WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar

Category : ਜ਼ਿਲ੍ਹੇ

ਬਠਿੰਡਾ

ਲੋਜਪਾ ਵਲੋਂ ਵਿਧਾਨ ਸਭਾ ਚੋਣਾਂ ਲਈ ਗਹਿਰੀ ਨੂੰ ਦਿੱਤੇ ਗਠਜੋੜ ਦੇ ਅਧਿਕਾਰ

punjabusernewssite
19 ਨੂੰ ਬਠਿੰਡਾ ਵਿਖੇ ਲੋਜਪਾ ਵਰਕਰਾਂ ਵੱਲੋਂ ਸਨਮਾਨ ਸਮਾਰੋਹ ਹੋਵੇਗਾ ਸੁਖਜਿੰਦਰ ਮਾਨ ਬਠਿੰਡਾ,10 ਅਕਤੂਬਰ:ਲੋਕ ਜਨ ਸ਼ਕਤੀ ਪਾਰਟੀ ਦੇ ਨੇਤਾਵਾਂ ਦੀ ਇਕ ਵਿਸ਼ੇਸ਼ ਮੀਟਿੰਗ ਬਠਿੰਡਾ ਵਿਖੇ...
ਫਰੀਦਕੋਟਫ਼ਾਜ਼ਿਲਕਾਫ਼ਿਰੋਜ਼ਪੁਰਬਠਿੰਡਾਬਰਨਾਲਾਮਾਨਸਾਮੁਕਤਸਰਮੋਗਾ

ਕਿਸਾਨਾਂ ਵੱਲੋਂ ਛੇਵੇਂ ਦਿਨ ਵੀ ਵਿੱਤ ਮੰਤਰੀ ਦੀ ਕੋਠੀ ਅੱਗੇ ਧਰਨਾ ਜਾਰੀ

punjabusernewssite
ਸੁਖਜਿੰਦਰ ਮਾਨ ਲੰਬੀ 10 ਅਕਤੂਬਰ :ਨਰਮੇ ਅਤੇ ਹੋਰ ਫ਼ਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਲਈ ਕੱਲ੍ਹ ਤੋਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ...
ਬਠਿੰਡਾ

ਕਰੋਨਾ ਦੀ ਤਰ੍ਹਾਂ ਹੁਣ ਡੇਂਗੂ ਦੇ ਪ੍ਰਕੋਪ ਤੋਂ ਬਚਾਉਣ ਲਈ ਵਿੱਤ ਮੰਤਰੀ ਵੱਲੋਂ ਸ਼ਹਿਰ ਵਾਸੀਆਂ ਲਈ ਵੱਡਾ ਉਪਰਾਲਾ

punjabusernewssite
ਸ਼ਹਿਰ ਵਾਸੀਆਂ ਲਈ ਡੇਂਗੂ ਦਾ ਇਲਾਜ ਹੋਵੇਗਾ ਮੁਫ਼ਤ, ਮੈਰੀਟੋਰੀਅਸ ਸਕੂਲ ਚ ਡੇਂਗੂ ਸੈਂਟਰ ਦਾ ਸ਼ੁਭ ਆਰੰਭ : ਜੈਜੀਤ ਜੌਹਲ ਵਿੱਤ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼...
ਫਰੀਦਕੋਟਫ਼ਾਜ਼ਿਲਕਾਫ਼ਿਰੋਜ਼ਪੁਰਬਠਿੰਡਾਬਰਨਾਲਾਮਾਨਸਾਮੁਕਤਸਰਮੋਗਾ

ਮੀਟਿੰਗ ਤੋਂ ਜਵਾਬ ਦੇਣ ’ਤੇ ਨਰਾਜ਼ ਕਿਸਾਨਾਂ ਨੇ ਮੁੂੜ ਵਿਤ ਮੰਤਰੀ ਦੀ ਰਿਹਾਇਸ਼ ਘੇਰੀ

punjabusernewssite
ਬਠਿੰਡਾ, 09 ਅਕਤੂਬਰ (ਸੁਖਜਿੰਦਰ ਮਾਨ ): ਨਰਮਾ ਅਤੇ ਹੋਰ ਫਸਲਾਂ ਦੇ ਖ਼ਰਾਬੇ ਦਾ ਮੁਆਵਜਾ ਲੈਣ ਲਈ ਲੰਘੀ 5 ਅਕਤੁੂਬਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ...
ਬਠਿੰਡਾ

