ਸਿੱਖਿਆਘੁੱਦਾ ਸਰਕਾਰੀ ਕਾਲਜ਼ ਦੇ ਐਨ.ਐਸ.ਐਸ ਕੈਂਪ ਦੌਰਾਨ ਬੈਂਕਰਾਂ ਦਾ ਭਾਸਣ ਆਯੋਜਿਤpunjabusernewssiteMonday, 7 March 2022, 14:58Monday, 7 March 2022, 15:00 by punjabusernewssiteMonday, 7 March 2022, 14:58Monday, 7 March 2022, 15:00 22 Viewsਸੁਖਜਿੰਦਰ ਮਾਨ ਬਠਿੰਡਾ, 07 ਮਾਰਚ: ਪੰਜਾਬੀ ਯੂਨੀਵਰਸਿਟੀ ਦੇ ਕਾਲਜ ਘੁੱਦਾ ਵਿਖੇ ਚੱਲ ਰਹੇ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਦੇ ਅੱਜ ਤੀਜੇ ਦਿਨ ਵਲੰਟੀਅਰਾਂ ਨੂੰ ਬੈਕਿੰਗ...
ਸਿੱਖਿਆਘੁੱਦਾ ਕਾਲਜ਼ ’ਚ ਐਨ.ਐਸ.ਐਸ ਕੈਂਪ ਆਯੋਜਿਤpunjabusernewssiteSunday, 6 March 2022, 14:45Sunday, 6 March 2022, 14:46 by punjabusernewssiteSunday, 6 March 2022, 14:45Sunday, 6 March 2022, 14:46 5 Viewsਸੁਖਜਿੰਦਰ ਮਾਨ ਬਠਿੰਡਾ, 06 ਮਾਰਚ: ਪੰਜਾਬੀ ਯੂਨੀਵਰਸਿਟੀ ਦੇ ਘੁੱਦਾ ਸਥਿਤ ਕਾਲਜ ਦੇ ਐਨ ਐਸ ਐਸ ਵਿਭਾਗ ਵੱਲੋਂ ਸੱਤ ਰੋਜ਼ਾ ਐਨ ਐਸ ਐਸ ਕੈਂਪ ਦੇ...
ਸਿੱਖਿਆਪਵਿੱਤਰ ਬਾਣੀ ਦੇ ਆਗਾਜ਼ ਨਾਲ ਸਿਲਵਰ ਓਕਸ ਸਕੂਲ ਦੀ ਲਹਿਰਾਬੇਗਾ ਬ੍ਰਾਂਚ ਦੀ ਹੋਈ ਸ਼ੁਰੂਆਤpunjabusernewssiteSunday, 6 March 2022, 14:39Sunday, 6 March 2022, 14:40 by punjabusernewssiteSunday, 6 March 2022, 14:39Sunday, 6 March 2022, 14:40 10 Viewsਸੁਖਜਿੰਦਰ ਮਾਨ ਬਠਿੰਡਾ, 06 ਮਾਰਚ: ਇਲਾਕੇ ਦੇ ਨਾਮਵਾਰ ਸਕੂਲਾਂ ਦੀ ਸ਼੍ਰੈਣੀ ਵਿਚ ਸ਼ਾਮਲ ਸਿਲਵਰ ਓਕਸ ਸਕੂਲ ਬਠਿੰਡਾ ਦੀ ਅੱਜ ਭੁੱਚੋਂ ਮੰਡੀ ਨਜਦੀਕ ਲਹਿਰਾਬੇਗਾ ਵਿਖੇ...
ਸਿੱਖਿਆਡੀ.ਏ.ਵੀ ਕਾਲਜ ਵਿਖੇ ਰਾਸਟਰੀ ਕਾਨਫਰੰਸ ਦਾ ਆਯੋਜਨpunjabusernewssiteSaturday, 5 March 2022, 15:03Saturday, 5 March 2022, 15:38 by punjabusernewssiteSaturday, 5 March 2022, 15:03Saturday, 5 March 2022, 15:38 12 Viewsਸੁਖਜਿੰਦਰ ਮਾਨ ਬਠਿੰਡਾ, 05 ਮਾਰਚ:ਡੀ.ਏ.ਵੀ ਕਾਲਜ ਦੇ ਵਿਗਿਆਨ ਵਿਭਾਗਾਂ (ਰਸਾਇਣ, ਭੌਤਿਕ, ਬਨਸਪਤੀ ਅਤੇ ਜੀਵ ਵਿਗਿਆਨ) ਨੇ 05 ਮਾਰਚ, 2022 ਨੂੰ ‘ਸਥਾਈ ਵਿਕਾਸ ਲਈ ਵਿਗਿਆਨ...
ਸਿੱਖਿਆਹੋਣਹਾਰ ਵਿਦਿਆਰਥੀ ਨੂੰ ਬੀ.ਐਫ.ਜੀ.ਆਈ. ਵਿੱਚ ਸੌ ਪ੍ਰਤੀਸ਼ਤ ਵਜ਼ੀਫ਼ਾ ਮਿਲੇਗਾ – ਡਾ.ਧਾਲੀਵਾਲpunjabusernewssiteSaturday, 5 March 2022, 14:48Saturday, 5 March 2022, 14:52 by punjabusernewssiteSaturday, 5 March 2022, 14:48Saturday, 5 March 2022, 14:52 14 Views3 ਅਪ੍ਰੈਲ ਨੂੰ ਆਨਲਾਈਨ ਵਿਧੀ ਰਾਹੀਂ ਹੋਵੇਗਾ ਸਕਾਲਰਸ਼ਿਪ ਯੋਗਤਾ ਟੈਸਟ-22 ਸੁਖਜਿੰਦਰ ਮਾਨ ਬਠਿੰਡਾ, 5 ਮਾਰਚ: ਭਾਰਤ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਫ਼ਰੀਦ ਗਰੁੱਪ ਆਫ਼...
