ਬਠਿੰਡਾਟਰੱਸਟ ਕਲੌਨੀਆਂ ਦੇ ਇਨਹਾਸਮੈਂਟ ਵਿਆਜ ’ਚ ਕਟੌਤੀpunjabusernewssiteTuesday, 9 November 2021, 15:08Tuesday, 9 November 2021, 15:09 by punjabusernewssiteTuesday, 9 November 2021, 15:08Tuesday, 9 November 2021, 15:090156 ਬਠਿੰਡਾ ’ਚ ਸੱਤ ਕਲੌਨੀਆਂ ਦੇ 1400 ਵਾਸਿੰਦਿਆਂ ਨੂੰ ਹੋਵੇਗਾ 15 ਕਰੋੜ ਦਾ ਫ਼ਾਈਦਾ: ਅਗਰਵਾਲ ਸੁਖਜਿੰਦਰ ਮਾਨ ਬਠਿੰਡਾ, 9 ਨਵੰਬਰ: ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਨਗਰ...
ਬਠਿੰਡਾਕਮਿਸ਼ਨਰ ਕੌਸ਼ਿਕ ਨੇ ਅਨਾਜ ਮੰਡੀ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾpunjabusernewssiteTuesday, 9 November 2021, 15:07Tuesday, 9 November 2021, 15:07 by punjabusernewssiteTuesday, 9 November 2021, 15:07Tuesday, 9 November 2021, 15:070182 ਕਿਹਾ, ਝੋਨੇ ਦੇ ਇੱਕ-ਇੱਕ ਦਾਣੇ ਦੀ ਕੀਤੀ ਜਾਵੇਗੀ ਖਰੀਦ ਸੁਖਜਿੰਦਰ ਮਾਨ ਬਠਿੰਡਾ, 9 ਨਵੰਬਰ: ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਰਵਿੰਦਰ ਕੁਮਾਰ ਕੌਸ਼ਿਕ ਨੇ ਅੱਜ ਦੇਰ ਸ਼ਾਮ ਸਥਾਨਕ...
ਬਠਿੰਡਾਕਿਸਾਨ ਸੰਘਰਸ ’ਚ ਸ਼ਹੀਦ ਹੋਏ ਕਿਸਾਨਾਂ ਦੇ ਪ੍ਰਵਾਰਾਂ ਨੂੰ ਹਾਲੇ ਤੱਕ ਨਹੀਂ ਮਿਲੀ ਨੌਕਰੀpunjabusernewssiteTuesday, 9 November 2021, 15:04Tuesday, 9 November 2021, 15:06 by punjabusernewssiteTuesday, 9 November 2021, 15:04Tuesday, 9 November 2021, 15:060143 ਬਠਿੰਡਾ ਦੇ ਇੱਕ ਦਰਜ਼ਨ ਕਿਸਾਨਾਂ ਦੇ ਪ੍ਰਵਾਰਾਂ ਨੂੰ ਹਾਲੇ ਤੱਕ ਨਹੀਂ ਮਿਲੀ ਨੌਕਰੀ ਸੁਖਜਿੰਦਰ ਮਾਨ ਬਠਿੰਡਾ, 9 ਨਵੰਬਰ: ਪਿਛਲੀ ਕੈਪਟਨ ਸਰਕਾਰ ਦੁਆਰਾ ਕਿਸਾਨ ਸੰਘਰਸ਼ ’ਚ...
ਬਠਿੰਡਾਪੰਜਾਬ ਸਰਕਾਰ ਵਲੋਂ ਵਿਜੀਲੈਂਸ ਵਿਭਾਗ ਦੇ ਪੰਜ ਅਧਿਕਾਰੀਆਂ ਦੇ ਤਬਾਦਲੇpunjabusernewssiteTuesday, 9 November 2021, 15:01Tuesday, 9 November 2021, 15:02 by punjabusernewssiteTuesday, 9 November 2021, 15:01Tuesday, 9 November 2021, 15:020238 ਜਸਪਾਲ ਸਿੰਘ ਬਣੇ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਦੇ ਐਸ.ਐਸ.ਪੀ 20 ਦਿਨਾਂ ਬਾਅਦ ਦੇਸ ਰਾਜ ਸੰਭਾਲਣਗੇ ਜਿੰਮੇਵਾਰੀ ਸੁਖਜਿੰਦਰ ਮਾਨ ਬਠਿੰਡਾ, 9 ਨਵੰਬਰ: ਪੰਜਾਬ ਸਰਕਾਰ ਵਲੋਂ ਜਾਰੀ...
ਬਠਿੰਡਾਕਾਨੂੰਨੀ ਜਾਗਰੂਕਤਾ ਮੁਹਿੰਮ ਫ਼ਲਾਉਣ ਬਾਰੇ ਜਾਰੀ ਕੀਤੀ ਫਿਲਮpunjabusernewssiteTuesday, 9 November 2021, 15:00Tuesday, 9 November 2021, 15:00 by punjabusernewssiteTuesday, 9 November 2021, 15:00Tuesday, 9 November 2021, 15:000181 ਸੁਖਜਿੰਦਰ ਮਾਨ ਬਠਿੰਡਾ, 9 ਨਵੰਬਰ: ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅੱਜ ਸਥਾਨਕ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਇੱਕ ਸਮਾਗਮ ਆਯੋਜਤ ਕਰਕੇ ਕਾਨੂੰਨੀ ਸੇਵਾਵਾਂ ਦਿਵਸ ਮਾਇਆ...
