ਬਠਿੰਡਾਵਿੱਤ ਮੰਤਰੀ ਬਾਦਲ ਨੇ ਕੀਤਾ ਸ਼ਹਿਰ ਦਾ ਤੂਫਾਨੀ ਦੌਰਾ,ਭਰਵੇਂ ਚੋਣ ਜਲਸਿਆਂ ਨੂੰ ਕੀਤਾ ਸੰਬੋਧਨpunjabusernewssiteMonday, 14 February 2022, 15:04Monday, 14 February 2022, 15:06 by punjabusernewssiteMonday, 14 February 2022, 15:04Monday, 14 February 2022, 15:060162 ਸੁਖਜਿੰਦਰ ਮਾਨ ਬਠਿੰਡਾ, 14 ਫਰਵਰੀ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਅੱਜ ਵੱਖ ਵੱਖ ਵਾਰਡਾਂ ਵਿਚ ਭਖਵਾਂ...
ਹੁਸ਼ਿਆਰਪੁਰਪਰਚਾ ਰਾਜ ਖਤਮ ਕਰਾਂਗੇ, ਸਾਰੇ ਝੂਠੇ ਪਰਚੇ ਰੱਦ ਕਰਾਂਗੇ : ਅਰਵਿੰਦ ਕੇਜਰੀਵਾਲpunjabusernewssiteMonday, 14 February 2022, 14:53Monday, 14 February 2022, 14:54 by punjabusernewssiteMonday, 14 February 2022, 14:53Monday, 14 February 2022, 14:540124 ਕੇਜਰੀਵਾਲ ਨੇ ਸ਼ਾਮ ਚੁਰਾਸੀ ਵਿੱਚ ਡਾ. ਰਵਜੋਤ ਲਈ ਕੀਤਾ ਚੋਣ ਪ੍ਰਚਾਰ ਸੁਖਜਿੰਦਰ ਮਾਨ ਸ਼ਾਮ ਚੁਰਾਸੀ/ ਹੁਸ਼ਿਆਰਪੁਰ, 14 ਫਰਵਰੀ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ...
ਹੁਸ਼ਿਆਰਪੁਰਅਕਾਲੀ-ਕਾਂਗਰਸ ਦੀਆਂ ਚਾਲਾਂ ਤੋਂ ਸਾਵਧਾਨ ਰਹੋ, ਆਪਸ ‘ਚ ਰਲੇ ਹੋਏ ਹਨ-ਭਗਵੰਤ ਮਾਨpunjabusernewssiteMonday, 14 February 2022, 14:52Monday, 14 February 2022, 14:52 by punjabusernewssiteMonday, 14 February 2022, 14:52Monday, 14 February 2022, 14:520245 ਦੋਵੇਂ ਪਾਰਟੀਆਂ ਪੰਜਾਬੀਆਂ ਨੂੰ 50 ਸਾਲਾਂ ਤੋਂ ਮੂਰਖ ਬਣਾਉਂਦੀਆਂ ਰਹੀਆਂ ਹਨ, ਹਰ ਵਾਰ ਆਪਸੀ ਸਮਝੌਤੇ ਕਰਕੇ ਸਰਕਾਰਾਂ ਬਣਾਈਆਂ-ਭਗਵੰਤ ਮਾਨ ਭਗਵੰਤ ਮਾਨ ਨੇ ਚੱਬੇਵਾਲ ‘ਚ ‘ਆਪ’...
ਬਠਿੰਡਾਚੋਣ ਡਿਊਟੀ ਦੇ ਰਹੇ ਕੱਚੇ ਕਾਮੇ ਮਿਹਨਤਾਨੇ ਤੋਂ ਵਾਂਝੇ ਕਿਉਂ?: ਡੀਐਮਐਫ਼punjabusernewssiteMonday, 14 February 2022, 14:50Monday, 14 February 2022, 14:51 by punjabusernewssiteMonday, 14 February 2022, 14:50Monday, 14 February 2022, 14:510158 ਸੁਖਜਿੰਦਰ ਮਾਨ ਬਠਿੰਡਾ,14 ਫ਼ਰਵਰੀ: ਡੈਮੋਕ੍ਰੇਟਿਕ ਮੁਲਾਜਮ ਫੈਡਰੇਸਨ(ਡੀ.ਐਮ.ਐਫ.) ਦੇ ਜਿਲ੍ਹਾ ਕਨਵੀਨਰ ਸਿਕੰਦਰ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਚੋਣ ਕਮਿਸ਼ਨ ਤੇ ਪ੍ਰਸ਼ਾਸਨ ’ਤੇ ਦੋਸ਼ ਲਗਾਉਂਦਿਆਂ...
ਬਠਿੰਡਾਪਿੰਡ ਦਿਉਣ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ, ਸੈਂਕਡੇ ਨੌਜਵਾਨ ਕਾਂਗਰਸ ਚ ਸ਼ਾਮਲpunjabusernewssiteMonday, 14 February 2022, 14:49Monday, 14 February 2022, 14:50 by punjabusernewssiteMonday, 14 February 2022, 14:49Monday, 14 February 2022, 14:500121 ਸੁਖਜਿੰਦਰ ਮਾਨ ਬਠਿੰਡਾ, 14 ਫ਼ਰਵਰੀ: ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਵਿੱਚ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਿੰਡ ਦਿਉਣ ਦੇ ਸੈਂਕੜੇ ਨੌਜਵਾਨਾਂ...
