ਸਿੱਖਿਆਸਿਲਵਰ ਓਕਸ ਸਕੂਲਾਂ ਵਿਖੇ ਉਤਸਾਹ ਨਾਲ ਮਨਾਇਆ ਗਿਆ ਗਣਤੰਤਰ ਦਿਵਸpunjabusernewssiteSaturday, 27 January 2024, 18:29 by punjabusernewssiteSaturday, 27 January 2024, 18:29 6 Viewsਬਠਿੰਡਾ, 26 ਜਨਵਰੀ : ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਅਤੇ ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਿਖੇ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਅਤੇ ਸਤਿਕਾਰ ਨਾਲ...
ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਬੀ-ਸਕੂਲ ਬੂਲਸ ਦੇਹਰਾਦੂਨ ਵੱਲੋਂ ਦੁਵੱਲਾ ਸਮਝੌਤਾ ਸਹੀਬੱਧpunjabusernewssiteSaturday, 27 January 2024, 15:13 by punjabusernewssiteSaturday, 27 January 2024, 15:13 20 Viewsਬਠਿੰਡਾ, 27 ਜਨਵਰੀ: ਸ੍ਵੈ-ਰੁਜ਼ਗਾਰ ਸਥਾਪਿਤ ਕਰਨ ਅਤੇ ਸਿੱਖਿਆ ਨੂੰ ਰੁਜ਼ਗਾਰ ਨਾਲ ਜੋੜਨ ਦੇ ਮਕਸਦ ਨਾਲ ਭਾਰਤ ਸਰਕਾਰ ਵੱਲੋਂ ਲਾਗੂ ਕੀਤੀ ਗਈ ਨਵੀਂ ਸਿੱਖਿਆ ਨੀਤੀ-...
ਸਿੱਖਿਆਤਰੱਕੀਆਂ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਟੇਸ਼ਨ ਕੀਤੇ ਅਲਾਟpunjabusernewssiteFriday, 26 January 2024, 21:05Saturday, 27 January 2024, 8:42 by punjabusernewssiteFriday, 26 January 2024, 21:05Saturday, 27 January 2024, 8:42 38 Views2018 ਵਿਚ ਬਣੇ ਰੂਲਾਂ ਨੂੰ ਲਾਗੂ ਕਰਨ ਵਿਚ ਸਫ਼ਲ ਰਹੀ ਆਪ ਸਰਕਾਰ ਚੰਡੀਗੜ੍ਹ, 26 ਜਨਵਰੀ : ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਪਹਿਲੀ...
ਸਿੱਖਿਆਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਵੱਲੋਂ ਤੀਜਾ ਸਨਮਾਨ ਸਮਾਰੋਹ ਆਯੋਜਿਤpunjabusernewssiteThursday, 25 January 2024, 19:12 by punjabusernewssiteThursday, 25 January 2024, 19:12 15 Viewsਬਠਿੰਡਾ, 25 ਜਨਵਰੀ: ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਵਲੋਂ ਅਪਣਾ ਤੀਜ਼ਾ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਵਧ ਚੜ ਕੇ ਹਿੱਸਾ ਲਿਆ।...
ਸਿੱਖਿਆਐਸਐਸਡੀ ਗਰਲਜ਼ ਕਾਲਜ਼ ’ਚ ਐਨ.ਐਸ.ਐਸ ਕੈਂਪ ਦੀ ਹੋਈ ਸ਼ੁਰੂਆਤpunjabusernewssiteTuesday, 23 January 2024, 18:29 by punjabusernewssiteTuesday, 23 January 2024, 18:29 18 Viewsਬਠਿੰਡਾ, 23 ਜਨਵਰੀ: ਸਥਾਨਕ ਐਸ.ਐਸ.ਡੀ.ਵੂਮੈਨ ਇੰਸਟੀਚਿਊਟ ਆਫ਼ ਟੈਕਨਾਲੋਜੀ ਕਾਲਜ਼ ਦੀ ਪ੍ਰਿੰਸੀਪਲ ਡਾ ਨੀਰੂ ਗਰਗ ਦੀ ਅਗਵਾਈ ਹੇਠ ਐਨ.ਐਸ.ਐਸ. ਅਤੇ ਆਰ.ਆਰ.ਸੀ. ਵੱਲੋਂ 22 ਤੋਂ 28...
ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਨੇ “ਰਾਸ਼ਟਰੀ ਸੜਕ ਸੁਰੱਖਿਆ”ਵਿਸ਼ੇ ‘ਤੇ ਕਰਵਾਇਆ ਸੈਮੀਨਾਰpunjabusernewssiteFriday, 19 January 2024, 18:09 by punjabusernewssiteFriday, 19 January 2024, 18:09 10 Viewsਬਠਿੰਡਾ, 19 ਜਨਵਰੀ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਲਾਅ ਵੱਲੋਂ ਡੀਨ ਡਾ. ਗੁਰਪ੍ਰੀਤ ਕੌਰ ਦੀ ਰਹਿ ਨੁਮਾਈ ਹੇਠ “ਰਾਸ਼ਟਰੀ ਸੜਕ ਸੁਰੱਖਿਆ ਹਫ਼ਤਾ-2024”ਦੇ...
ਸਿੱਖਿਆਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਨੈਸ਼ਨਲ ਸਟਾਰਟਅੱਪ ਦਿਵਸ ਮੌਕੇ ਸੀਯੂਪੀਆਰਡੀਐਫ ਇਨਕਿਊਬੇਟਰ ਦਾ ਉਦਘਾਟਨpunjabusernewssiteWednesday, 17 January 2024, 18:49 by punjabusernewssiteWednesday, 17 January 2024, 18:49 20 Viewsਬਠਿੰਡਾ 17 ਜਨਵਰੀ: ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਨੈਸ਼ਨਲ ਸਟਾਰਟਅੱਪ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ...
ਸਿੱਖਿਆਪ੍ਰੀਖਿਆਵਾਂ ਦੌਰਾਨ ਸੈਮੀਨਾਰਾਂ ਅਤੇ ਟੂਰਾਂ ਕਾਰਣ ਸਕੂਲਾਂ ਵਿੱਚ ਰਹੇਗਾ ਗੈਰ ਵਿੱਦਿਅਕ ਮਾਹੌਲpunjabusernewssiteSunday, 14 January 2024, 20:21 by punjabusernewssiteSunday, 14 January 2024, 20:21 10 Viewsਬਠਿੰਡਾ, 14 ਜਨਵਰੀ : ਸਿੱਖਿਆ ਵਿਭਾਗ ਅਤੇ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਸਲਾਨਾ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਪਹਿਲਾਂ...
ਸਿੱਖਿਆਠੰਢ ਦੇ ਚੱਲਦੇ ਪੰਜਾਬ ਦੇ ਸਕੂਲਾਂ ਵਿਚ ਹੋਈਆਂ ਛੁੱਟੀਆਂpunjabusernewssiteSunday, 14 January 2024, 17:46 by punjabusernewssiteSunday, 14 January 2024, 17:46 17 Viewsਚੰਡੀਗੜ੍ਹ, 14 ਜਨਵਰੀ: ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਭਿਆਨਕ ਠੰਢ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਪ੍ਰਾਇਮਰੀ ਸਕੂਲਾਂ ਵਿਚ ਪੰਜਵੀਂ ਕਲਾਸ...
ਸਿੱਖਿਆਐਸ.ਐਸ.ਡੀ ਗਰਲਜ਼ ਕਾਲਜ ਦਾ ਬੀ.ਕਾਮ-ਭਾਗ ਦੂਜਾ ਸਮੈਸਟਰ-ਚੌਥਾ ਦਾ ਨਤੀਜਾ ਰਿਹਾ 100%punjabusernewssiteSaturday, 13 January 2024, 11:40 by punjabusernewssiteSaturday, 13 January 2024, 11:40 6 Viewsਬਠਿੰਡਾ:ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹਾਲ ਹੀ ਵਿੱਚ ਬੀ.ਕਾਮ-2 ਚੌਥੇ ਸਮੈਸਟਰ ਦਾ ਨਤੀਜਾ ਐਲਾਨਿਆ ਗਿਆ ਹੈ । ਇਸ ਵਾਰ ਵੀ ਐਸ.ਐਸ.ਡੀ ਗਰਲਜ਼ ਕਾਲਜ, ਬਠਿੰਡਾ ਦੇ...