ਕਿਸਾਨ ਤੇ ਮਜ਼ਦੂਰ ਮਸਲੇਮੋਦੀ ਕੈਬਨਿਟ ਦੀ ਪਹਿਲੀ ਮੀਟਿੰਗ ’ਚ ਫ਼ਸਲਾਂ ਦੇ ਭਾਅ ’ਚ ਵਾਧੇ ਦਾ ਐਲਾਨpunjabusernewssiteThursday, 20 June 2024, 9:35 by punjabusernewssiteThursday, 20 June 2024, 9:350177 ਝੋਨਾ 2300 ਤੇ ਕਪਾਹ ਦੀ ਕੀਮਤ ਰੱਖੀ 7121 ਨਵੀਂ ਦਿੱਲੀ, 20 ਜੂਨ: ਲਗਾਤਾਰ ਤੀਜੀ ਵਾਰ ਸਰਕਾਰ ਬਣਾ ਦੇਸ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ...
ਕਿਸਾਨ ਤੇ ਮਜ਼ਦੂਰ ਮਸਲੇਝੋਨੇ ਦੀ ਸਿੱਧੀ ਬਿਜਾਈ ਅਤੇ ਨਰਮੇ ਦੀ ਸਫਲ ਕਾਸ਼ਤ ਸਬੰਧੀ ਖੇਤੀਬਾੜੀ ਵਿਭਾਗ ਨੇ ਕੀਤੀ ਮੀਟਿੰਗpunjabusernewssiteFriday, 7 June 2024, 19:22 by punjabusernewssiteFriday, 7 June 2024, 19:220169 ਬਠਿੰਡਾ, 7 ਜੂਨ: ਝੋਨੇ ਦੀ ਸਿੱਧੀ ਬਿਜਾਈ ਅਤੇ ਨਰਮੇ ਦੀ ਸਫਲ ਕਾਸ਼ਤ ਨੂੰ ਲੈ ਕੇ ਅੱਜ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਦੁਆਰਾ ਮੀਟਿੰਗ ਕੀਤੀ ਗਈ।...
ਕਿਸਾਨ ਤੇ ਮਜ਼ਦੂਰ ਮਸਲੇਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਅੰਤਰ-ਰਾਸ਼ਟਰੀ ਕਾਨਫਰੈਂਸ ਸੀਟਾਸ-2024”ਦਾ ਪੋਸਟਰ ਰੀਲੀਜ਼punjabusernewssiteThursday, 6 June 2024, 17:38 by punjabusernewssiteThursday, 6 June 2024, 17:380111 ਤਲਵੰਡੀ ਸਾਬੋ, 6 ਜੂਨ : ਖੇਤੀ ਦੇ ਵਿਕਾਸ, ਇਸ ਨੂੰ ਲਾਹੇਵੰਦ ਬਣਾਉਣ, ਇਸ ਖੇਤਰ ਵਿੱਚ ਹੋ ਰਹੀਆਂ ਨਵੀਂਆਂ ਕਾਢਾਂ ਦੀ ਹੌਂਸਲਾ ਅਫਜ਼ਾਈ ਅਤੇ ਇਸ ਪ੍ਰਤੀ...
ਕਿਸਾਨ ਤੇ ਮਜ਼ਦੂਰ ਮਸਲੇਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਰਮਨਦੀਪ ਕੌਰ ਤੇ ਡਾ. ਬਲਜਿੰਦਰ ਸਿੰਘ ਦੀ ਕਿਤਾਬ “ਮੈਨੁਅਲ ਫੰਡਾਮੈਂਟਲਸ ਆਫ਼ ਪਲਾਂਟ ਬ੍ਰੀਡਿੰਗ”ਰੀਲੀਜ਼punjabusernewssiteFriday, 31 May 2024, 18:05 by punjabusernewssiteFriday, 31 May 2024, 18:050113 ਤਲਵੰਡੀ ਸਾਬੋ, 31 ਮਈ : ਫਸਲਾਂ ਤੋਂ ਵੱਧ ਝਾੜ ਲੈਣ ਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਐਗਰੀਕਲਚਰ ਦੇ...
ਕਿਸਾਨ ਤੇ ਮਜ਼ਦੂਰ ਮਸਲੇਕਿਸਾਨ ਜਥੇਬੰਦੀ ਸਿੱਧੂਪੁਰ ਨੇ ਕੋਟਫੱਤਾ ਦੇ ਐਸਐਚਓ ਵਿਰੁੱਧ ਖੋਲਿਆ ਮੋਰਚਾpunjabusernewssiteThursday, 30 May 2024, 7:00Wednesday, 29 May 2024, 22:18 by punjabusernewssiteThursday, 30 May 2024, 7:00Wednesday, 29 May 2024, 22:180232 ਕਿਸਾਨ ਆਗੂ ਦੀ ਕੁੱਟ ਮਾਰਦੇ ਵਿਰੁੱਧ ਸੜਕ ‘ਤੇ ਲਗਾਇਆ ਜਾਮ ਬਠਿੰਡਾ, 29 ਮਈ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਥਾਣਾ ਕੋਟਫੱਤਾ ਦੇ...
