ਕਿਸਾਨ ਤੇ ਮਜ਼ਦੂਰ ਮਸਲੇਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਫੈਸਲੇ ਵਿਰੁਧ ਸਾੜੀਆਂ ਕਾਪੀਆਂpunjabusernewssiteMonday, 6 November 2023, 18:39 by punjabusernewssiteMonday, 6 November 2023, 18:39 15 Viewsਬਠਿੰਡਾ, 6 ਨਵੰਬਰ: ਕੇਂਦਰ ਦੀ ਮੋਦੀ ਸਰਕਾਰ ਦੁਆਰਾ ਖਬਰ ਏਜੰਸੀ ਨਿਊਜ਼ ਕਲਿੱਕ ਉਪਰ ਦਰਜ ਕੀਤੀ ਗਈ ਝੂਠੀ ਐਫ ਆਈ ਆਰ ਦੇ ਵਿਰੋਧ ਵਿੱਚ ਸੰਯੁਕਤ...
ਕਿਸਾਨ ਤੇ ਮਜ਼ਦੂਰ ਮਸਲੇਕਿਸਾਨਾਂ ਨੂੰ ਪਰਾਲੀ ਸਾੜਣ ਤੋਂ ਰੋਕਣ ਗਏ ਅਧਿਕਾਰੀ ਤੋਂ ਅੱਗ ਲਗਾਉਣਾ ਪਿਆ ਮਹਿੰਗਾ, ਕਿਸਾਨ ਆਗੂਆਂ ਵਿਰੁਧ ਪਰਚਾ ਦਰਜ਼punjabusernewssiteSaturday, 4 November 2023, 20:28Saturday, 4 November 2023, 21:03 by punjabusernewssiteSaturday, 4 November 2023, 20:28Saturday, 4 November 2023, 21:03 20 Viewsਘਟਨਾ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕੀਤਾ ਦੌਰਾ, ਮੁੱਖ ਮੰਤਰੀ ਨੇ ਵੀ ਟਵੀਟ ਕਰਕੇ ਕੀਤੀ ਨਿੰਦਾ ਬਠਿੰਡਾ, 4 ਨਵੰਬਰ : ਬੀਤੇ ਕੱਲ ਜ਼ਿਲ੍ਹੇ ਦੇ...
ਕਿਸਾਨ ਤੇ ਮਜ਼ਦੂਰ ਮਸਲੇਝੋਨੇ ਦੀ ਪਰਾਲੀ ਦੇ ਮੁੱਦੇ ’ਤੇ ਕਿਸਾਨ ਜਥੇਬੰਦੀ ਨੇ ਕੀਤੀ ਡੀਸੀ ਨਾਲ ਮੀਟਿੰਗpunjabusernewssiteFriday, 3 November 2023, 19:47 by punjabusernewssiteFriday, 3 November 2023, 19:47 20 Viewsਬਠਿੰਡਾ, 3 ਨਵੰਬਰ: ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਚ ਸ਼ੁੱਕਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ...
ਕਿਸਾਨ ਤੇ ਮਜ਼ਦੂਰ ਮਸਲੇਗੰਨਾ ਕਾਸ਼ਤਕਾਰਾਂ ਦੇ ਗੋਲਡਨ ਸੰਧਰ ਮਿੱਲ ਵੱਲ ਖੜ੍ਹੇ ਬਕਾਏ 31 ਮਾਰਚ ਤੱਕ ਅਦਾ ਕੀਤੇ ਜਾਣਗੇ: ਖੁੱਡੀਆਂpunjabusernewssiteThursday, 2 November 2023, 19:04 by punjabusernewssiteThursday, 2 November 2023, 19:04 13 Viewsਡੀ.ਸੀ. ਕਪੂਰਥਲਾ ਨੂੰ ਪਿੜਾਈ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ 2 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰਨਾ ਯਕੀਨੀ ਬਣਾਉਣ ਲਈ ਕਿਹਾ ਚੰਡੀਗੜ੍ਹ, 2 ਨਵੰਬਰ:ਪੰਜਾਬ...
ਕਿਸਾਨ ਤੇ ਮਜ਼ਦੂਰ ਮਸਲੇਕਿਸਾਨ ਜਥੇਬੰਦੀ ਨੇ ਕੀਤਾ ਦਾਅਵਾ: ਪਰਾਲੀ ਦਾ ਠੋਸ ਹੱਲ ਦੇਣ ‘ਚ ਸਰਕਾਰਾਂ ਫੇਲpunjabusernewssiteTuesday, 31 October 2023, 14:23 by punjabusernewssiteTuesday, 31 October 2023, 14:23 13 Viewsਬਠਿੰਡਾ ਦੇ ਖੇਤੀ ਭਵਨ ਅੱਗੇ ਲਗਾਇਆ ਧਰਨਾ ਬਠਿੰਡਾ, 31 ਅਕਤੂਬਰ: ਪਰਾਲੀ ਦੇ ਮੁੱਦੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਮੰਗਲਵਾਰ ਨੂੰ...
