ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਭਗੋੜਾ ਕਰਾਰ; ਅਦਾਲਤ ਨੇ ਇਸ ਮਾਮਲੇ ਵਿਚ ਕੀਤੀ ਵੱਡੀ ਕਾਰਵਾਈ

Date:

spot_img

Fazilke News: ਅਦਾਦਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਵੱਡੀ ਕਾਵਰਾਈ ਕਰਦਿਆਂ ਇੰਪਰੂਵਮੈਂਟ ਟਰੱਸਟ ਦ ਚੇਅਰਮੈਨ ਨੂੰ ਭਗੋੜਾ ਕਰਾਰ ਦਿੱਤਾ ਗਿਆ ਹੈ। ਇਹ ਆਦੇਸ਼ ਚੈਕ ਬਾਉਂਸ ਦੇ ਮਾਮਲੇ ਵਿਚ ਹੋਈ ਹੈ ਤੇ ਇਸ ਸਬੰਧ ਵਿਚ ਜਲਾਲਾਬਾਦ ਦੇ ਜੂਡੀਸ਼ੀਅਲ ਮੈਜਿਸਟਰੇਟ (ਦਰਜ਼ਾ ਅੱਵਲ) ਜਸ਼ਨਪ੍ਰੀਤ ਕੌਰ ਦੀ ਅਦਾਲਤ ਨੇ ਇਹ ਵੱਡੀ ਕਾਰਵਾਈ ਕੀਤੀ ਹੈ। ਸੂਚਨਾ ਮੁਤਾਬਕ ਫ਼ਾਜਲਿਕਾ ਇੰਪਰੂਵਮੈਂਟ ਟਰੱਸਟ ਮਹਿੰਦਰ ਸਿੰਘ ਖੰਜੂਰਾ ਵੱਲੋਂ ਕੁੱਝ ਸਮਾਂ ਪਹਿਲਾਂ ਜਲਾਲਾਬਾਦ ਦੇ ਮੈਸਰਜ਼ ਬਜ਼ਾਜ ਲਾਈਟ ਹਾਊਸ ਤੋਂ ਬਿਜਲੀ ਦਾ ਸਮਾ ਖਰੀਦਿਆਂ ਸੀ।

ਇਹ ਵੀ ਪੜ੍ਹੋ SGPC ਪ੍ਰਧਾਨ ਦੀ ਚੋਣ ਅੱਜ; ਹਰਜਿੰਦਰ ਸਿੰਘ ਧਾਮੀ ਦੇ ਮੁਕਾਬਲੇ ਨਵੇਂ ਅਕਾਲੀ ਦਲ ਵੱਲੋਂ ਮੋਰਚਾਬੰਦੀ

ਇਸ ਸਮਾਨ ਦੇ ਬਦਲੇ ਚੈੱਕ ਦਿੱਤਾ ਗਿਆ ਸੀ ਪ੍ਰੰਤੂ ਜਦ ਦੁਕਾਨਦਾਰ ਨੇ ਚੈੱਕ ਬੈਂਕ ਵਿਚ ਲਗਾਇਆ ਤਾਂ ਉਹ ਖਾਤੇ ਵਿਚ ਪੈਸੇ ਨਾ ਹੋਣ ਕਾਰਨ ਬਾਉਂਸ ਹੋ ਗਿਆ। ਇਸਤੋਂ ਬਾਅਦ ਦੁਕਾਨਦਾਰ ਵੱਲੋਂ ਪੈਸੇ ਲੈਣ ਲਈ ਕਈ ਵਾਰ ਸੰਪਰਕ ਕੀਤਾ ਪ੍ਰੰਤੂ ਹਰ ਵਾਰ ਦੀ ਟਾਲ-ਮਟੋਲ ਦੀ ਨੀਤੀ ਤੋਂ ਤੰਗ ਆ ਕੇ ਅਦਾਲਤ ਵਿਚ ਚੈੱਕ ਬਾਉਂਸ ਦਾ ਕੇਸ ਦਾਈਰ ਕਰ ਦਿੱਤਾ। ਇਸ ਮਾਮਲੇ ਵਿਚ ਸੁਣਵਾਈ ਅਦਾਲਤ ਵੱਲੋਂ ਚੇਅਰਮੈਨ ਕਈ ਵਾਰ ਜਮਾਨਤੀ ਤੇ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਗਏ ਪ੍ਰੰਤੂ ਉਨ੍ਹਾਂ ਵੱਲੋਂ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਹੁਣ ਅਦਾਲਤ ਨੇ ਉਸਨੂੰ ਭਗੋੜਾ ਕਰਾਰ ਦੇ ਦਿੱਤਾ ਹੈ। ਇਸ ਘਟਨਾ ਦੀ ਇਲਾਕੇ ਭਰ ਵਿਚ ਚਰਚਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Parvinder Singh Jhota Murder Case; Punjab Govt ਦਾ ਵੱਡਾ Action, DSP ਤੇ Drug Insp ਮੁਅੱਤਲ

Mansa News: Parvinder Singh Jhota Murder Case; Punjab Govt...