
BJP ਹਾਲੇ ਵੀ ਅੱਗੇ, ਮੁਕਾਬਲਾ ਹੋਇਆ ਰੌਚਕ
Delhi News: ਦਿੱਲੀ ਵਿਧਾਨ ਸਭਾ ਦੇ ਸਾਹਮਣੇ ਆ ਰਹੇ ਚੋਣ ਨਤੀਜੇ ਕਾਫੀ ਰੌਚਕ ਹੁੰਦੇ ਜਾ ਰਹੇ ਹਨ। ਜਿਉਂ ਜਿਉਂ ਰੁਝਾਨ ਚੋਣ ਨਤੀਜਿਆ ਵਿੱਚ ਵਾਲੇ ਪਾਸੇ ਜਾ ਰਹੇ ਹਨ ਤਾਂ ਮੁਕਾਬਲਾ ਸਖਤ ਹੁੰਦਾ ਜਾ ਰਿਹਾ। ਪਹਿਲਾਂ ਰੇਸ ਤੋਂ ਬਾਹਰ ਦਿਖਾਈ ਦੇ ਰਹੀ ਆਮ ਆਦਮੀ ਪਾਰਟੀ ਮੁੜ ਮੁਕਾਬਲੇ ਵਿੱਚ ਆਉਂਦੀ ਦੀ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ Delhi Assembly Election 2025 ; ਰੁਝਾਨਾਂ ਦੇ ਵਿੱਚ BJP ਅੱਗੇ, AAP ਦੂਜੇ ਨੰਬਰ ‘ਤੇ
ਹਾਲਾਂਕਿ ਭਾਜਪਾ ਹਾਲੇ ਵੀ ਮੁਕਾਬਲੇ ਵਿੱਚ ਵਿੱਚ ਅੱਗੇ ਬਣੀ ਹੋਈ ਹੈ ਪ੍ਰੰਤੂ ਆਪ ਦਾ ਪਹਿਲਾ ਨਾਲੋਂ ਕਾਫੀ ਸੁਧਾਰ ਹੋਇਆ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਭਾਰਤੀ ਜਨਤਾ ਪਾਰਟੀ 40 ਅਤੇ ਆਮ ਆਦਮੀ ਪਾਰਟੀ 30 ਸੀਟਾਂ ‘ਤੇ ਅੱਗੇ ਚੱਲ ਰਹੀ। ਜਦੋਂ ਕਿ ਕਾਂਗਰਸ ਮੁੜ ਦੌੜ ਦੌੜ ਵਿੱਚੋਂ ਬਾਹਰ ਹੋ ਗਈ ਹੈ। ਸੰਭਾਵਨਾ ਜਿਤਾਇਆ ਜਾ ਰਹੀ ਹੈ ਕਿ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਦੀ ਤਸਵੀਰ ਸਾਫ ਹੋ ਜਾਏਗੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite




