ਸਿੱਖਿਆਮਾਲਵਾ ਕਾਲਜ਼ ਦੇ ਕੰਪਿਊਟਰ ਵਿਭਾਗ ਵੱਲੋਂ ਵਿਦਾਇਗੀ ਪਾਰਟੀ ਦਾ ਆਯੋਜਨpunjabusernewssiteMonday, 29 April 2024, 18:35 by punjabusernewssiteMonday, 29 April 2024, 18:35 11 Viewsਬਠਿੰਡਾ, 29 ਅਪ੍ਰੈਲ: ਸਥਾਨਕ ਮਾਲਵਾ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਨੇ ਐਮ.ਸੀ.ਏ., ਐਮ.ਐਸ.ਸੀ.ਆਈ.ਟੀ., ਪੀਜੀਡੀਸੀਏ ਅਤੇ ਬੀਸੀਏ ਕਲਾਸਾਂ ਲਈ ਫੇਅਰਵੈਲ ਕਮ ਫਰੈਸ਼ਰ ਪਾਰਟੀ...
ਸਿੱਖਿਆਐਸ.ਐਸ.ਡੀ. ਗਰਲਜ਼ ਕਾਲਜ ਹੋਸਟਲ ਨਾਈਟ ਹਸਤਾ Pronto ਵਿਦਾਇਗੀ ਪਾਰਟੀ ਦਾ ਆਯੋਜਨpunjabusernewssiteMonday, 29 April 2024, 17:53 by punjabusernewssiteMonday, 29 April 2024, 17:53 5 Viewsਬਠਿੰਡਾ,29 ਅਪ੍ਰੈਲ: ਐਸ.ਐਸ.ਡੀ. ਗਰਲਜ਼ ਕਾਲਜ ਬਠਿੰਡਾ ਵਿਖੇ ਹੋਸਟਲ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਇੱਕ ਯਾਦਗਾਰੀ ਵਿਦਾਇਗੀ ਪਾਰਟੀ (ਹਸਤਾ Pronto) ਦਿੱਤੀ । ਪਾਰਟੀ...
ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਵਾਤਾਵਰਣ ਸਿੱਖਿਆ ਪ੍ਰੋਗਰਾਮ ਪ੍ਰੋਜੈਕਟ”ਦੀ ਸਮਾਪਤੀ ਮੌਕੇ ਸ਼ਾਨਦਾਰ ਪ੍ਰਦਰਸ਼ਨੀ ਦਾ ਆਯੋਜਨpunjabusernewssiteMonday, 29 April 2024, 17:51 by punjabusernewssiteMonday, 29 April 2024, 17:51 9 Viewsਤਲਵੰਡੀ ਸਾਬੋ, 29 ਅਪ੍ਰੈਲ : ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ‘ਮਿਸ਼ਨ ਲਾਈਫ਼’ ਤਹਿਤ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼...
ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਐਥਲੈਟਿਕ ਤੇ ਤੀਰ ਅੰਦਾਜ਼ੀ ਅਕਾਦਮੀਆਂ ਦਾ ਸ਼ਾਨਦਾਰ ਆਗਾਜ਼punjabusernewssiteSaturday, 27 April 2024, 19:35 by punjabusernewssiteSaturday, 27 April 2024, 19:35 7 Viewsਤਲਵੰਡੀ ਸਾਬੋ, 27 ਅਪ੍ਰੈਲ: ਸਰੀਰਿਕ ਤੰਦਰੁਸਤੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਨੋਜਵਾਨ ਪੀੜ੍ਹੀ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਵਾਸਤੇ ਗੁਰੂ ਕਾਸ਼ੀ...
ਸਿੱਖਿਆਸਮਰਹਿੱਲ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਓਲੰਪੀਅਡ ਵਿੱਚ ਪ੍ਰਾਪਤ ਕੀਤੇ ਗੋਲਡ ਮੈਡਲpunjabusernewssiteSaturday, 27 April 2024, 14:16 by punjabusernewssiteSaturday, 27 April 2024, 14:16 5 Viewsਬਠਿੰਡਾ, 27 ਅਪ੍ਰੈਲ: ਸਥਾਨਕ ਸਮਰਹਿੱਲ ਕਾਨਵੈਂਟ ਸਕੂਲ ਦੇ ਵਿੱਚ ਸਿਲਵਰ ਜੈਨ ਫਾਊਂਡੇਸ਼ਨ ਦੇ ਵੱਲੋਂ ਇੰਟਰਨੈਸ਼ਨਲ ਓਲੰਪੀਅਡ ਕਰਵਾਇਆ ਗਿਆ। ਇਸ ਓਲੰਪੀਅਡ ਦੇ ਵਿੱਚ ਸਕੂਲ ਦੇ...