ਭੁੱਚੋ ਹਲਕੇ ਦੇ ਵਿਕਾਸ ਕਾਰਜਾਂ ਲਈ 5 ਕਰੋੜ ਰੁਪਏ ਦਾ ਚੈੱਕ ਜਾਰੀ

punjabusernewssite
ਚੇਅਰਮੈਨ ਰਾਜਨ ਗਰਗ ਨੇ ਵਿਧਾਇਕ ਕੋਟਭਾਈ ਨੂੰ ਸੌਂਪਿਆ ਚੈੱਕ  ਸੁਖਜਿੰਦਰ ਮਾਨ ਬਠਿੰਡਾ, 09 ਅਕਤੂਬਰ : ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਵਿਕਾਸ ਲਈ ਵਿੱਤ ਮੰਤਰੀ...
ਬਠਿੰਡਾ

ਆਪ ਨੇ ਬਠਿੰਡਾ ਸ਼ਹਿਰ ’ਚ ਖੋਲਿਆ ਦਫ਼ਤਰ

punjabusernewssite
ਸੁਖਜਿੰਦਰ ਮਾਨ ਬਠਿੰਡਾ, 09 ਅਕਤੂਬਰ : ਸੂਬੇ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਸਿਆਸੀ ਗਤੀਵਿਧੀਆਂ ਤੇਜ ਕਰਦਿਆਂ ਅੱਜ ਬਠਿੰਡਾ ਸਹਿਰੀ ਹਲਕੇ ’ਚ ਅਪਣਾ...
ਬਠਿੰਡਾ

ਲਖੀਮਪੁਰ ਘਟਨਾ ਦੇ ਵਿਰੋਧ ’ਚ ਜਥੇਬੰਦੀਆਂ ਨੇ ਕੱਢਿਆ ਮੋਮਬੱਤੀ ਮਾਰਚ

punjabusernewssite
ਸੁਖਜਿੰਦਰ ਮਾਨ ਬਠਿੰਡਾ, 09 ਅਕਤੂਬਰ : ਦੋ ਦਿਨ ਪਹਿਲਾਂ ਉਤਰ ਪ੍ਰਦੇਸ ਦੇ ਲਖੀਮਪੁਰ ਖੀਰੀ ਵਿਖੇ ਵਾਪਰੀ ਦੁਖਦਾਈਕ ਘਟਨਾ ਦੀ ਨਿੰਦਾ ਕਰਦਿਆਂ ਸ਼ਹਿਰ ਦੀਆਂ ਵੱਖ ਵੱੱਖ...
ਬਠਿੰਡਾ

ਕਾਲਜ ਆਫ ਲਾਅ ਵਿਖੇ ਅੰਮਿ੍ਰਤ ਮਹਾਂਉਤਸਵ ਪ੍ਰੋਗਰਾਮ ਦਾ ਆਯੋਜਨ

punjabusernewssite
ਸੁਖਜਿੰਦਰ ਮਾਨ ਬਠਿੰਡਾ, 08 ਅਕਤੂਬਰ: ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀ ਅਗਵਾਈ ਹੇਠ ਅੱਜ ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਮੁਹਿੰਮ ਤਹਿਤ ਸਥਾਨਕ ਕਾਲਜ ਆਫ ਲਾਅ ਵਿਖੇ ਪ੍ਰੋਗਰਾਮ...
ਬਠਿੰਡਾ

ਕਿਸਾਨਾਂ ਦੀ ਸਰਕਾਰ ਦੇ ਨਾਲ ਚੰਡੀਗੜ੍ਹ ’ਚ ਪੈਨਲ ਮੀਟਿੰਗ ਅੱਜ

punjabusernewssite
ਸੁਖਜਿੰਦਰ ਮਾਨ ਬਠਿੰਡਾ, 08 ਅਕਤੂਬਰ :ਨਰਮੇ ਤੇ ਹੋਰ ਫਸਲਾਂ ਦੇ ਖਰਾਬੇ ਦੇ ਮੁਆਵਜੇ ਨੂੰ ਲੈ ਕੇ ਚੱਲ ਰਹੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ਲੱਗੇ...
ਬਠਿੰਡਾ

ਅਧਿਆਪਕ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਮੰਗ ਪੱਤਰ

punjabusernewssite
ਸੁਖਜਿੰਦਰ ਮਾਨ ਬਠਿੰਡਾ, 08 ਅਕਤੂਬਰ :ਅੱਜ 2392 ਅਧਿਆਪਕ ਯੂਨੀਅਨ ਦੇ ਸੂਬਾ ਆਗੂ ਯੁੱਧਜੀਤ ਸਿੰਘ ਦੀ ਅਗੁਵਾਈ ਵਿੱਚ ਅਧਿਆਪਕ ਵਫਦ ਨੇ ਮੁੱਖ ਮੰਤਰੀ ਦੇ ਨਾਮ ਡਿਪਟੀ...