ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਟੈਲੇਂਟ ਇੰਡੀਆ ਵੱਲੋਂ ਮੈਗਾ ਜਾਬ ਫੇਅਰ ਪ੍ਰਗਤੀ ਚੈਪਟਰ-2 ਆਯੋਜਿਤpunjabusernewssiteFriday, 3 May 2024, 16:48 by punjabusernewssiteFriday, 3 May 2024, 16:48 10 Viewsਤਲਵੰਡੀ ਸਾਬੋ, 3 ਮਈ : ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਸਿੱਖਿਆ ਨੂੰ ਰੁਜ਼ਗਾਰ ਨਾਲ ਜੋੜਨ ਅਤੇ ਕਿੱਤਾ ਮੁੱਖੀ ਬਣਾਉਣ ਲਈ ਲੰਬੇ ਸਮੇਂ ਤੋਂ ਯਤਨਸ਼ੀਲ...
ਸਿੱਖਿਆਗੁਰੂ ਕਾਸ਼ੀ ਸਕੂਲ ਦਾ ਬਾਹਰਵੀਂ ਜਮਾਤ ਦਾ ਨਤੀਜ਼ਾ ਰਿਹਾ ਸ਼ਾਨਦਾਰpunjabusernewssiteFriday, 3 May 2024, 16:45 by punjabusernewssiteFriday, 3 May 2024, 16:45 22 Viewsਬਠਿੰਡਾ, 3 ਮਈ: ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦਾ ਨਤੀਜ਼ੇ ਵਿਚ ਸਥਾਨਕ ਗੁਰੂ ਕਾਸ਼ੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ...
ਸਿੱਖਿਆਸਰਕਾਰੀ ਸਕੂਲ ਬੰਗੀ ਕਲਾਂ ਦੇ ਵਿਦਿਆਰਥੀਆਂ ਨੇ ਸਿੱਖਿਆ ਬੋਰਡ ਦੇ ਨਤੀਜਿਆਂ ਵਿਚ ਖੱਟਿਆ ਨਾਮਣਾpunjabusernewssiteThursday, 2 May 2024, 19:47 by punjabusernewssiteThursday, 2 May 2024, 19:47 33 Viewsਬਠਿੰਡਾ, 2 ਮਈ: ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਹਰਵੀਂ ਜਮਾਤ ਦੇ ਨਤੀਜ਼ਿਆਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗੀ ਕਲਾ ਦਾ...
ਸਿੱਖਿਆਐਸ.ਐਸ. ਡੀ. ਗਰਲਜ਼ ਕਾਲਜੀਏਟ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰpunjabusernewssiteThursday, 2 May 2024, 19:46 by punjabusernewssiteThursday, 2 May 2024, 19:46 4 Viewsਬਠਿੰਡਾ, 2 ਮਈ: ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਬੀਤੇ ਕੱਲ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਵਿਚ ਸਥਾਨਕ ਐਸ.ਐਸ. ਡੀ. ਗਰਲਜ਼ ਕਾਲਜੀਏਟ ਦੇ 12ਵੀਂ...
ਸਿੱਖਿਆਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੀ ਫੈਕਲਟੀ ਵੱਲੋਂ ਲਿਖੀ ਨਵੀਂ ਰਿਲੀਜ਼punjabusernewssiteThursday, 2 May 2024, 19:45 by punjabusernewssiteThursday, 2 May 2024, 19:45 10 Viewsਬਠਿੰਡਾ, 2 ਮਈ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਕੰਪਿਊਟੇਸ਼ਨਲ ਵਿਭਾਗ ਲਈ ਫੈਕਲਟੀ ਮੈਂਬਰਾਂ ਦੁਆਰਾ ਸਾਂਝੇ ਤੌਰ ’ਤੇ ‘‘ਪ੍ਰੋਗਰਾਮਿੰਗ ਯੂਜ਼ਿੰਗ ਪਾਈਥਨ ਫਰਾਮ ਬਿਗਨਰ...
ਸਿੱਖਿਆਸਿਲਵਰ ਓਕਸ ਸਕੂਲ ’ਚ ਜੀਵਨ ਦੇ ਹੁਨਰ ਸਬੰਧੀ ਇੱਕ ਦਿਨ ਦੀ ਟਰੇਨਿੰਗ ਦਾ ਆਯੋਜਨpunjabusernewssiteWednesday, 1 May 2024, 17:26 by punjabusernewssiteWednesday, 1 May 2024, 17:26 13 Viewsਬਠਿੰਡਾ, 1 ਮਈ : ਸਥਾਨਕ ਡੱਬਵਾਲੀ ਰੋਡ ’ਤੇ ਸਥਿਤ ਸਿਲਵਰ ਓਕਸ ਸਕੂਲ ਵਿਖੇ ਜੀਵਨ ਦੇ ਹੁਨਰ ਸਬੰਧੀ ਇੱਕ ਦਿਨ ਦੀ ਟਰੇਨਿੰਗ ਦਾ ਆਯੋਜਨ ਕੀਤਾ...
