ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਵਾਇਲਡ ਲਾਇਫ਼ ਫੋਟੋਗ੍ਰਾਫੀ ਤੇ ਆਲ੍ਹਣੇ ਬਣਾਉਣ ਦੇ ਮੁਕਾਬਲੇ ਆਯੋਜਿਤpunjabusernewssiteWednesday, 3 April 2024, 18:27Thursday, 27 June 2024, 8:07 by punjabusernewssiteWednesday, 3 April 2024, 18:27Thursday, 27 June 2024, 8:07 7 Viewsਤਲਵੰਡੀ ਸਾਬੋ, 3 ਅਪ੍ਰੈਲ (ਮਨਦੀਪ ਸਿੰਘ ): ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੇ ਮਾਰਗ ਦਰਸ਼ਨ ਹੇਠ ਭਾਰਤ ਸਰਕਾਰ ਦੇ ਵਾਤਾਵਰਣ ਤੇ...
ਸਿੱਖਿਆਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈpunjabusernewssiteTuesday, 2 April 2024, 19:52 by punjabusernewssiteTuesday, 2 April 2024, 19:52 10 Viewsਬਠਿੰਡਾ, 2 ਅਪ੍ਰੈਲ: ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਨੌਜਵਾਨਾਂ ਵਿੱਚ ਨਸ਼ਿਆਂ ਦੀ ਦੁਰਵਰਤੋਂ ਅਤੇ ਨਸ਼ਿਆਂ ਦੀ ਮਾਰ ਦੇ ਖ਼ਤਰਿਆਂ ਅਤੇ ਨਤੀਜਿਆਂ ਬਾਰੇ ਜਾਗਰੂਕਤਾ...
ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੋਜੀ ਵੱਲੋਂ ਹੱਡੀਆਂ ਦੇ ਜੋੜ ਲਈ “ਬਾਇਓਡੀਗ੍ਰੇਡੇਬਲ ਇਮਪਲਾਂਟ” ਦੀ ਵਰਤੋਂpunjabusernewssiteTuesday, 2 April 2024, 17:00 by punjabusernewssiteTuesday, 2 April 2024, 17:00 10 Viewsਤਲਵੰਡੀ ਸਾਬੋ, 02 ਅਪ੍ਰੈਲ: ਹਰ ਸਾਲ ਹਾਦਸਿਆਂ, ਸੜਕ ਦੁਰਘਟਨਾਵਾਂ ਅਤੇ ਉਮਰ ਨਾਲ ਹੱਡੀਆਂ ਦੇ ਟੁੱਟਣ ਜਾਂ ਕਮਜੋਰ ਹੋਣ ਕਾਰਨ ਵਿਸ਼ਵ ਪੱਧਰ ‘ਤੇ ਲੋਕਾਂ ਨੂੰ...
ਸਿੱਖਿਆਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਐਨ.ਐੱਸ.ਐੱਸ. ਵਿੰਗ ਵੱਲੋਂ 7-ਰੋਜ਼ਾ ਕੈਂਪ ਦਾ ਆਯੋਜਨpunjabusernewssiteThursday, 28 March 2024, 19:09 by punjabusernewssiteThursday, 28 March 2024, 19:09 13 Viewsਬਠਿੰਡਾ, 28 ਮਾਰਚ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਐਨ.ਐੱਸ.ਐੱਸ. ਵਿੰਗ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਸਮਾਜਿਕ ਗਤੀਵਿਧੀਆਂ...
ਸਿੱਖਿਆਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਗੁਰੁ ਕਾਸ਼ੀ ਯੂਨੀਵਰਸਿਟੀ ਨੂੰ ਮਿਲਿਆ ਰਾਸ਼ਟਰੀ ਪ੍ਰੋਜੈਕਟ ਮਿਲਿਆpunjabusernewssiteThursday, 28 March 2024, 19:06 by punjabusernewssiteThursday, 28 March 2024, 19:06 20 Viewsਡਾ. ਕੁਲਬੀਰ ਸਿੰਘ ਬਾਠ 1 ਅਪ੍ਰੈਲ ਨੂੰ ਕਰਨਗੇ ਉਦਘਾਟਨ ਤਲਵੰਡੀ ਸਾਬੋ, 28 ਮਾਰਚ : ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ‘ਮਿਸ਼ਨ ਲਾਈਫ’ ਦੇ ਤਹਿਤ...