ਕਿਸਾਨ ਤੇ ਮਜ਼ਦੂਰ ਮਸਲੇਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਪਿੰਡ ਝੁੰਬਾ ਵਿਖੇ ਵਿਰੋਧpunjabusernewssiteWednesday, 29 May 2024, 13:59 by punjabusernewssiteWednesday, 29 May 2024, 13:590408 ਬਠਿੰਡਾ, 29 ਮਈ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਕੀਤੇ ਜਾ ਰਹੇ ਵਿਰੋਧ ਦੀ ਲੜੀ ਤਹਿਤ ਅੱਜ ਪਿੰਡ ਝੂੰਬਾ...
ਕਿਸਾਨ ਤੇ ਮਜ਼ਦੂਰ ਮਸਲੇਕਿਸਾਨਾਂ ਨੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਘਰ ਅੱਗੇ ਦਿੱਤਾ ਧਰਨਾpunjabusernewssiteTuesday, 28 May 2024, 19:16 by punjabusernewssiteTuesday, 28 May 2024, 19:160536 ਬਠਿੰਡਾ, 28 ਮਈ: ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਅੱਜ ਬੀਕੇਯੂ ਸਿੱਧੂਪੁਰ ਭਾਰਤੀ, ਬੀਕੇਯੂ ਖੋਸਾ ਅਤੇ...
ਕਿਸਾਨ ਤੇ ਮਜ਼ਦੂਰ ਮਸਲੇਕਿਸਾਨ ਮਜ਼ਦੂਰਾਂ 28 ਮਈ ਨੂੰ ਭਾਜਪਾ ਉਮੀਦਵਾਰਾਂ ਦੇ ਘਰਾਂ ਅੱਗੇ ਧਰਨੇ ਦੇਣ ਦੀਆਂ ਤਿਆਰੀਆਂ ਮੁਕੰਮਲpunjabusernewssiteMonday, 27 May 2024, 18:34 by punjabusernewssiteMonday, 27 May 2024, 18:340110 ਪੰਜਾਬ ਸਰਕਾਰ ਵੱਲੋਂ ਪਿਛਲਾ ਨਹਿਰੀ ਮਾਲੀਆ ਉਗਰਾਉਣ ਦੇ ਹੁਕਮਾਂ ਵਿਰੁਧ ਅੰਦੋਲਨ ਦਾ ਐਲਾਨ ਚੰਡੀਗੜ੍ਹ, 27 ਮਈ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਤਨਾਮ...
ਕਿਸਾਨ ਤੇ ਮਜ਼ਦੂਰ ਮਸਲੇਲੁਧਿਆਣਾਜਗਰਾਉਂ ਮਹਾਂਰੈਲੀ: ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦਾ ਡਟਵਾਂ ਵਿਰੋਧ ਕਰਨ ਦਾ ਐਲਾਨpunjabusernewssiteTuesday, 21 May 2024, 20:09Tuesday, 21 May 2024, 20:27 by punjabusernewssiteTuesday, 21 May 2024, 20:09Tuesday, 21 May 2024, 20:270325 ਚੋਣਾਂ ਮਗਰੋਂ ਸਰਕਾਰ ਕੋਈ ਵੀ ਹੋਵੇ, ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਘੋਲ ਰਹੇਗਾ ਜਾਰੀ ਹਰਨੇਕ ਸਿੰਘ ਮਹਿਮਾ ਦੀ ਰਿਹਾਈ ਦੀ ਕੀਤੀ ਮੰਗ ਜਗਰਾਉਂ 21 ਮਈ...
ਕਿਸਾਨ ਤੇ ਮਜ਼ਦੂਰ ਮਸਲੇਬਠਿੰਡਾ ਭਾਜਪਾ ਦੀ ਚੋਣ ਰੈਲੀ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧpunjabusernewssiteMonday, 6 May 2024, 18:36 by punjabusernewssiteMonday, 6 May 2024, 18:36076 ਬਠਿੰਡਾ, 6 ਮਈ: ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਹੇਠ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦੀ ਪਿੰਡਾਂ ’ਚ ਆਮਦ ਦੌਰਾਨ ਕੀਤੇ ਜਾ ਰਹੇ ਵਿਰੋਧ ਦੀ ਕੜੀ...