ਸਿੱਖਿਆਸਿਲਵਰ ਓਕਸ ਸਕੂਲ ਵਲੋਂ ਲਹਿਰਾ ਬੇਗਾ ’ਚ ਨਵੀਂ ਬ੍ਰਾਂਚ ਦੀ ਸ਼ੁਰੂਆਤpunjabusernewssiteFriday, 4 March 2022, 15:17Friday, 4 March 2022, 16:29 by punjabusernewssiteFriday, 4 March 2022, 15:17Friday, 4 March 2022, 16:29 8 Viewsਸੁਖਜਿੰਦਰ ਮਾਨ ਬਠਿੰਡਾ, 04 ਮਾਰਚ: ਇਲਾਕੇ ਦੇ ਨਾਮਵਾਰ ਸਕੂਲਾਂ ਵਿਚ ਮੰਨੇ ਜਾਂਦੇ ਸਿਲਵਰ ਓਕਸ ਸਕੂਲ ਨੇ ਅਪਣਾ ਵਿਸਥਾਰ ਕਰਦਿਆਂ ਬਠਿੰਡਾ-ਬਰਨਾਲਾ ਰੋਡ ’ਤੇ ਪਿੰਡ ਲਹਿਰਾ...
ਸਿੱਖਿਆਪੰਜਾਬ ਕੇਂਦਰੀ ਯੂਨੀਵਰਸਿਟੀ ਨੇ 675 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂpunjabusernewssiteThursday, 3 March 2022, 14:57Thursday, 3 March 2022, 14:58 by punjabusernewssiteThursday, 3 March 2022, 14:57Thursday, 3 March 2022, 14:58 8 Viewsਸੁਖਜਿੰਦਰ ਮਾਨ ਬਠਿੰਡਾ, 03 ਮਾਰਚ: ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਘੁੱਦਾ ਕੈਂਪਸ ਵਿਖੇ ਅੱਜ ਹੋਏ 7ਵੇਂ ਡਿਗਰੀ ਵੰਡ ਸਮਾਰੋਹ ਦੌਰਾਨ 675 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ...
ਸਿੱਖਿਆਐਸ. ਐਸ. ਡੀ ਗਰਲਜ਼ ਕਾਲਜ ਦੇ ਪ੍ਰਿੰਸੀਪਲ ਦੇ ਸੇਵਾ ਮੁਕਤੀ ਤੇ ਸਮਾਰੋਹ ਆਯੋਜਿਤpunjabusernewssiteThursday, 3 March 2022, 14:47Thursday, 3 March 2022, 14:48 by punjabusernewssiteThursday, 3 March 2022, 14:47Thursday, 3 March 2022, 14:48 11 Viewsਸੁਖਜਿੰਦਰ ਮਾਨ ਬਠਿੰਡਾ, 3 ਮਾਰਚ: ਡਾ.ਪਰਮਿੰਦਰ ਕੌਰ ਤਾਂਘੀ ਐਸ. ਐਸ. ਡੀ ਗਰਲਜ਼ ਕਾਲਜ ਵਿਖੇ ਆਪਣੀ 14 ਸਾਲ ਦੀ ਬਤੌਰ ਪ੍ਰਿੰਸੀਪਲ ਸਰਵਿਸ ਪੂਰੀ ਕਰਨ ਉਪਰੰਤ...
ਸਿੱਖਿਆਡੀ.ਏ.ਵੀ. ਕਾਲਜ ਬਠਿੰਡਾ ਵਿੱਚ ਰਾਸਟਰੀ ਵਿਗਿਆਨ ਦਿਵਸ ਮਨਾਇਆ ਗਿਆpunjabusernewssiteWednesday, 2 March 2022, 14:36Wednesday, 2 March 2022, 14:36 by punjabusernewssiteWednesday, 2 March 2022, 14:36Wednesday, 2 March 2022, 14:36 14 Viewsਸੁਖਜਿੰਦਰ ਮਾਨ ਬਠਿੰਡਾ, 02 ਮਾਰਚ: ਸਥਾਨਕ ਡੀਏਵੀ ਕਾਲਜ ਦੇ ਸਾਇੰਸ ਵਿਭਾਗਾਂ (ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਬਨਸਪਤੀ ਅਤੇ ਜੁਆਲੋਜੀ) ਨੇ “ਟਿਕਾਊ ਭਵਿੱਖ ਲਈ ਵਿਗਿਆਨ ਅਤੇ...
ਸਿੱਖਿਆਦਸਮੇਸ਼ ਸਕੂਲ ’ਚ ਹੁਸ਼ਿਆਰ ਵਿਦਿਆਰਥੀਆਂ ਦੇ ਸਨਮਾਨ ਲਈ ਸਮਾਗਮ ਆਯੋਜਿਤpunjabusernewssiteWednesday, 2 March 2022, 10:09Wednesday, 2 March 2022, 10:09 by punjabusernewssiteWednesday, 2 March 2022, 10:09Wednesday, 2 March 2022, 10:09 8 Viewsਯੂਐਸਏ ਦੇ ਵਸਨੀਕ ਡਾ. ਸੁਰਿੰਦਰ ਸਿੰਘ ਗਿੱਲ ਨੇ ਕੀਤਾ ਸਨਮਾਨ ਸੁਖਜਿੰਦਰ ਮਾਨ ਬਠਿੰਡਾ, 02 ਮਾਰਚ: ਸਥਾਨਕ 100 ਫੁੱਟੀ ’ਤੇ ਸਥਿਤ ਇਲਾਕੇ ਦੇ ਪ੍ਰਸਿੱਧ ਦਸਮੇਸ਼...