Punjabi Khabarsaar

Category : ਰਾਸ਼ਟਰੀ ਅੰਤਰਰਾਸ਼ਟਰੀ

ਰਾਸ਼ਟਰੀ ਅੰਤਰਰਾਸ਼ਟਰੀ

ਪੰਜਾਬ ਦੇ ਸਿਹਤ ਮੰਤਰੀ ਤੋਂ ਦਿੱਲੀ ਦਾ ਸਿਹਤ ਮੰਤਰੀ ਵੀ ਗਿ੍ਰਫਤਾਰ

punjabusernewssite
ਸਤਿੰਦਰ ਜੈਨ ਨੂੰ ਈਡੀ ਨੇ ਕੀਤਾ ਗਿ੍ਰਫਤਾਰ ਪੰਜਾਬੀ ਖ਼ਬਰਸਾਰ ਬਿਊਰੋ ਨਵੀਂ ਦਿੱਲੀ, 30 ਮਈ: ਬੀਤੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਡਾ ਵਿਜੇ ਸਿੰਗਲਾ ਵਲੋਂ ਕਥਿਤ...
ਰਾਸ਼ਟਰੀ ਅੰਤਰਰਾਸ਼ਟਰੀ

ਦਿੱਲੀ ਦੀ ਅਫ਼ਸਰ ਜੋੜੀ ਨੂੰ ਸਟੇਡੀਅਮ ਬੰਦ ਕਰਕੇ ਕੁੱਤਾ ਘੁਮਾਉਣਾ ਪਿਆ ਮਹਿੰਗਾ

punjabusernewssite
ਇੱਕ ਦੀ ਬਦਲੀ ਲਦਾਖ਼ ਤੇ ਦੂਜੇ ਦੀ ਅਰਨਾਚਲ ਪ੍ਰਦੇਸ਼ ਕੀਤੀ ਪੰਜਾਬੀ ਖ਼ਬਰਸਾਰ ਬਿਊਰੋ ਨਵੀਂ ਦਿੱਲੀ, 27 ਮਈ: ਬੀਤੇ ਦਿਨ ਅਖ਼ਬਾਰ ਤੇ ਸੋਸਲ ਮੀਡੀਆ ਦੀ ਸੁਰਖੀਆਂ...
ਰਾਸ਼ਟਰੀ ਅੰਤਰਰਾਸ਼ਟਰੀ

ਚੋਟਾਲਾ ਮੁੜ ਜਾਣਗੇ ਜੇਲ੍ਹ, ਆਮਦਨ ਤੋਂ ਬਾਅਦ ਜਾਇਦਾਦ ਬਣਾਉਣ ਦੇ ਮਾਮਲੇ ’ਚ ਮਿਲੀ ਚਾਰ ਸਾਲ ਦੀ ਸਜ਼ਾ

punjabusernewssite
ਅਦਾਲਤ ਨੇ 50 ਲੱਖ ਰੁਪਏ ਦਾ ਕੀਤਾ ਜੁਰਮਾਨਾ ਹੁਣੇ ਹੀ 10 ਸਾਲ ਦੀ ਸਜ਼ਾ ਕੱਟ ਕੇ ਆਏ ਸਨ ਜੇਲ੍ਹ ਤੋਂ ਬਾਹਰ ਪੰਜਾਬੀ ਖ਼ਬਰਸਾਰ ਬਿੳਰੋ ਨਵੀਂ...
ਰਾਸ਼ਟਰੀ ਅੰਤਰਰਾਸ਼ਟਰੀ

10 ਸਿੱਖਾਂ ਦਾ ਝੂਠਾ ਮੁਕਾਬਲਾ ਕਰਨ ਵਾਲੇ ਪੁਲਿਸ ਮੁਲਾਜਮਾਂ ਨੂੰ ਹਾਈਕੋਰਟ ਵਲੋਂ ਜਮਾਨਤ ਦੇਣ ਤੋਂ ਨਾਂਹ

punjabusernewssite
ਪੰਜਾਬੀ ਖ਼ਬਰਸਾਰ ਬਿਊਰੋ ਇਲਾਹਾਬਾਦ, 26 ਮਈ : ਸਾਲ 1991 ਵਿਚ 10 ਸਿੱਖ ਨੌਜਵਾਨਾਂ ਨੂੰ ਕਥਿਤ ਝੂਠੇ ਮੁਕਾਬਲੇ ਵਿਚ ਮਾਰਨ ਦੇ ਮਾਮਲੇ ’ਚ ਅੱਜ ਸੁਣਵਾਈ ਕਰਦੇ...
ਰਾਸ਼ਟਰੀ ਅੰਤਰਰਾਸ਼ਟਰੀ

ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

punjabusernewssite
ਪੰਜਾਬੀ ਖ਼ਬਰਸਾਰ ਬਿਊਰੋ ਨਵੀਂ ਦਿੱਲੀ, 25 ਮਈ: ਪਿਛਲੇ ਲੰਮੇ ਸਮੇਂ ਤੋਂ ਅੱਤਵਾਦੀਆਂ ਨੂੰ ਫੰਡਿਗ ਤੇ ਹੋਰਨਾਂ ਦੋਸ਼ਾਂ ਤਹਿਤ ਚੱਲ ਰਹੇ ਕੇਸਾਂ ਦਾ ਸਾਹਮਣਾ ਕਰ ਰਹੇ...
ਰਾਸ਼ਟਰੀ ਅੰਤਰਰਾਸ਼ਟਰੀ

