ਸੀ.ਪੀ.ਐਫ ਕਰਮਚਾਰੀ ਯੂਨੀਅਨ ਦੀ ਬਠਿੰਡਾ ਜ਼ਿਲੇ ਦੀ ਨਵੀਂ ਚੋਣ ਕੀਤੀ

Date:

spot_img

ਬਠਿੰਡਾ,10 ਜਨਵਰੀ :ਸੀ.ਪੀ.ਐਫ ਕਰਮਚਾਰੀ ਯੂਨੀਅਨ ਜਿਲ੍ਹਾ ਬਠਿੰਡਾ ਦੀ ਮੀਟਿੰਗ ਐੱਸ.ਡੀ.ਐੱਮ. ਦਫ਼ਤਰ ਬਠਿੰਡਾ ਦੇ ਮੀਟਿੰਗ ਹਾਲ ਵਿੱਚ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਦੀ ਅਗਵਾਈ ਵਿੱਚ ਹੋਈ। ਇਸ ਦੌਰਾਨ ਸੁਖਦਰਸਨ ਸਿੰਘ ਚੇਅਰਮੈਨ,ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਨਥੇਹਾ ਅਤੇ ਮਿਸ ਕਿਰਨਾ ਖਾਨ ਦੀ ਹਾਜ਼ਰੀ ਵਿੱਚ ਜਥੇਬੰਦੀ ਦੇ ਚੱਲ ਰਹੇ ਸੰਘਰਸ਼ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ।

ਲੋਹੜੀ ਤੋਂ ਪਹਿਲਾਂ ਵਿਜੀਲੈਂਸ ਦੀ ਕਾਂਗੜ ਵਿਰੁੱਧ ਵੱਡੀ ਕਾਰਵਾਈ

ਇਸ ਤੋਂ ਇਲਾਵਾ ਜਨਰਲ ਸਕੱਤਰ ਰਣਜੀਤ ਸਿੰਘ ਰਾਣਾ ਦੇ ਆਪਣੇ ਅਹੁਦੇ ਤੋਂ ਪਰੋਮੋਸਨ ਅਤੇ ਘਰੇਲੂ ਕਾਰਨਾਂ ਕਾਰਨ ਦਿੱਤੇ ਅਸਤੀਫੇ ਤੋਂ ਬਾਅਦ ਖਾਲੀ ਹੋਏ ਅਹੁਦੇ ਨੂੰ ਹਾਜ਼ਰ ਸਾਥੀਆਂ ਦੀ ਸਹਿਮਤੀ ਨਾਲ ਇਕਬਾਲ ਸਿੰਘ ਤੁੰਗਵਾਲੀ ਵਿਭਾਗ ਪੀ ਐੱਸ ਪੀ ਸੀ ਐੱਲ ਨੂੰ ਜਨਰਲ ਸਕੱਤਰ ਦੇ ਅਹੁਦੇ ਉੱਪਰ ਚੁਣਿਆ ਗਿਆ ਅਤੇ ਸੂਬਾ ਪ੍ਰਧਾਨ ਦੀ ਜਾਣਕਾਰੀ ਲਈ ਪੱਤਰ ਭੇਜਿਆ ਗਿਆ।ਮਿਸ ਕਿਰਨਾ ਖਾਨ ਨੇ ਮੀਟਿੰਗ ਵਿੱਚ ਹਾਜ਼ਰ ਹੋਏ ਸਾਥੀਆਂ ਦਾ ਧੰਨਵਾਦ ਕੀਤਾ ।

ਪੰਜਾਬ ਭਰ ਦੇ ਮੈਡੀਕਲ ਸਟੋਰਾਂ ਲਈ ਨਵੇਂ ਫ਼ੁਰਮਾਨ….

ਨਵ ਨਿਯੁਕਤ ਜਨਰਲ ਸਕੱਤਰ ਇਕਬਾਲ ਸਿੰਘ ਤੁੰਗਵਾਲੀ ਨੇ ਹਾਜ਼ਰ ਸਾਥੀਆਂ ਨੂੰ ਵਿਸਵਾਸ ਦਿਵਾਇਆ ਕਿ ਜਥੇਬੰਦੀ ਦੇ ਹੁਕਮਾਂ ਅਨੁਸਾਰ ਸੰਘਰਸ਼ ਨੂੰ ਕਾਮਯਾਬ ਕਰਨ ਲਈ ਹਰ ਯਤਨ ਕਰਨਗੇ ।ਇਸ ਮੌਕੇ ਹਰਦੇਵ ਸਿੰਘ ਖੱਟੜਾ ਐੱਸ ਡੀ ਐੱਮ ਦਫ਼ਤਰ, ਗੁਰਪ੍ਰੀਤ ਸਿੰਘ ਡੀ ਸੀ ਦਫ਼ਤਰ , ਪੂਜਾ ਗਰਗ ਲੀਲਾਧਰ ਤੇ ਵੱਖ ਵੱਖ ਵਿਭਾਗਾਂ ਦੇ ਸਰਕਾਰੀ ਕਰਮਚਾਰੀ ਹਾਜ਼ਰ ਸਨ।

…’ਤੇ ਇੰਨਾਂ ਪੈਸਾ ਦੇਖ ਕੇ ‘ਮੁਲਾਜਮ’ ਦੇ ਮਨ ਵਿਚ ਆਈ ਖੋਟ, ਦੋ ਸਾਥੀਆਂ ਸਹਿਤ ਕਾਬੂ

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਕਾਂਗਰਸ ਲਾਸ਼ਾਂ ‘ਤੇ ਰਾਜਨੀਤੀ ਕਰਨੀ ਬੰਦ ਕਰੇ, ਪੰਜਾਬ 1984 ਵਿੱਚ ਆਪਣੇ ਰੋਲ ਨੂੰ ਨਹੀਂ ਭੁੱਲਿਆ: ਆਪ

👉ਪੰਜਾਬ ਲਈ, 1984 ਕੋਈ ਅਜਿਹਾ ਇਤਿਹਾਸ ਨਹੀਂ ਜਿਸ ਨੂੰ...