ਸਾਡੀ ਸਿਹਤਦਫ਼ਤਰ ਸਿਵਲ ਸਰਜਨ ਵਿਖੇ ਯੂਨੀਵਰਸਲ ਹੈਲਥ ਕਵਰੇਜ ਦਿਵਸ ਮਨਾਇਆpunjabusernewssiteMonday, 12 December 2022, 20:02Monday, 12 December 2022, 20:03 by punjabusernewssiteMonday, 12 December 2022, 20:02Monday, 12 December 2022, 20:03 16 Viewsਸਾਰੇ ਲੋਕਾਂ ਤੱਕ ਸਿਹਤ ਸਹੂਲਤਾਂ ਦੀ ਪਹੁੰਚ ਹੈ ਟੀਚਾ –ਡਾ ਤੇਜਵੰਤ ਸਿੰਘ ਢਿੱਲੋਂ ਸੁਖਜਿੰਦਰ ਮਾਨ ਬਠਿੰਡਾ, 12 ਦਸੰਬਰ: ਯੂਨੀਵਰਸਲ ਹੈਲਥ ਕਵਰੇਜ਼ ਦਿਵਸ ਸਬੰਧੀ ਜਾਣਾਕਾਰੀ...
ਸਾਡੀ ਸਿਹਤਜ਼ਿਲ੍ਹਾ ਸੈਨਿਕ ਬੋਰਡ ਨੇ ਕੋਸਮੋ ਹਸਪਤਾਲ ਨੂੰ ਪ੍ਰਸ਼ੰਸਾ ਪੁਰਸਕਾਰ ਨਾਲ ਕੀਤਾ ਸਨਮਾਨਿਤpunjabusernewssiteThursday, 8 December 2022, 19:49Thursday, 8 December 2022, 19:50 by punjabusernewssiteThursday, 8 December 2022, 19:49Thursday, 8 December 2022, 19:50 7 Viewsਸੁਖਜਿੰਦਰ ਮਾਨ ਬਠਿੰਡਾ, 8 ਦਸੰਬਰ :ਜ਼ਿਲ੍ਹਾ ਸੈਨਿਕ ਬੋਰਡ ਬਠਿੰਡਾ ਵੱਲੋਂ ਹਥਿਆਰਬੰਦ ਸੈਨਾ ਝੰਡਾ ਦਿਵਸ 2022 ਦਾ ਉਦਘਾਟਨ ਕੀਤਾ ਗਿਆ। ਜਿਸ ਵਿੱਚ ਦੇਸ਼ ਦੀ ਰੱਖਿਆ...
ਸਾਡੀ ਸਿਹਤਸੁਰੱਖਿਅਤ ਜਣੇਪੇ ਦੇ ਸਬੰਧੀ ਸਟਾਫ਼ ਨਰਸਾਂ ਦੀ 21 ਦਿਨਾਂ ਦੀ ਟਰੇਨਿੰਗ ਸ਼ੁਰੂ: ਡਾ ਤੇਜਵੰਤ ਸਿੰਘ ਢਿੱਲੋਂpunjabusernewssiteWednesday, 7 December 2022, 18:50Wednesday, 7 December 2022, 18:52 by punjabusernewssiteWednesday, 7 December 2022, 18:50Wednesday, 7 December 2022, 18:52 22 Viewsਸੁਖਜਿੰਦਰ ਮਾਨ ਬਠਿੰਡਾ, 7 ਦਸੰਬਰ: ਲੋਕਾਂ ਨੂੰ ਮਿਆਰੀ ਪੱਧਰ ਦੀਆਂ ਸਿਹਤ ਸੇਵਾਵਾਂ ਦੇਣ ਲਈ ਸਿਹਤ ਵਿਭਾਗ ਵਚਨਬੱਧ ਹੈ। ਸਿਹਤ ਸਟਾਫ਼ ਨੂੰ ਨਵੀਆਂ ਗਾਈਡਲਾਈਨਾਂ ਦੇਣ...
