ਕੇਂਦਰ ਨੇ ਹਰਿਆਣਾ ਨੂੰ ਬਿਜਲੀ ਦੀ ਪਰਿਯੋਜਨਾਵਾਂ ਤਹਿਤ 6797 ਕਰੋੜ ਰੁਪਏ ਦੀ ਦਿੱਤੀ ਮੰਜੂਰੀ:ਉਰਜਾ ਮੰਤਰੀ ਅਨਿਲ ਵਿਜ

Date:

spot_img

Haryana News:ਹਰਿਆਣਾ ਦੇ ਉਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਰਿਵੇਂਪਡ ਡਿਸਟਰੀਬਿਊਸ਼ਨ ਸੈਕਟਰ ਸਕੀਮ (ਆਰਡੀਐਸਐਸ) ਤਹਿਤ ਹਰਿਆਣਾ ਰਾਜ ਨੂੰ ਬਿਜਲੀ ਦੀ ਵੱਖ-ਵੱਖ ਪਰਿਯੋਜਨਾਵਾਂ ਤਹਿਤ 6797 ਕਰੋੜ ਰੁਪਏ ਦੀ ਮੰਜੂਰੀ ਪ੍ਰਦਾਨ ਕੀਤੀ ਕੀਤੀ ਹੈ। ਇਸ ਵਿੱਚੋਂ ਗੁਰੂਗ੍ਰਾਮ ਅਤੇ ਫਰੀਦਾਬਾਦ ਜਿਲ੍ਹਾ ਲਈ ਸਿਸਟਮ ਆਧੁਨਿਕੀਕਰਣ ਅਤੇ ਸਮਾਰਟ ਵੰਡ ਲਈ 3,638.21 ਕਰੋੜ ਰੁਪਏ ਦੇ ਕੰਮਾਂ ਨੂੰ ਵੀ ਮੰਜੂਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ ਕਿਸਾਨ ਆਗੂਆਂ ਨਾਲ ਕੇਂਦਰ ਦੀ ਮੀਟਿੰਗ ਸਮਾਪਤ, ਮੁੜ 22 ਨੂੰ ਚੰਡੀਗੜ੍ਹ ’ਚ ਹੋਵੇਗੀ ਮੀਟਿੰਗ

ਵਰਨਣਯੋਗ ਹੈ ਕਿ ਰਿਵੇਂਪਡ ਡਿਸਟਰੀਬਿਊਸ਼ਨ ਸੈਕਟਰ ਸਕੀਮ ਤਹਿਤ ਮੁੜ ਵਿਕਸਿਤ ਵੰਡ ਖੇਤਰ ਯੋਜਨਾ (ਆਰਡੀਐਸਐਸ) ਭਾਰਤ ਸਰਕਾਰ ਦੀ ਇੱਕ ਪਹਿਲ ਹੈ ਜਿਸ ਦਾ ਉਦੇਸ਼ ਬਿਜਲੀ ਵੰਡ ਖੇਤਰ ਦੀ ਵਿੱਤੀ ਸਮਰੱਥਾ ਅਤੇ ਪਰਿਚਾਲਨ ਸਮਰੱਥਾ ਨੂੰ ਵਧਾਉਣਾ ਹੈ।ਵਿਜ ਨੇ ਦਸਿਆ ਕਿ ਇਸ ਵਿਚ ਸਮਾਰਟ ਮਾਨੀਟਰਿੰਗ ਕੰਮਾਂ ਲਈ ਟੈਂਡਰ ਮੰਗਣ ਅਤੇ ਪ੍ਰੀਪੇਡ ਸਮਾਰਟ ਮੀਟਰ ਦੀ ਸਥਾਪਨਾ ਸ਼ੁਰੂ ਕਰਨਾ ਆਦਿ ਕੰਮ ਸ਼ਾਮਿਲ ਹਨ। ਉਨ੍ਹਾਂ ਨੇ ਦਸਿਆ ਕਿ ਵੰਡ ਉਪਯੋਗਤਾਵਾਂ ਦੀ ਮਾਲੀ ਵਿਵਹਾਰਤਾ ਪੂਰੇ ਬਿਜਲੀ ਖੇਤਰ ਮੁੱਲ ਲੜੀ ਲਈ ਬਹੁਤ ਮਹਤੱਵਪੂਰਣ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img

Share post:

Popular

More like this
Related

योग हमारी सनातन संस्कृति का अनमोल उपहार है : नायब सिंह सैनी

👉मुख्यमंत्री ने श्री कृष्ण आयुष विश्वविद्यालय के प्रांगण में...

ਗੈਂਗਸਟਰਾਂ ‘ਤੇ ਵਾਰ ਦਾ 136ਵਾਂ ਦਿਨ:Punjab Police ਵੱਲੋਂ 548 ਥਾਈਂ ਛਾਪੇਮਾਰੀ; 295 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 78 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ,...