ਬਠਿੰਡਾਡੀ.ਏ.ਵੀ. ਕਾਲਜ ’ਚ ਖੂਨਦਾਨ ਕੈਂਪ ਦਾ ਆਯੋਜਨpunjabusernewssiteTuesday, 9 November 2021, 14:58Tuesday, 9 November 2021, 14:59 by punjabusernewssiteTuesday, 9 November 2021, 14:58Tuesday, 9 November 2021, 14:590174 ਸੁਖਜਿੰਦਰ ਮਾਨ ਬਠਿੰਡਾ, 9 ਨਵੰਬਰ: ਸਥਾਨਕ ਡੀ.ਏ.ਵੀ. ਕਾਲਜ ਵਿਚ ਅੱਜ ਐਨ.ਐਸ.ਐਸ. ਵਿਭਾਗ ਵਲੋਂ ਅੱਜ ਸਵ: ਸਾਬਕਾ ਪਿ੍ਰੰਸੀਪਲ ਸੰਜੀਵ ਕੁਮਾਰ ਸ਼ਰਮਾ ਦੇ ਜਨਮ ਦਿਹਾੜੇ ਦੇ ਮੌਕੇ...
ਬਠਿੰਡਾਸੁਖਬੀਰ ਬਾਦਲ ਵਲੋਂ ਸੂਬੇ ’ਚ ਅਕਾਲੀ-ਬਸਪਾ ਸਰਕਾਰ ਬਣਨ ’ਤੇ ਮੁੜ ਤੀਰਥ ਯਾਤਰਾ ਸਕੀਮ ਸ਼ੁਰੂ ਕਰਨ ਦਾ ਐਲਾਨpunjabusernewssiteTuesday, 9 November 2021, 14:56Tuesday, 9 November 2021, 14:57 by punjabusernewssiteTuesday, 9 November 2021, 14:56Tuesday, 9 November 2021, 14:570156 ਅਕਾਲੀ ਵਿਧਾਇਕਾਂ ਤੇ ਆਗੂਆਂ ਨੂੰ ਨਾਲ ਲੈ ਕੇ ਸਾਲਾਸਰ ਬਾਲਾਜੀ ਧਾਮ ਵਿਖੇ ਹੋਏ ਨਤਮਸਤਕ ਸੁਖਜਿੰਦਰ ਮਾਨ ਬਠਿੰਡਾ, 9 ਨਵੰਬਰ: ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ...
ਬਠਿੰਡਾਫੀਲਡ ਐਂਡ ਵਰਕਸ਼ਾਪ ਵਿਗਿਆਨਕ ਦੀ ਜਿਲਾ ਇਕਾਈ ਦੀ ਹੋਈ ਚੋਣpunjabusernewssiteMonday, 8 November 2021, 14:07Monday, 8 November 2021, 14:08 by punjabusernewssiteMonday, 8 November 2021, 14:07Monday, 8 November 2021, 14:080177 ਸੁਖਜਿੰਦਰ ਮਾਨ ਬਠਿੰਡਾ, 8 ਨਵੰਬਰ: ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵਿਗਿਆਨਕ ਦੀ ਜਿਲ੍ਹਾ ਇਕਾਈ ਦੀ ਚੋਣ ਅੱਜ ਸਥਾਨਕ ਚਿਲਡਰਨ ਪਾਰਕ ਵਿਖੇ ਸੂਬਾਈ ਜਰਨਲ ਸਕੱਤਰ ਸਾਥੀ...
ਬਠਿੰਡਾਕਾਂਗਰਸੀ ਆਗੂ ਲਾਡੀ ਨੇ ਬਠਿੰਡਾ ਸ਼ਹਿਰ ਵਿੱਚ ਖੋਲ੍ਹਿਆ ਦਫਤਰpunjabusernewssiteMonday, 8 November 2021, 14:06Monday, 8 November 2021, 14:07 by punjabusernewssiteMonday, 8 November 2021, 14:06Monday, 8 November 2021, 14:070169 ਸੁਖਜਿੰਦਰ ਮਾਨ ਬਠਿੰਡਾ, 8 ਨਵੰਬਰ: ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਨੇ ਅੱਜ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਹਲਕੇ...
ਬਠਿੰਡਾਕਿਸਾਨ ਜਥੇਬੰਦੀ ਨੇ ਕਰਜ਼ਾ ਮੁਆਫ਼ੀ ਨੂੰ ਲੈ ਕੇ ਐਸ.ਡੀ.ਐਮ ਦਫ਼ਤਰ ਅੱਗੇ ਲਗਾਇਆ ਧਰਨਾpunjabusernewssiteMonday, 8 November 2021, 14:05Monday, 8 November 2021, 14:05 by punjabusernewssiteMonday, 8 November 2021, 14:05Monday, 8 November 2021, 14:050185 ਸੁਖਜਿੰਦਰ ਮਾਨ ਬਠਿੰਡਾ, 8 ਨਵੰਬਰ: ਕਾਂਗਰਸ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਸਮੁੱਚਾ ਕਿਸਾਨੀ ਕਰਜ਼ਾ ਮੁਆਫ਼ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰਾਉਣ ਲਈ ਅੱਜ ਭਾਰਤੀ...