ਸਾਡੀ ਸਿਹਤਸਹਯੋਗੀ ਸੰਸਥਾਵਾਂ ਨਾਲ ਮਿਲ ਕੇ ਨਗਰ ਨਿਗਮ ਨੇ ਵਿਸ਼ਾਲ ਖੂਨਦਾਨ ਕੈਂਪ ਦਾ ਕੀਤਾ ਆਯੋਜਨpunjabusernewssiteSaturday, 3 December 2022, 19:26Saturday, 3 December 2022, 19:27 by punjabusernewssiteSaturday, 3 December 2022, 19:26Saturday, 3 December 2022, 19:27 10 Viewsਖੂਨਦਾਨ ਮਹਾਦਾਨ, ਹਰ ਇਕ ਮਨੁੱਖ ਨੂੰ ਖੂਨਦਾਨ ਕਰਨਾ ਜਰੂਰੀ-ਮੇਯਰ ਸੁਖਜਿੰਦਰ ਮਾਨ ਬਠਿੰਡਾ, 3 ਦਸੰਬਰ: ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਦੀ ਰਹਿਨੁਮਾਈ ਹੇਠ ਸਮਾਜ ਸੇਵੀ...
ਸਾਡੀ ਸਿਹਤਜਿਲ੍ਹਾ ਸਿਹਤ ਵਿਭਾਗ ਵੱਲੋਂ ਅਣ—ਅਧਿਕਰਿਤ ਚੱਲ ਰਹੇ ਨਸ਼ਾ ਛੁਡਾਊ ਅਤੇ ਪੁਨਰਵਾਸ ਸੈਂਟਰ ’ਤੇ ਛਾਪਾpunjabusernewssiteSaturday, 3 December 2022, 19:12Saturday, 3 December 2022, 19:12 by punjabusernewssiteSaturday, 3 December 2022, 19:12Saturday, 3 December 2022, 19:12 12 Viewsਸੁਖਜਿੰਦਰ ਮਾਨ ਬਠਿੰਡਾ, 3 ਦਸੰਬਰ : ਪੰਜਾਬ ਸਰਕਾਰ ਵਲੋਂ ਵਿੱਢੀ ਮੁਹਿੰਮ ਤਹਿਤ ਜਿੱਥੇ ਨਸ਼ਿਆਂ ਖਿਲਾਫ਼ ਪੁਲਿਸ ਵਲੋਂ ਮੁਹਿੰਮ ਚਲਾਈ ਜਾ ਰਹੀ ਹੈ, ਉਥੇ ਸਿਹਤ...
ਸਾਡੀ ਸਿਹਤਐਸ.ਐਸ.ਡੀ. ਗਰਲਜ ਕਾਲਜ ਵਿੱਚ ਵਿਸ਼ਵ ਏਡਜ਼ ਦਿਵਸ ਮਨਾਇਆpunjabusernewssiteFriday, 2 December 2022, 18:26Friday, 2 December 2022, 18:27 by punjabusernewssiteFriday, 2 December 2022, 18:26Friday, 2 December 2022, 18:27 11 Viewsਸੁਖਜਿੰਦਰ ਮਾਨ ਬਠਿੰਡਾ, 2 ਦਸੰਬਰ:ਸਥਾਨਕ ਐਸ.ਐਸ.ਡੀ. ਗਰਲਜ ਕਾਲਜ ਦੇ ਐਨ.ਐਸ.ਐਸ. ਯੂਨਿਟਾਂ ਅਤੇ ਰੈਡ ਰਿਬਨ ਕਲੱਬ ਵੱਲੋਂ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਅਤੇ ਪ੍ਰੋਗਰਾਮ ਅਫਸਰ...
ਸਾਡੀ ਸਿਹਤਮਾਲਵਾ ਸਰੀਰਕ ਸਿੱਖਿਆ ਕਾਲਜ ਵਿਖੇ ਵਿਸ਼ਵ ਏਡਜ਼ ਦਿਵਸ ਮੌਕੇ ਜਾਗਰੂਕਤਾ ਲੈਕਚਰ ਦਾ ਆਯੋਜਨpunjabusernewssiteFriday, 2 December 2022, 18:25Friday, 2 December 2022, 18:26 by punjabusernewssiteFriday, 2 December 2022, 18:25Friday, 2 December 2022, 18:26 9 Viewsਸੁਖਜਿੰਦਰ ਮਾਨ ਬਠਿੰਡਾ, 2 ਦਸੰਬਰ: ਮਾਲਵਾ ਸਰੀਰਕ ਸਿੱਖਿਆ ਕਾਲਜ ਬਠਿੰਡਾ ਵਿਖੇ ਡਾਇਰੈਕਟਰ ਪ੍ਰੋ. ਦਰਸ਼ਨ ਸਿੰਘ ਦੀ ਰਹਿਨੁਮਾਈ ਹੇਠ ਵਿਸ਼ਵ ਏਡਜ਼ ਦਿਵਸ ਮੌਕੇ ਏਡਜ਼ ਬਾਰੇ...
ਸਾਡੀ ਸਿਹਤਸਿਹਤ ਵਿਭਾਗ ਵੱਲੋਂ ਜਿਲ੍ਹਾ ਪੱਧਰੀ ਵਿਸ਼ਵ ਏਡਜ਼ ਦਿਵਸ ਸਬੰਧੀ ਜਾਗਰੂਕਤਾ ਸਮਾਗਮ ਆਯੋਜਿਤpunjabusernewssiteThursday, 1 December 2022, 21:00Thursday, 1 December 2022, 21:01 by punjabusernewssiteThursday, 1 December 2022, 21:00Thursday, 1 December 2022, 21:01 4 Viewsਜਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੀਤਾ ਜਾਂਦਾ ਹੈ ਐਚ.ਆਈ.ਵੀ ਏਡਜ਼ ਦੇ ਟੈਸਟ ਅਤੇ ਇਲਾਜ: ਸਿਵਲ ਸਰਜਨ ਏਡਜ਼ ਦੇ ਮਰੀਜ਼ ਨਾਲ ਭੇਦ ਭਾਵ ਨਾ...
ਸਾਡੀ ਸਿਹਤਸੂਬੇ ਵਿੱਚ ਬ੍ਰੇਨ ਸਟਰੋਕ ਦੇ ਮਰੀਜ਼ਾਂ ਦਾ ਹੋਵੇਗਾ ਮੁਫ਼ਤ ਇਲਾਜ : ਚੇਤਨ ਸਿੰਘ ਜੌੜਾਮਾਜਰਾpunjabusernewssiteThursday, 1 December 2022, 20:51Thursday, 1 December 2022, 20:51 by punjabusernewssiteThursday, 1 December 2022, 20:51Thursday, 1 December 2022, 20:51 12 Viewsਰਾਜ ਦੇ 23 ਜਿਲ੍ਹਿਆਂ ਅਤੇ 03 ਮੈਡੀਕਲ ਕਾਲਜਾਂ ਵਿੱਚ ਸਟਰੋਕ ਰੈਡੀ ਯੂਨਿਟ ਕਾਰਜਸ਼ੀਲ:ਚੇਤਨ ਸਿੰਘ ਜੌੜਾਮਾਜਰਾ ਬ੍ਰੇਨ ਸਟਰੋਕ ਦੇ ਮਰੀਜ਼ਾਂ ਨੂੰ ਤੀਹ ਹਜ਼ਾਰ ਦੇ ਮੁੱਲ...
ਸਾਡੀ ਸਿਹਤਖਸਰਾ ਤੇ ਰੁਬੇਲਾ ਦੇ ਖਾਤਮੇ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾਵੇ : ਡਿਪਟੀ ਕਮਿਸ਼ਨਰpunjabusernewssiteTuesday, 29 November 2022, 19:36Tuesday, 29 November 2022, 19:37 by punjabusernewssiteTuesday, 29 November 2022, 19:36Tuesday, 29 November 2022, 19:37 10 Viewsਡਿਪਟੀ ਕਮਿਸ਼ਨਰ ਨੇ ਟੀਕਾਕਰਨ ਸਬੰਧੀ 0 ਤੋਂ 5 ਸਾਲ ਤੱਕ ਦੇ ਬੱਚਿਆਂ ਦਾ ਸਰਵੇ ਕਰਨ ਦੀ ਕੀਤੀ ਹਦਾਇਤ ਸੁਖਜਿੰਦਰ ਮਾਨ ਬਠਿੰਡਾ 29 ਨਵੰਬਰ :...