ਸਾਡੀ ਸਿਹਤਸਿਹਤ ਕਾਮਿਆਂ ਨੇ ਡਾਇਰੈਕਟਰ ਖ?ਿਲਾਫ ਧਰਨੇ ਦਾ ਨੋਟਿਸ ਸਿਵਲ ਸਰਜਨ ਰਾਹੀਂ ਭੇਜਿਆpunjabusernewssiteTuesday, 13 September 2022, 14:29Tuesday, 13 September 2022, 14:29 by punjabusernewssiteTuesday, 13 September 2022, 14:29Tuesday, 13 September 2022, 14:29 8 Views22 ਸਤੰਬਰ ਨੂੰ ਡਾਇਰੈਕਟਰ ਦਫਤਰ ਚੰਡੀਗੜ੍ਹ ਵਿਖੇ ਮਾਰਿਆ ਜਾਵੇਗਾ ਧਰਨਾ ਪੰਜਾਬੀ ਖ਼ਬਰਸਾਰ ਬਿਉਰੋ ਬਠਿੰਡਾ, 13 ਸਤੰਬਰ: ਸਿਹਤ ਕਾਮਿਆਂ ਦੀ ਸਿਰਮੌਰ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ...
ਸਾਡੀ ਸਿਹਤਕੈਮਿਸਟ ਐਸੋਸੀਏਸ਼ਨ ਦੀਆਂ ਮੰਗਾਂ ਨਾ ਮੰਨੀਆਂ ਤਾਂ ਹੋਵੇਗੀ ਅਣਮਿੱਥੇ ਸਮੇਂ ਲਈ ਹੜਤਾਲ: ਅਸ਼ੋਕ ਬਾਲਿਆਂਵਾਲੀpunjabusernewssiteSaturday, 10 September 2022, 13:14Saturday, 10 September 2022, 13:14 by punjabusernewssiteSaturday, 10 September 2022, 13:14Saturday, 10 September 2022, 13:14 12 Viewsਸੁਖਜਿੰਦਰ ਮਾਨ ਬਠਿੰਡਾ, 10 ਸਤੰਬਰ: ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਪ੍ਰਧਾਨ ਸੁਰਿੰਦਰ ਦੁੱਗਲ ਦੀ ਅਗਵਾਈ ਹੇਠ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ, ਕਮਿਸ਼ਨਰ ਸਿਹਤ ਵਿਭਾਗ ਅਭਿਨਵ...
ਸਾਡੀ ਸਿਹਤਸਰਕਾਰੀ ਸਿਹਤ ਸੰਸਥਾਵਾਂ ਵਿੱਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਅਧੀਨ ਕੀਤਾ ਗਿਆ ਪੈਸਲ ਇਲਾਜ: ਡਾ ਢਿੱਲੋਂpunjabusernewssiteFriday, 9 September 2022, 13:33Friday, 9 September 2022, 13:34 by punjabusernewssiteFriday, 9 September 2022, 13:33Friday, 9 September 2022, 13:34 23 Viewsਸੁਖਜਿੰਦਰ ਮਾਨ ਬਠਿੰਡਾ, 9 ਸਤੰਬਰ : ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਅੱਜ ਇੱਥੇ ਜਾਰੀ ਇੱਕ ਬਿਆਨ ਵਿਚ ਦਸਿਆ ਕਿ ਜਿਲ੍ਹੇ ਦੀਆਂ ਸਰਕਾਰੀ...
ਸਾਡੀ ਸਿਹਤਸਰਕਾਰੀ ਹਸਪਤਾਲ ਢੁੱਡੀਕੇ ਦੇ ਸਟਾਫ ਅਤੇ ਨਰਸਿੰਗ ਵਿਦਿਆਰਥੀਆਂ ਨੇ ਮਰਨ ਉਪਰੰਤ ਅੱਖਾਂ ਦਾਨ ਲਈ ਫਾਰਮ ਭਰੇpunjabusernewssiteThursday, 8 September 2022, 12:39Thursday, 8 September 2022, 12:40 by punjabusernewssiteThursday, 8 September 2022, 12:39Thursday, 8 September 2022, 12:40 11 Viewsਪੰਜਾਬੀ ਖ਼ਬਰਸਾਰ ਬਿਉਰੋ ਮੋਗਾ, 8 ਸਤੰਬਰ : ਸਿਵਲ ਸਰਜਨ ਮੋਗਾ ਡਾ. ਐਸ.ਪੀ. ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਡਾ. ਸੁਰਿੰਦਰ ਸਿੰਘ ਝੱਮਟ ਦੀਆਂ ਹਦਾਇਤਾਂ...
ਸਾਡੀ ਸਿਹਤਲੋੜਵੰਦ ਤੇ ਗਰੀਬ ਲੋਕਾਂ ਨੂੰ ਮੁਢਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣੀਆਂ ਬਣਾਈਆਂ ਜਾਣ ਯਕੀਨੀ : ਡਿਪਟੀ ਕਮਿਸ਼ਨਰpunjabusernewssiteThursday, 8 September 2022, 12:36Thursday, 8 September 2022, 12:37 by punjabusernewssiteThursday, 8 September 2022, 12:36Thursday, 8 September 2022, 12:37 10 Viewsਜ਼ਿਲ੍ਹਾ ਸਿਹਤ ਸੁਸਾਇਟੀ ਦੀ ਮਹੀਨਾਵਾਰ ਬੈਠਕ ਦੌਰਾਨ ਸਿਹਤ ਸੇਵਾਵਾਂ ਦੀ ਕੀਤੀ ਸਮੀਖਿਆ ਗੈਰ ਕਾਨੂੰਨੀ ਦਵਾਈਆਂ ਦੀ ਵਿਕਰੀ ਨੂੰ ਰੋਕਣ ਲਈ ਮੈਡੀਕਲ ਸਟੋਰਾਂ ਦੀ ਕੀਤੀ...
