Punjabi Khabarsaar

Category : ਜ਼ਿਲ੍ਹੇ

ਬਠਿੰਡਾ

ਨੌਜਵਾਨ ਵਲੋਂ ਆਤਮਹੱਤਿਆ, ਸਾਢੂਆਂ ਵਿਰੁਧ ਪਰਚਾ ਦਰਜ਼

punjabusernewssite
ਸੁਖਜਿੰਦਰ ਮਾਨ ਬਠਿੰਡਾ, 29 ਮਾਰਚ: ਸਥਾਨਕ ਥਰਮਲ ਦੀਆਂ ਝੀਲਾਂ ਕੋਲ ਖੁਦਕਸ਼ੀ ਕਰਨ ਵਾਲੇ ਇੱਕ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ ਥਰਮਲ ਪੁਲਿਸ ਨੇ ਦੋ ਵਿਅਕਤੀਆਂ...
ਬਠਿੰਡਾ

ਕਿਸਾਨ ਜਥੇਬੰਦੀ ਉਗਰਾਹਾ ਨੇ ਖੇਤ ਮਜਦੂਰਾਂ ‘ਤੇ ਹੋਏ ਪੁਲਿਸ ਲਾਠੀਚਾਰਜ਼ ਦੀ ਕੀਤੀ ਨਿੰਦਾ

punjabusernewssite
ਸੁਖਜਿੰਦਰ ਮਾਨ ਬਠਿੰਡਾ, 29 ਮਾਰਚ: ਗੁਲਾਬੀ ਸੁੰਡੀ ਦੇ ਹਮਲੇ ਕਾਰਨ ਤਬਾਹ ਹੋਈ ਨਰਮੇ ਦੇ ਖਰਾਬੇ ਦਾ ਮੁਆਵਜਾ ਲੈਣ ਲਈ ਲੰਬੀ ਵਿਖੇ ਕਿਸਾਨਾਂ ਤੇ ਮਜਦੂਰਾਂ ਵਲੋਂ...
ਬਠਿੰਡਾ

ਆਪਣੇ ਪਾਸਆਊਟ ਵਿਦਿਆਰਥੀਆਂ ਲਈਨੌਕਰੀ ਦੀ ਸੰਭਾਵਨਾ ਨੂੰ ਵਧਾਉਣਾ ਹੀ ਰਿਆਤ ਬਾਹਰਾਯੂਨੀਵਰਸਿਟੀਦਾ ਮੁੱਖ ਉਦੇਸ਼

punjabusernewssite
ਸੁਖਜਿੰਦਰ ਮਾਨ ਬਠਿੰਡਾ, 29 ਮਾਰਚ: ਰਿਆਤਬਾਹਰਾ ਗਰੁੱਪ ਆਫ਼ਇੰਸਟੀਚਿਊਸ਼ਨਜ਼ ਦਾ ਮੁੱਖ ਉਦੇੇਸ਼ਵਿਦਿਆਰਥੀਆਂ ਨੂੰ ਆਪਣੇ ਅਕਾਦਮਿਕਕੋਰਸਾਂ ਨੂੰ ਪੂਰਾਕਰਨ’ਤੇ ਤੁਰੰਤ ਨੌਕਰੀਲਈਤਿਆਰਕਰਨਾ ਹੈ। ਇਸ ਨੂੰ ਧਿਆਨਵਿੱਚ ਰੱਖਦੇ ਹੋਏ, ਗਰੁੱਪ...
ਬਠਿੰਡਾ

ਪੰਜਾਬ ਦੇ ਮੁਲਾਜ਼ਮਾਂ ਤੇ ਲਗਿਆ ਕੇਂਦਰੀ ਪੇਅ ਸਕੇਲ ਰੱਦ ਕਰਕੇ ਪੰਜਾਬ ਸਕੇਲ ਲਾਗੂ ਕਰੇ ਸਰਕਾਰ

punjabusernewssite
ਸੁਖਜਿੰਦਰ ਮਾਨ ਬਠਿੰਡਾ, 29 ਮਾਰਚ: ਕੇਂਦਰੀ ਗ੍ਰਹਿ ਮੰਤਰੀ ਦੇ ਚੰਡੀਗੜ ਮੁਲਾਜ਼ਮਾਂ ਨੂੰ ਕੇਂਦਰੀ ਸਕੇਲ ਦਿਤੇ ਜਾਣ ਦੇ ਬਿਆਨ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿੱਚ ਰਾਜਾਂ...
ਬਠਿੰਡਾ

ਡਿਪਟੀ ਕਮਿਸ਼ਨਰ ਨੇ ਵਿਸਾਖੀ ਮੇਲੇ ਦੀ ਤਿਆਰੀਆਂ ਸਬੰਧੀ ਕੀਤੀ ਬੈਠਕ

punjabusernewssite
ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੌਂਪੀਆਂ ਡਿਊਟੀਆਂ ਸੁਖਜਿੰਦਰ ਮਾਨ ਬਠਿੰਡਾ, 28 ਮਾਰਚ: ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੋਣ ਵਾਲੇ ਵਿਸਾਖੀ...
ਬਠਿੰਡਾ