ਸਿੱਖਿਆਲੋਕ ਸਭਾ ਚੋਣਾਂ 2024 ਵਿੱਚ ਭਾਗੀਦਾਰਾਂ ਲਈ ਸਮੂਹਿਕ ਵੋਟਰ ਪ੍ਰਣ ਲਿਆpunjabusernewssiteFriday, 26 April 2024, 18:01 by punjabusernewssiteFriday, 26 April 2024, 18:01 11 Viewsਬਠਿੰਡਾ 26 ਅਪ੍ਰੈਲ: ਸਥਾਨਕ ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐਨ. ਐਸ.ਐਸ. ਯੂਨਿਟਾਂ ਅਤੇ ਰੈੱਡ ਰਿਬਨ ਕਲੱਬਾਂ...
ਸਿੱਖਿਆਕੈਰੀਅਰ ਗਾਈਡੈਸ ਅਤੇ ਕੌਸਲਿੰਗ ਪ੍ਰੋਗਰਾਮ ਸਕੀਮ ਨੂੰ ਸਫਲਤਾ ਪੂਰਵਕ ਲਾਗੂ ਕੀਤਾ ਜਾਵੇਗਾ: ਇਕਬਾਲ ਸਿੰਘ ਬੁੱਟਰpunjabusernewssiteFriday, 26 April 2024, 17:59 by punjabusernewssiteFriday, 26 April 2024, 17:59 8 Viewsਬਠਿੰਡਾ 26 ਅਪ੍ਰੈਲ: ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਪ੍ਰਾਇਮਰੀ ਸਿੱਖਿਆ ਸਤੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੈਰੀਅਰ ਗਾਈਡੈਸ ਅਤੇ...
ਸਿੱਖਿਆਸਿਲਵਰ ਓਕਸ ਸਕੂਲ ’ਚ ਸੱਤਵੀਂ ਤੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ‘ਕਰੀਅਰ ਕਾਊਂਸਲਿੰਗ ਵਰਕਸ਼ਾਪ’ ਆਯੋਜਿਤpunjabusernewssiteFriday, 26 April 2024, 17:56 by punjabusernewssiteFriday, 26 April 2024, 17:56 17 Viewsਬਠਿੰਡਾ, 26 ਅਪ੍ਰੈਲ: ਸਿਲਵਰ ਓਕਸ ਸਕੂਲ ’ਚ ਸੁਸਾਂਤ ਸਿਟੀ –2 ਵਿਚ 7ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਭਵਿੱਖ ਦੀ ਯੋਜਨਾਬੰਦੀ ਸ਼ੁਰੂ ਕਰਨ ਲਈ...
ਸਿੱਖਿਆਐਸ.ਐਸ.ਡੀ. ਗਰਲਜ਼ ਕਾਲਜ ਨੇ ਸਕਿਲ ਹੱਬ ਗ੍ਰੈਜੂਏਟਾਂ ਲਈ ਸ਼ਾਨਦਾਰ ਕਨਵੋਕੇਸ਼ਨ ਸਮਾਰੋਹ ਦਾ ਕੀਤਾ ਆਯੋਜਨpunjabusernewssiteThursday, 25 April 2024, 19:31 by punjabusernewssiteThursday, 25 April 2024, 19:31 12 Viewsਬਠਿੰਡਾ, 25 ਅਪ੍ਰੈਲ: ਸਥਾਨਕ ਐਸ.ਐਸ.ਡੀ. ਗਰਲਜ਼ ਕਾਲਜ ਨੇ ਸਕਿਲ ਹੱਬ ਗ੍ਰੈਜੂਏਟਾਂ ਲਈ ਸ਼ਾਨਦਾਰ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ ਕੀਤਾ, ਜਿਸ ਦੇ ਅੰਤਰਗਤ ਵੱਖ-ਵੱਖ ਹੁਨਰ ਵਿਕਾਸ...
ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਕੋਚਿੰਗ ਸੈੱਲ”ਦੀ ਸ਼ੁਰੂਆਤpunjabusernewssiteWednesday, 24 April 2024, 18:45 by punjabusernewssiteWednesday, 24 April 2024, 18:45 9 Viewsਤਲਵੰਡੀ ਸਾਬੋ, 24 ਅਪ੍ਰੈਲ : ਪੰਜਾਬ ਦੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੀਆਂ ਲੋਕ ਸੇਵਾ ਪ੍ਰੀਖਿਆਵਾਂ ਵਿੱਚ ਕਾਮਯਾਬੀ ਲਈ ਚਾਂਸਲਰ ਗੁਰਲਾਭ ਸਿੰਘ ਸਿੱਧੂ ਦੀ ਪ੍ਰੇਰਣਾ...