ਸਿੱਖਿਆਮਾਲਵਾ ਕਾਲਜ਼ ਦੇ ਕੰਪਿਊਟਰ ਵਿਭਾਗ ਵੱਲੋਂ ‘ਫ਼ੇਅਰਵੈਲ ਕਮ ਫਰੈਸ਼ਰ ਪਾਰਟੀ ’ ਦਾ ਆਯੋਜਨpunjabusernewssiteWednesday, 1 May 2024, 17:25 by punjabusernewssiteWednesday, 1 May 2024, 17:25 6 Viewsਬਠਿੰਡਾ, 1 ਮਈ : ਸਥਾਨਕ ਮਾਲਵਾ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਨੇ ਐਮ.ਸੀ.ਏ., ਐਮ.ਐਸ.ਸੀ.ਆਈ.ਟੀ, ਪੀਜੀਡੀਸੀਏ ਅਤੇ ਬੀਸੀਏ ਕਲਾਸਾਂ ਲਈ ਫੇਅਰਵੈਲ ਕਮ ਫਰੈਸ਼ਰ...
ਸਿੱਖਿਆਪੰਜਾਬ ਵਿੱਚ ਕ੍ਰਾਂਤੀਕਾਰੀ ਸਿੱਖਿਆ ਸੁਧਾਰਾਂ ਕਾਰਨ ਸਰਕਾਰੀ ਸਕੂਲਾਂ ਦੇ 158 ਵਿਦਿਆਰਥੀਆਂ ਨੇ ਜੇਈਈ ਮੇਨ ਪ੍ਰੀਖਿਆ ਕੀਤੀ ਪਾਸ: ਭਗਵੰਤ ਮਾਨpunjabusernewssiteTuesday, 30 April 2024, 20:03 by punjabusernewssiteTuesday, 30 April 2024, 20:03 11 Viewsਸਿੱਖਿਆ ਬੋਰਡ ਦੇ ਨਤੀਜਿਆਂ ਵਿਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਦਿੱਤੀ ਵਧਾਈ ਚੰਡੀਗੜ, 30 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ...
ਸਿੱਖਿਆਸਮਰਹਿੱਲ ਕਾਨਵੈਂਟ ਸਕੂਲ ’ਚ ਮਜਦੂਰ ਦਿਵਸ ਮਨਾਇਆ ਗਿਆpunjabusernewssiteTuesday, 30 April 2024, 19:21 by punjabusernewssiteTuesday, 30 April 2024, 19:21 9 Viewsਬਠਿੰਡਾ, 30 ਅਪ੍ਰੈਲ: ਸਥਾਨਕ ਸ਼ਹਿਰ ਦੇ ਨਾਮਵਰ ਸਮਰ ਹਿੱਲ ਕਾਨਵੈਂਟ ਸਕੂਲ ਵਿਚ ਸਟਾਫ਼ ਵੱਲੋਂ ਬੱਚਿਆਂ ਨਾਲ ਮਿਲਕੇ ਮਜ਼ਦੂਰ ਦਿਵਸ ਮਨਾਇਆ ਗਿਆ। ਇਹ ਦਿਨ ਦੁਨੀਆ...
ਸਿੱਖਿਆਅਰਾਧਨਾ ਅਤੇ ਜਗਦੀਪ ਦੇ ਸਿਰ ਸਜਿਆ ਮਿਸ ਫੇਅਰਵੈੱਲ ਅਤੇ ਮਿਸਟਰ ਫੇਅਰਵੈੱਲ 2024 ਦਾ ਤਾਜpunjabusernewssiteMonday, 29 April 2024, 20:25 by punjabusernewssiteMonday, 29 April 2024, 20:25 27 Viewsਬਠਿੰਡਾ, 29 ਅਪ੍ਰੈਲ: ਐਸ.ਐਸ.ਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਵਿੱਚ ਬੀ.ਏ, ਬੀ.ਸੀ.ਏ ਅਤੇ ਬੀ.ਕਾਮ ਭਾਗ ਤੀਜਾ ਦੇ ਵਿਦਿਆਰਥੀਆਂ ਲਈ ਭਾਗ ਦੂਜਾ ਦੇ ਵਿਦਿਆਰਥੀਆਂ ਵੱਲੋਂ...