ਹੈਲੀਕੋਪਟਰ ‘ਚ ਸਵਾਰ ਹੁੰਦੇ ਸਮੇਂ ਡਿੱਗੀ CM ਮਮਤਾ ਬੈਨਰਜੀ

Date:

spot_img

ਪੱਛਮੀ ਬੰਗਾਲ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇਕ ਵਾਰ ਫਿਰ ਤੋਂ ਹੇਠਾਂ ਡਿੱਗਣ ਕਰਕੇ ਜ਼ਖਮੀ ਹੋ ਗਏ ਹਨ। ਉਹਨਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਜਿਸ ‘ਚ ਉਹ ਹੈਲੀਕੋਪਟਰ ਤੇ ਚੜਦੇ ਸਮੇਂ ਫਿਸਲ ਜਾਂਦੇ ਹਨ। ਸੋਸ਼ਲ ਮੀਡੀਆ ਤੇ ਚੱਲ ਰਹੀ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਹੈਲੀਕਾਪਟਰ ਚ ਸਵਾਰ ਹੁੰਦੇ ਸਮੇਂ ਕਿਵੇਂ ਮਮਤਾ ਬੈਨਰਜੀ ਦਾ ਪੈਰ ਫਿਸਲ ਦਾ ਹੈ ਤੇ ਉਹ ਡਿੱਗ ਜਾਂਦੇ ਹਨ। ਉੱਥੇ ਮੌਜੂਦ ਸੁਰੱਖਿਆ ਕਰਮੀਆਂ ਵੱਲੋਂ ਉਹਨਾਂ ਨੂੰ ਚੁੱਕਿਆ ਜਾਂਦਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਮਤਾ ਵਿੱਚ ਡਿੱਗ ਕੇ ਜ਼ਖਮੀ ਹੋਈ ਹੋਵੇ ਹਾਲ ਹੀ ‘ਚ ਮਮਤਾ ਨੂੰ ਉਹਨਾਂ ਦੀ ਰਿਹਾਇਸ਼ ਤੇ ਡਿੱਗਣ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

spot_img
spot_img

Share post:

Popular

More like this
Related

SSD Girls College Bathinda ਵੱਲੋਂ ‘ਯੁਵਾ ਇਨੋਵੇਸ਼ਨ ਮੇਲਾ 3.0’ ਦਾ ਆਯੋਜਨ

👉ਥੀਮ: ‘ਅੱਜ ਦਾ ਹੁਨਰ, ਕੱਲ੍ਹ ਦਾ ਮੌਕਾ’ Bathinda News: SSD...