ਸਿੱਖਿਆਰਿਜ਼ਨਲ ਸੈਂਟਰ ’ਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਚਲਾਈ ਸਵੀਪ ਮੁਹਿੰਮpunjabusernewssiteThursday, 28 March 2024, 10:05 by punjabusernewssiteThursday, 28 March 2024, 10:05 8 Viewsਬਠਿੰਡਾ, 28 ਮਾਰਚ :ਜ਼ਿਲ੍ਹਾ ਚੋਣ ਅਫ਼ਸਰ/-ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੋਸਟ ਗ੍ਰੈਜੂਏਟ ਸਟੱਡੀਜ ਵਿਭਾਗ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਬਠਿੰਡਾ ਵੱਲੋਂ ਅੱਜ ਵਿਦਿਆਰਥੀਆਂ...
ਸਿੱਖਿਆਐਸਐਸਡੀ ਗਰਲਜ਼ ਕਾਲਜ ਦੀ ਟੀਮ ਨੇ ਰਾਜ ਪੱਧਰੀ ਮੁਕਾਬਲਿਆਂ ’ਚ ਗਰੁੱਪ ਡਾਂਸ ਵਿੱਚ ਹਾਸਿਲ ਕੀਤਾ ਤੀਜਾ ਸਥਾਨpunjabusernewssiteThursday, 28 March 2024, 8:33 by punjabusernewssiteThursday, 28 March 2024, 8:33 8 Viewsਬਠਿੰਡਾ, 28 ਮਾਰਚ: ਪੰਜਾਬ ਰਾਜ ਰੈੱਡ ਕਰਾਸ ਚੰਡੀਗੜ੍ਹ ਦੀਆਂ ਹਦਾਇਤਾਂ ਤਹਿਤ ਸ੍ਰੀਮਤੀ ਮੋਨਿਕਾ ਕਪੂਰ (ਵਾਈ.ਆਰ.ਸੀ. ਕਾਉਂਸਲਰ) ਅਤੇ ਐਸ.ਐਸ.ਡੀ ਗਰਲਜ਼ ਕਾਲਜ ਦੇ ਸੱਤ ਵਾਈ.ਆਰ.ਸੀ ਵਲੰਟੀਅਰਾਂ...
ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਰਬਾਬੀ ਪਰੰਪਰਾ ਦਾ ਗੁਰਮਤਿ ਸੰਗੀਤ ਵਿੱਚ ਯੋਗਦਾਨ”ਵਿਸ਼ੇ ‘ਤੇ ਅੰਤਰ-ਰਾਸ਼ਟਰੀ ਸੈਮੀਨਾਰ ਆਯੋਜਿਤpunjabusernewssiteTuesday, 26 March 2024, 18:45 by punjabusernewssiteTuesday, 26 March 2024, 18:45 9 Viewsਤਲਵੰਡੀ ਸਾਬੋ, 26 ਮਾਰਚ: ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਫੈਕਲਟੀ ਆਫ਼ ਹਿਉਮੈਨਟੀਜ਼ ਐਂਡ ਲੈਂਗੂਏਜ਼ਸ ਦੇ ਭਾਈ ਮਰਦਾਨਾ ਜੀ ਚੇਅਰ ਅਤੇ ਗੁਰਮਤਿ ਸੰਗੀਤ ਵਿਭਾਗ ਵੱਲੋਂ ਚਾਂਸਲਰ...
ਸਿੱਖਿਆਮਾਲਵਾ ਕਾਲਜ ਬਠਿੰਡਾ ਵੱਲੋਂ ਭਗਤ ਸਿੰਘ ਦੀ ਸ਼ਹਾਦਤ ਨੂੰ ਕੀਤਾ ਗਿਆ ਯਾਦpunjabusernewssiteFriday, 22 March 2024, 17:52 by punjabusernewssiteFriday, 22 March 2024, 17:52 9 Viewsਬਠਿੰਡਾ, 22 ਮਾਰਚ : ਮਾਲਵਾ ਕਾਲਜ ਬਠਿੰਡਾ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਵੱਲੋਂ ਸ: ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਅਤੇ ਸੁਖਦੇਵ ਥਾਪਰ ਦੀ ਸ਼ਹਾਦਤ...
ਸਿੱਖਿਆਐਸ.ਐਸ.ਡੀ ਗਰਲਜ਼ ਕਾਲਜ ਵੱਲੋਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆpunjabusernewssiteFriday, 22 March 2024, 17:18 by punjabusernewssiteFriday, 22 March 2024, 17:18 9 Viewsਬਠਿੰਡਾ, 22 ਮਾਰਚ: ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਦੇ ਐਨ.ਐਸ.ਐਸ. ਯੂਨਿਟਾਂ ਅਤੇ ਰੈੱਡ ਰਿਬਨ ਕਲੱਬਾ ਦੁਆਰਾ ਐਨ.ਐਸ.ਐਸ. ਕੋਆਡੀਨੇਟਰ ਡਾ. ਮਮਤਾ ਸ਼ਰਮਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ...