ਪੰਜਾਬਮੁੱਖ ਮੰਤਰੀ ਨੇ ਖੇਤੀਬਾੜੀ ਖੇਤਰ ਨੂੰ ਦਰਪੇਸ਼ ਅਹਿਮ ਮਸਲਿਆਂ ਦੇ ਹੱਲ ਲਈ ਜਰਮਨੀ ਦੀ ਮੋਹਰੀ ਕੰਪਨੀ ਤੋਂ ਸਹਿਯੋਗ ਮੰਗਿਆpunjabusernewssiteTuesday, 13 September 2022, 14:30Tuesday, 13 September 2022, 14:30 by punjabusernewssiteTuesday, 13 September 2022, 14:30Tuesday, 13 September 2022, 14:30 7 Viewsਬੇਅਵਾਅ ਕੰਪਨੀ ਨੂੰ ਖੇਤੀਬਾੜੀ ਨੂੰ ਟਿਕਾਊ ਕਿੱਤਾ ਬਣਾਉਣ ਲਈ ਹੱਲ ਸੁਝਾਉਣ ਦਾ ਦਿੱਤਾ ਸੱਦਾ ਪੰਜਾਬ ਦੀਆਂ ਸਨਅਤ ਪੱਖੀ ਨੀਤੀਆਂ ਦੀ ਕੀਤੀ ਨਿਸ਼ਾਨਦੇਹੀ ਪੰਜਾਬੀ ਖ਼ਬਰਸਾਰ...
ਪੰਜਾਬਦਿੱਲੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਭਾਜਪਾ ‘ਤੇ ਪੰਜਾਬ ’ਚ ਸਰਕਾਰ ਡੇਗਣ ਦਾ ਲਗਾਇਆ ਦੋਸ਼punjabusernewssiteTuesday, 13 September 2022, 14:24Tuesday, 13 September 2022, 14:25 by punjabusernewssiteTuesday, 13 September 2022, 14:24Tuesday, 13 September 2022, 14:25 17 Viewsਕੀਤਾ ਦਾਅਵਾ, ਪਿਛਲੇ 7 ਦਿਨਾਂ ‘ਚ ‘ਆਪ‘ ਦੇ ਘੱਟੋ-ਘੱਟ 10 ਵਿਧਾਇਕਾਂ ਨਾਲ ਭਾਜਪਾ ਆਗੂਆਂ ਅਤੇ ਇਸ ਦੇ ਏਜੰਟਾਂ ਨੇ ਕੀਤਾ ਸੰਪਰਕ: ਹਰਪਾਲ ਸਿੰਘ ਚੀਮਾ...
ਪੰਜਾਬਰੰਗਲਾ ਪੰਜਾਬ ਬਣਾਉਣ ਲਈ 500 ਸਮਾਰਟ ਪਿੰਡ ਬਣਾਏ ਜਾਣਗੇ: ਕੁਲਦੀਪ ਸਿੰਘ ਧਾਲੀਵਾਲpunjabusernewssiteTuesday, 13 September 2022, 14:20Tuesday, 13 September 2022, 14:21 by punjabusernewssiteTuesday, 13 September 2022, 14:20Tuesday, 13 September 2022, 14:21 19 Viewsਪਿੰਡਾਂ ਦੀ ਨੁਹਾਰ ਬਦਲਣ ਲਈ 52 ਸੂਤਰੀ ਵਿਕਾਸ ਏਜੰਡਾ ਜਾਰੀ ਪੰਚਾਇਤੀ ਜ਼ਮੀਨਾਂ ਤੋਂ ਨਜ਼ਾਇਜ ਕਬਜ਼ੇ ਹਟਾਉਣ ਦੀ ਮੁਹਿੰਮ ਮੁੜ 1 ਅਕਤੂਬਰ ਤੋਂ ਸ਼ੁਰੂ ਕੀਤੀ...
ਪੰਜਾਬਸਿੱਧੂ ਮੂਸੇਵਾਲਾ ਕਤਲ ਕਾਂਡ: ਸ਼ੂਟਰ ਦੀਪਕ ਮੁੰਡੀ ਸਾਥੀਆਂ ਸਹਿਤ ਨੇਪਾਲ ਸਰਹੱਦ ਤੋਂ ਕਾਬੂpunjabusernewssiteSaturday, 10 September 2022, 15:16Saturday, 10 September 2022, 15:17 by punjabusernewssiteSaturday, 10 September 2022, 15:16Saturday, 10 September 2022, 15:17 9 Viewsਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 10 ਸਤੰਬਰ : ਸੂਬੇ ਦੀ ਆਪ ਸਰਕਾਰ ਲਈ ਚੁਣੌਤੀ ਬਣੇ ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਲੋੜੀਦੇ ਭਗੋੜੇ...
ਪੰਜਾਬਜਾਇਦਾਦਾਂ ਰੈਗੂਲਰ ਕਰਵਾਉਣ ਲਈ ਲੋਕਾਂ ਨੂੰ ਹੁਣ ਆਨਲਾਈਨ ਮਿਲੇਗੀ ਐਨ.ਓ.ਸੀ.punjabusernewssiteSaturday, 10 September 2022, 13:09Saturday, 10 September 2022, 13:10 by punjabusernewssiteSaturday, 10 September 2022, 13:09Saturday, 10 September 2022, 13:10 16 Viewsਅਰਜ਼ੀਆਂ ਦੇ ਤੁਰੰਤ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਪੋਰਟਲ ਵਿੱਚ ਕੀਤੇ ਗਏ ਹਨ ਸੁਧਾਰ : ਅਮਨ ਅਰੋੜਾ ਐਨ.ਓ.ਸੀ. ਜਾਰੀ ਕਰਨ ਸਬੰਧੀ ਸਾਰੀ ਪ੍ਰਕਿਰਿਆ ਮੁਕੰਮਲ...