ਕਿਸਾਨ ਤੇ ਮਜ਼ਦੂਰ ਮਸਲੇਪਰਾਲੀ ਪ੍ਰਬੰਧਨ ਲਈ 5 ਲੱਖ ਮੀਟ੍ਰਿਕ ਟਨ ਤੋਂ ਵਧੇਰੇ ਪਰਾਲੀ ਨੂੰ ਕੀਤਾ ਜਾਵੇਗਾ ਸਟੋਰ : ਡਿਪਟੀ ਕਮਿਸ਼ਨਰpunjabusernewssiteMonday, 30 October 2023, 19:02 by punjabusernewssiteMonday, 30 October 2023, 19:02 15 Viewsਪਰਾਲੀ ਦੀ ਸਾਂਭ-ਸੰਭਾਲ ਕਰਨਾ ਤੇ ਵਾਤਾਵਰਨ ਨੂੰ ਗੰਦਲਾ ਹੋਣ ਤੋਂ ਬਚਾਉਣਾ ਸਾਡਾ ਸਭ ਦਾ ਸਾਝਾਂ ਫ਼ਰਜ਼ ਬਠਿੰਡਾ, 30 ਅਕਤੂਬਰ : ਝੋਨੇ ਦੀ ਪਰਾਲੀ ਨੂੰ...
ਕਿਸਾਨ ਤੇ ਮਜ਼ਦੂਰ ਮਸਲੇ6 ਰੋਜਾ ਬੱਕਰੀ ਪਾਲਣ ਦੀ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਹੋਇਆ ਸੰਪੂਰਨpunjabusernewssiteThursday, 26 October 2023, 10:30 by punjabusernewssiteThursday, 26 October 2023, 10:30 14 Views ਬਠਿੰਡਾ, 23 ਅਕਤੂਬਰ: ਮੁੱਖ ਖੇਤੀਬਾੜੀ ਅਫਸਰ ਡਾ.ਹਸਨ ਸਿੰਘ ਦੇ ਦਿਸਾ ਨਿਰਦੇਸਾ ਹੇਠ ਅਤੇ ਡਾ.ਤੇਜਦੀਪ ਕੌਰ ਬੋਪਾਰਾਏ ਪ੍ਰੋਜੈਕਟ ਡਾਇਰੈਕਟਰ ਆਤਮਾ ਦੀ ਯੋਗ ਅਗਵਾਈ ਹੇਠ KVK...
ਕਿਸਾਨ ਤੇ ਮਜ਼ਦੂਰ ਮਸਲੇਪਿੰਡ ਢਪਾਲੀ ਵਿਖੇ ਪਰਾਲੀ ਨਾ ਸਾੜਨ ਸਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕpunjabusernewssiteWednesday, 25 October 2023, 20:56 by punjabusernewssiteWednesday, 25 October 2023, 20:56 24 Viewsਬਠਿੰਡਾ,25 ਅਕਤੂਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਰਜਕਾਰੀ ਇੰਜੀਨੀਅਰ ਨਹਿਰ ਮੰਡਲ ਬਠਿੰਡਾ ਸੁਖਜੀਤ ਸਿੰਘ ਰੰਧਾਵਾ ਵੱਲੋਂ ਪਿੰਡ ਢਪਾਲੀ ਦੇ...
ਕਿਸਾਨ ਤੇ ਮਜ਼ਦੂਰ ਮਸਲੇਡੀਏਪੀ ਦੀ ਕਿੱਲਤ ਤੇ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਸਮੱਸਿਆ ਨੂੰ ਲੈ ਕੇ ਕਿਸਾਨ ਆਗੂਆਂ ਦਾ ਵਫ਼ਦ ਡੀਸੀ ਨੂੰ ਮਿਲਿਆpunjabusernewssiteTuesday, 24 October 2023, 19:53 by punjabusernewssiteTuesday, 24 October 2023, 19:53 18 Viewsਬਠਿੰਡਾ, 24 ਅਕਤੂਬਰ: ਡੀਏਪੀ ਖਾਦ ਦੀ ਘਾਟ ਅਤੇ ਝੋਨੇ ਦੀ ਫਸਲ ਦੀ ਖਰੀਦ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਅੱਜ ਭਾਰਤੀ ਕਿਸਾਨ...
ਕਿਸਾਨ ਤੇ ਮਜ਼ਦੂਰ ਮਸਲੇਡੀ ਏ ਪੀ ਤੇ ਯੂਰੀਆ ਖ੍ਰੀਦਣ ਸਮੇਂ ਕਿਸਾਨਾਂ ਨੂੰ ਵਾਧੂ ਖਾਦਾਂ ਮੜ੍ਹਨ ਦਾ ਉਗਰਾਹਾਂ ਜਥੇਬੰਦੀ ਵੱਲੋਂ ਸਖਤ ਵਿਰੋਧpunjabusernewssiteMonday, 23 October 2023, 8:53Monday, 23 October 2023, 9:06 by punjabusernewssiteMonday, 23 October 2023, 8:53Monday, 23 October 2023, 9:06 18 Viewsਚੰਡੀਗੜ੍ਹ, 22 ਅਕਤੂਬਰ: ਡੀ ਏ ਪੀ ਤੇ ਯੂਰੀਆ ਆਦਿ ਖਾਦਾਂ ਖ੍ਰੀਦਣ ਸਮੇਂ ਕਿਸਾਨਾਂ ਦੇ ਗਲ਼ ਹੋਰ ਵਾਧੂ ਖਾਦਾਂ ਮੜ੍ਹਨ ਦਾ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ)...