ਬਠਿੰਡਾਸਾਬਕਾ ਕੇਂਦਰੀ ਮੰਤਰੀ ਦੇ ਦੌਰੇ ਨੇ ਲਾਈਨੋ ਪਾਰ ਇਲਾਕੇ ਵਿੱਚ ਸਰੂਪ ਸਿੰਗਲਾ ਨੂੰ ਦਿੱਤੀ ਮਜਬੂਤੀpunjabusernewssiteMonday, 14 February 2022, 14:48Monday, 14 February 2022, 14:49 by punjabusernewssiteMonday, 14 February 2022, 14:48Monday, 14 February 2022, 14:490157 ਸੁਖਜਿੰਦਰ ਮਾਨ ਬਠਿੰਡਾ, 14 ਫ਼ਰਵਰੀ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਚੋਣ ਮੁਹਿੰਮ...
ਬਠਿੰਡਾਪਤੰਗ ਚੜਾਉਂਦੇ ਭੈਣ-ਭਰਾ ਛੱਤ ਵਿਚੋਂ ਨਿਕਲੇ, ਗੰਭੀਰ ਜਖ਼ਮੀpunjabusernewssiteMonday, 14 February 2022, 14:47Monday, 14 February 2022, 14:48 by punjabusernewssiteMonday, 14 February 2022, 14:47Monday, 14 February 2022, 14:480112 ਸੁਖਜਿੰਦਰ ਮਾਨ ਬਠਿੰਡਾ,14 ਫ਼ਰਵਰੀ: ਸਥਾਨਕ ਜੋਗੀ ਨਗਰ ਵਿਚ ਅੱਜ ਪਤੰਗ ਚੜਾਉਂਦੇ ਸਮੇਂ ਭੈਣ-ਭਰਾ ਦੇ ਛੱਤ ਡਿੱਗਣ ਕਾਰਨ ਜਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਘਟਨਾ ਦਾ...
ਬਠਿੰਡਾਲੱਖੋਵਾਲ ਜਥੇਬੰਦੀ ਦੇ ਆਗੂਆਂ ਨੇ ਫ਼ੂਕਿਆ ਮੋਦੀ ਦਾ ਪੁਤਲਾpunjabusernewssiteMonday, 14 February 2022, 14:46Monday, 14 February 2022, 14:46 by punjabusernewssiteMonday, 14 February 2022, 14:46Monday, 14 February 2022, 14:460135 ਸੁਖਜਿੰਦਰ ਮਾਨ ਬਠਿੰਡਾ,14 ਫ਼ਰਵਰੀ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਅੱਜ ਪਿੰਡ ਰਾਮਾ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਰਨਲ ਸਕੱਤਰ ਸਰੂਪ ਸਿੰਘ ਸਿੱਧੂ ਦੀ...
ਬਠਿੰਡਾਸਿੱਧੂਪੁਰ ਜਥੇਬੰਦੀ ਨੇ ਫ਼ੂਕੇ ਦਰਜ਼ਨਾਂ ਪਿੰਡਾਂ ’ਚ ਪੁਤਲੇpunjabusernewssiteMonday, 14 February 2022, 14:44Monday, 14 February 2022, 14:45 by punjabusernewssiteMonday, 14 February 2022, 14:44Monday, 14 February 2022, 14:450151 ਸੁਖਜਿੰਦਰ ਮਾਨ ਬਠਿੰਡਾ,14 ਫ਼ਰਵਰੀ: ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਵੀ ਦਰਜ਼ਨਾਂ ਪਿੰਡਾਂ ’ਚ ਕੇਂਦਰ ਸਰਕਾਰ ਦੇ ਪੁਤਲੇ ਫ਼ੂਕੇ ਗਏ। ਕਿਸਾਨ ਆਗੂ ਰੇਸ਼ਮ ਸਿੰਘ...
ਬਠਿੰਡਾਮੋਦੀ ਸਰਕਾਰ ਦੀ ਵਾਅਦਾਖਿਲਾਫ਼ੀ ਵਿਰੁਧ ਉਗਰਾਹਾ ਜਥੇਬੰਦੀ ਨੇ ਫ਼ੂਕੇ ਪੁਤਲੇpunjabusernewssiteMonday, 14 February 2022, 14:43Monday, 14 February 2022, 14:44 by punjabusernewssiteMonday, 14 February 2022, 14:43Monday, 14 February 2022, 14:440235 ਸੁਖਜਿੰਦਰ ਮਾਨ ਬਠਿੰਡਾ,14 ਫ਼ਰਵਰੀ: ਖੇਤੀ ਵਿਰੋਧੀ ਤਿੰਨੇ ਕਾਲੇ ਕਾਨੂੰਨ ਵਾਪਸ ਲੈਣ ਮੌਕੇ ਮੋਦੀ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚੇ ਨੂੰ ਬਾਕੀ ਰਹਿੰਦੀਆਂ ਮੰਗਾਂ ਜਲਦੀ ਪੂਰੀਆਂ ਕਰਨ...