ਪੰਜਾਬਹਰਪਾਲ ਚੀਮਾ ਵੱਲੋਂ ਮਾਲ ਪਟਵਾਰੀਆਂ ਅਤੇ ਕਾਨੂੰਗੋ ਨੂੰ ਉਨ੍ਹਾਂ ਦੇ ਮੁੱਖ ਮੁੱਦਿਆਂ ਦੇ ਜਲਦੀ ਹੱਲ ਦਾ ਭਰੋਸਾpunjabusernewssiteFriday, 9 September 2022, 14:37Friday, 9 September 2022, 14:38 by punjabusernewssiteFriday, 9 September 2022, 14:37Friday, 9 September 2022, 14:38 5 Viewsਵਿੱਤ ਮੰਤਰੀ ਨੇ ਮਾਲ ਮੰਤਰੀ ਦੀ ਮੌਜੂਦਗੀ ਵਿੱਚ ਮਾਲ ਪਟਵਾਰੀ ਅਤੇ ਕਾਨੂੰਗੋ ਯੂਨੀਅਨਾਂ ਨਾਲ ਕੀਤੀ ਮੀਟਿੰਗ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 09 ਸਤੰਬਰ: ਪੰਜਾਬ ਦੇ...
ਪੰਜਾਬਮੁੱਖ ਮੰਤਰੀ ਸਰਬ ਪਾਰਟੀ ਮੀਟਿੰਗ ਸੱਦ ਕੇ ਐਸ ਵਾਈ ਐਲ ਬਾਰੇ ਆਪ ਦੇ ਸਟੈਂਡ ਨੂੰ ਜਨਤਕ ਕਰਨ : ਪ੍ਰੋ. ਚੰਦੂਮਾਜਰਾ, ਡਾ. ਚੀਮਾpunjabusernewssiteFriday, 9 September 2022, 13:41Friday, 9 September 2022, 13:41 by punjabusernewssiteFriday, 9 September 2022, 13:41Friday, 9 September 2022, 13:41 10 Viewsਆਪ ਦੇ ਵਿਧਾਇਕ ਵੀ ਐਸ ਵਾਈ ਐਲ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 9 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ...
ਪੰਜਾਬਨਵੇਂ ਚੇਅਰਮੈਨ ਨੇ ਅਮਨ ਅਰੋੜਾ ਅਤੇ ਮੀਤ ਹੇਅਰ ਦੀ ਮੌਜੂਦਗੀ ‘ਚ ਸੰਭਾਲਿਆ ਅਹੁਦਾpunjabusernewssiteFriday, 9 September 2022, 13:40Friday, 9 September 2022, 13:40 by punjabusernewssiteFriday, 9 September 2022, 13:40Friday, 9 September 2022, 13:40 14 Viewsਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 9 ਸਤੰਬਰ:ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਸ੍ਰੀ ਇੰਦਰਜੀਤ ਸਿੰਘ ਮਾਨ ਨੇ ਅੱਜ ਕੈਬਨਿਟ ਮੰਤਰੀਆਂ ਸ੍ਰੀ ਅਮਨ...
ਪੰਜਾਬਪੰਜਾਬ ਸਰਕਾਰ ਵਲੋਂ ਨਰਮੇ ਦੀ ਆੜਤ ਬਾਰੇ ਫੈਸਲਾ ਲੈਣ ਲਈ 9 ਮੈਂਬਰੀ ਕਮੇਟੀ ਦਾ ਗਠਨpunjabusernewssiteFriday, 9 September 2022, 13:34Friday, 9 September 2022, 13:34 by punjabusernewssiteFriday, 9 September 2022, 13:34Friday, 9 September 2022, 13:34 12 Viewsਆੜਤੀਆਂ, ਨਰਮਾਂ ਕਿਸਾਨਾਂ, ਕਾਟਨ ਫੈਕਟਰੀਆਂ ਦੇ 2-2 ਨੁਮਾਇੰਦੇ ਅਤੇ ਸਰਕਾਰ ਦੇ 3 ਨੁਮਾਇੰਦੇ ਕਮੇਟੀ ਵਿਚ ਸ਼ਾਮਲ ਮੰਡੀਆਂ ਵਿਚੋਂ ਨਜ਼ਾਇਜ ਕਬਜ਼ੇ ਹਟਾਉਣ ਲਈ ਮੁਹਿੰਮ ਚਲਾਈ...
ਪੰਜਾਬਪੰਜਾਬ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਇੱਟਾਂ ਵੇਚਣ ਵਾਲਿਆਂ ਵਿਰੁੱਧ ਹੁਣ ਹੋਵੇਗੀ ਕਾਨੂੰਨੀ ਕਾਰਵਾਈpunjabusernewssiteFriday, 9 September 2022, 3:16Friday, 9 September 2022, 3:18 by punjabusernewssiteFriday, 9 September 2022, 3:16Friday, 9 September 2022, 3:18 20 Viewsਭੱਠਾਂ ਮਾਲਕਾਂ ਦਾ ਵਫਦ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮਿਲਿਆ ਇੱਟ ਭੱਠਿਆਂ ਲਈ ਲਾਇਸੰਸ ਰੀਨਿਊ ਕਰਨ ਦੀ ਪ੍ਰਕਿਰਿਆ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ ਪੰਜਾਬੀ ਖਬਰਸਾਰ ਬਿਉਰੋ...