ਕਾਂਗਰਸ ਨੂੰ ਵੱਡਾ ਝਟਕਾ, ਕਪਿਲ ਸਿੱਬਲ ਨੇ ਕਾਂਗਰਸ ਛੱਡੀ

punjabusernewssite
ਸਮਾਜਵਾਦੀ ਪਾਰਟੀ ਦੇ ਸਮਰਥਨ ਨਾਲ ਰਾਜ ਸਭਾ ਲਈ ਅਜਾਦ ਉਮੀਦਵਾਰ ਵਜੋਂ ਭਰੇ ਕਾਗਜ਼ ਪੰਜਾਬੀ ਖ਼ਬਰਸਾਰ ਬਿਊਰੋ ਨਵੀਂ ਦਿੱਲੀ, 25 ਮਈ: ਪਹਿਲਾਂ ਹੀ ਲਗਾਤਾਰ ਮਿਲ ਰਹੀਆਂ...
ਰਾਸ਼ਟਰੀ ਅੰਤਰਰਾਸ਼ਟਰੀ

ਦੇਸ ਦੀ ਵੰਡ ਤੋਂ ਬਾਅਦ ਭਰਾ ਸਿੱਕਾ ਖ਼ਾਨ ਨਾਲ ਪਹਿਲੀ ਵਾਰ ਭਾਰਤੀ ਪੰਜਾਬ ਪੁੱਜਿਆ ਫੈਸਲਾਬਾਦ ਦਾ ਸਦੀਕ ਖ਼ਾਨ

punjabusernewssite
ਸ਼੍ਰੀ ਕਰਤਾਰਪੁਰ ਸਾਹਿਬ ’ਚ ਮਿਲਣ ਤੋਂ ਬਾਅਦ ਸਿੱਕਾ ਖ਼ਾਨ ਪਿਛਲੇ ਦੋ ਮਹੀਨੇ ਤੋਂ ਪਾਕਿਸਤਾਨ ਪੁੱਜਿਆ ਹੋਇਆ ਸੀ ਭਾਰਤੀ ਭਰਾ ਸਿੱਕਾ ਖ਼ਾਨ ਅੱਜ ਦੋਨੋਂ ਭਰਾਵਾਂ ਨੇ...
ਰਾਸ਼ਟਰੀ ਅੰਤਰਰਾਸ਼ਟਰੀ

ਦੇਸ ਵਾਸੀਆਂ ਲਈ ਵੱਡੀ ਰਾਹਤ, ਕੇਂਦਰ ਵਲੋਂ ਐਕਸਾਈਜ਼ ਡਿਊਟੀ ਘਟਾਉਣ ਨਾਲ ਤੇਲ ਕੀਮਤਾਂ ਘਟੀਆਂ

punjabusernewssite
ਪੈਟਰੋਲ 9.5 ਤੇ ਡੀਜ਼ਲ 7 ਰੁਪਏ ਪ੍ਰਤੀ ਲੀਟਰ ਹੋਇਆ ਸਸਤਾ ਪ੍ਰਧਾਨ ਮੰਤਰੀ ਉਜਵਲ ਯੋਜਨਾ ਤਹਿਤ ਗੈਸ ਸਿਲੈਡੰਰ ਹੋਇਆ 200 ਰੁਪਏ ਸਸਤਾ ਪੰਜਾਬੀ ਖਬਰਸਾਰ ਬਿਊਰੋ ਨਵੀਂ...
ਰਾਸ਼ਟਰੀ ਅੰਤਰਰਾਸ਼ਟਰੀ

ਜਾਖੜ ਨੇ ਕਾਂਗਰਸ ਦਾ ਹੱਥ ਛੱਡ, ਫ਼ੜਿਆ ਕਮਲ ਦਾ ਫੁੱਲ

punjabusernewssite
ਸੁਖਜਿੰਦਰ ਮਾਨ ਨਵੀਂ ਦਿੱਲੀ, 19 ਮਈ: ਕਾਂਗਰਸ ਪਾਰਟੀ ਨੂੰ ਅੱਜ ਪੰਜਾਬ ਵਿਚ ਦੋ ਵੱਡੇ ਝਟਕੇ ਲੱਗੇ ਹਨ, ਜਿੱਥੈ ਇੱਕ ਪਾਸੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ...
ਰਾਸ਼ਟਰੀ ਅੰਤਰਰਾਸ਼ਟਰੀ

34 ਸਾਲ ਪੁਰਾਣੇ ਰੋਡਰੇਜ਼ ਮਾਮਲੇ ’ਚ ਨਵਜੋਤ ਸਿੱਧੂ ਨੂੰ ਇੱਕ ਸਾਲ ਦੀ ਹੋਈ ਕੈਦ

punjabusernewssite
ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ, ਪਟਿਆਲਾ ਜੇਲ੍ਹ ਭੇਜਣ ਦੀ ਤਿਆਰੀ ਸੁਖਜਿੰਦਰ ਮਾਨ ਨਵੀਂ ਦਿੱਲੀ, 19 ਮਈ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ �ਿਕਟਰ ਨਵਜੋਤ...