ਮਾਮਲਾ ਜਨਤਾ ਨੂੰ ਮਾੜੀ ਗੁਣਵੰਤਾ ਵਾਲੀ ਕਣਕ ਵੰਡਣ ਦਾ

punjabusernewssite
ਵਿਭਾਗ ਦੇ ਇੰਸਪੈਕਟਰ ਨੂੰ ਕਾਰਨ ਦੱਸੋ ਨੋਟਿਸ ਤੇ ਡਿੱਪੂ ਹੋਲਡਰ ਦਾ ਲਾਇਸੰਸ ਮੁਅੱਤਲ ਸੁਖਜਿੰਦਰ ਮਾਨ ਬਠਿੰਡਾ, 28 ਮਾਰਚ: ਬੀਤੇ ਕੱਲ ਸਥਾਨਕ ਸ਼ਹਿਰ ਦੇ ਬਲਰਾਜ ਨਗਰ...
ਬਠਿੰਡਾ

ਸ਼ਹਿਰ ’ਚ ਬਣੀਆਂ ਨਜਾਇਜ਼ ਇਮਾਰਤਾਂ ਤੇ ਚੋਣਾਂ ਤੋਂ ਪਹਿਲਾਂ ਵੰਡੇ ਸੋਲਰ ਪੈਨਲਾਂ ਦੀ ਹੋਵੇਗੀ ਜਾਂਚ: ਗਿੱਲ

punjabusernewssite
ਨਿਗਮ ਦੇ ਮੁਲਾਜਮਾਂ ਨੇ ਕੋਂਸਲਰ ਗਿੱਲ ਦੇ ਵਿਧਾਇਕ ਬਣਨ ਤੋਂ ਬਾਅਦ ਪੁੱਜਣ ’ਤੇ ਹੱਥਾਂ ਉਪਰ ਚੂੱਕਿਆ ਸੁਖਜਿੰਦਰ ਮਾਨ ਬਠਿੰਡਾ, 28 ਮਾਰਚ: ਸ਼ਹਿਰ ’ਚ ਪਿਛਲੇ ਸਮੇਂ...
ਬਠਿੰਡਾ

ਚਿੱਟੇ ਦਾ ਕਹਿਰ: ਬਠਿੰਡਾ ’ਚ ਦੋ ਨੌਜਵਾਨਾਂ ਦੀ ਸ਼ੱਕੀ ਹਾਲਾਤਾਂ ’ਚ ਮੌਤ

punjabusernewssite
ਸੁਖਜਿੰਦਰ ਮਾਨ ਬਠਿੰਡਾ, 28 ਮਾਰਚ: ਕਹਿਰ ਬਣ ਕੇ ਨੌਜਵਾਨਾਂ ਨੂੰ ਅਪਣੀ ਚਪੇਟ ’ਚ ਲੈ ਰਹੇ ਚਿੱਟੇ ਦੇ ਨਸ਼ੇ ਕਾਰਨ ਅੱਜ ਸਥਾਨਕ ਸ਼ਹਿਰ ਵਿਚ ਦੋ ਨੌਜਵਾਨਾਂ...
ਬਠਿੰਡਾ

ਕੇਂਦਰੀ ਟਰੇਂਡ ਯੂਨੀਅਨਾਂ ਦੇ ਸੱਦੇ ਹੇਠ ਬਠਿੰਡਾ ’ਚ ਥਾਂ ਥਾਂ ਰੋਸ ਪ੍ਰਦਰਸਨ

punjabusernewssite
ਸੁਖਜਿੰਦਰ ਮਾਨ ਬਠਿੰਡਾ, 28 ਮਾਰਚ: ਕੇਂਦਰ ਸਰਕਾਰ ਵਿਰੁਧ ਵੱਖ ਵੱਖ ਟਰੇਡ ਜਥੇਬੰਦੀਆਂ ਵਲੋਂ ਦਿੱਤੇ ਦੋ ਰੋਜ਼ਾਂ ਹੜਤਾਲ ਦਿੱਤੇ ਸੱਦੇ ਹੇਠ ਅੱਜ ਸਥਾਨਕ ਸ਼ਹਿਰ ਵਿਚ ਵੱਖ...
ਬਠਿੰਡਾ

ਜਿਲਾ ਪ੍ਰਸਾਸਨ ਨੂੰ ਕੀਤੇ ਵਾਅਦੇ ਤੋਂ ਨਹੀਂ ਭੱਜਣ ਦਿੱਤਾ ਜਾਵੇਗਾ: ਸਿੱਧੂਪੁਰ

punjabusernewssite
ਸੁਖਜਿੰਦਰ ਮਾਨ ਬਠਿੰਡਾ, 28 ਮਾਰਚ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਸਥਾਨਕ ਚਿਲਡਰਨ ਪਾਰਕ ਵਿਖੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਸਦੋਹਾ ਦੀ ਪ੍ਰਧਾਨਗੀ ਹੇਠ ਹੋਈ।...