ਸਾਡੀ ਸਿਹਤਸਿਵਲ ਸਰਜਨ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਗੈਰ ਸੰਚਾਰੀ ਰੋਗਾਂ ਬਾਰੇ ਮੀਟਿੰਗ ਆਯੋਜਿਤpunjabusernewssiteTuesday, 6 September 2022, 13:10Tuesday, 6 September 2022, 13:11 by punjabusernewssiteTuesday, 6 September 2022, 13:10Tuesday, 6 September 2022, 13:11 7 Viewsਸੁਖਜਿੰਦਰ ਮਾਨ ਬਠਿੰਡਾ, 6 ਸਤੰਬਰ : ਸਥਾਨਕ ਸਿਵਲ ਸਰਜਨ ਦਫ਼ਤਰ ਵਿਖੇ ਅੱਜ ਅੱਜ ਸਿਵਲ ਸਰਜ਼ਨ ਡਾਕਟਰ ਤੇਜਵੰਤ ਸਿੰਘ ਢਿੱਲੋ ਦੀ ਅਗਵਾਈ ਹੇਠ ਗੈਰ ਸੰਚਾਰੀ...
ਸਾਡੀ ਸਿਹਤਪੰਜਾਬ ਦਾ ਇਹ ਮੰਤਰੀ ਕਰੇਗਾ ਆਪਣੀਆਂ ਅੱਖਾਂ ਦਾਨ punjabusernewssiteTuesday, 6 September 2022, 3:48Tuesday, 6 September 2022, 3:51 by punjabusernewssiteTuesday, 6 September 2022, 3:48Tuesday, 6 September 2022, 3:51 6 Viewsਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਆਪਣੀਆਂ ਅੱਖਾਂ ਦਾਨ ਕਰਨ ਲਈ ਭਰਿਆ ਫਾਰਮ 37ਵਾਂ ਕੌਮੀ ਨੇਤਰ ਦਾਨ ਪੰਦਰਵਾੜਾ ਮਨਾਉਣ ਲਈ ਸੂਬਾ ਪੱਧਰੀ ਸਮਾਗਮ ਕਰਵਾਇਆ...
ਸਾਡੀ ਸਿਹਤਏਮਜ਼ ਬਠਿੰਡਾ ਵਿਖੇ ਸੀ.ਐਮ.ਈ. ਦਾ ਆਯੋਜਨpunjabusernewssiteMonday, 5 September 2022, 13:04Monday, 5 September 2022, 13:05 by punjabusernewssiteMonday, 5 September 2022, 13:04Monday, 5 September 2022, 13:05 7 Viewsਸੁਖਜਿੰਦਰ ਮਾਨ ਬਠਿੰਡਾ, 5 ਸਤੰਬਰ: ਆਲ ਇੰਡੀਆ ਇੰਸੀਚਿਊਟ ਆਫ ਮੈਡੀਕਲ ਸਾਇੰਸ ਬਠਿੰਡਾ ਵਿਖੇ 37ਵੇਂ ਰਾਸ਼ਟਰੀ ਅੱਖਾਂ ਦਾਨ ਪੰਦਰਵਾੜੇ ਦੇ ਸਬੰਧ ਵਿੱਚ ਸੀ.ਐਮ.ਈ. ਦਾ ਆਯੋਜਨ...
ਸਾਡੀ ਸਿਹਤਇੱਕ ਵਾਰ ਫਿਰ ਦੂਰਬੀਨ ਨਾਲ ਨੱਕ ਦੇ ਰਸਤੇ ਕੱਢਿਆ ਟਿਊਮਰpunjabusernewssiteSaturday, 3 September 2022, 13:50Saturday, 3 September 2022, 13:51 by punjabusernewssiteSaturday, 3 September 2022, 13:50Saturday, 3 September 2022, 13:51 9 Viewsਦਿੱਲੀ ਹਾਰਟ ਹਸਪਤਾਲ ‘ਚ ਹੋ ਰਹੇ ਦਿਮਾਗ ਦੇ ਸਫਲ ਆਪ੍ਰੇਸ਼ਨ ਸੁਖਜਿੰਦਰ ਮਾਨ ਬਠਿੰਡਾ, 3 ਸਤੰਬਰ : ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਦੇ ਮਾਹਿਰ...
ਸਾਡੀ ਸਿਹਤਕੋਵਿਡ ਟੀਕਾਕਰਨ ਅਤੇ ਡੇਂਗੂ ਵਿਰੋਧੀ ਗਤੀਵਿਧੀਆ ਵਿੱਚ ਲਿਆਂਦੀ ਜਾਵੇ ਤੇਜੀ: ਸਿਵਲ ਸਰਜਨ ਡਾ ਢਿੱਲੋਂpunjabusernewssiteThursday, 1 September 2022, 11:29Thursday, 1 September 2022, 11:30 by punjabusernewssiteThursday, 1 September 2022, 11:29Thursday, 1 September 2022, 11:30 7 Viewsਸਿਵਲ ਸਰਜ਼ਨ ਦੀ ਅਗਵਾਈ ਹੇਠ ਜਿਲ੍ਹੇ ਦੇ ਸਮੂਹ ਪ੍ਰੋਗਰਾਮ ਅਫਸਰਾਂ ਤੇ ਸੀਨੀਅਰ ਮੈਡੀਕਲ ਅਫਸਰਾਂ ਦੀ ਹੋਈ ਮਹੀਨਾਵਾਰ ਮੀਟਿੰਗ ਸੁਖਜਿੰਦਰ ਮਾਨ ਬਠਿੰਡਾ, 1 ਸਤੰਬਰ :...