spot_img
spot_img

27 ਸਾਲਾਂ ਬਾਅਦ ਮੁੜ ਅੱਜ ਐਤਵਾਰ ਨੂੰ ਬਜ਼ਟ ਹੋਵੇਗਾ ਪੇਸ਼

Date:

spot_img

👉ਵਿੱਤ ਮੰਤਰੀ ਵਜੋਂ ਨਿਰਮਲਾ ਸੀਤਾਰਮਨ ਪੇਸ਼ ਕਰਨਗੇ ਆਪਣਾ 9ਵਾਂ ਬਜ਼ਟ
New Delhi News: ਭਾਰਤ ਦੇ ਇਤਿਹਾਸ ਵਿਚ 27 ਸਾਲਾਂ ਬਾਅਦ ਮੁੜ ਐਤਵਾਰ ਵਾਲੇ ਦਿਨ ਅੱਜ 1 ਫ਼ਰਵਰੀ ਨੂੰ ਦੇਸ਼ ਦਾ ਬਜ਼ਟ ਪੇਸ਼ ਹੋਣ ਜਾ ਰਿਹਾ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੁੱਝ ਸਾਲ ਪਹਿਲਾਂ 1 ਫ਼ਰਵਰੀ ਨੂੰ ਬਜ਼ਟ ਪੇਸ਼ ਕਰਨ ਦੀ ਸ਼ੁਰੂ ਕੀਤੀ ਰਵਾਇਤ ਦੇ ਤਹਿਤ ਕੇਂਦਰੀ ਵਿੱਤ ਮੰਤਰੀ

ਇਹ ਵੀ ਪੜ੍ਹੋ PM Modi ਦਾ ਦੌਰਾ ਅੱਜ; ਹਲਵਾਰਾ ਹਵਾਈ ਅੱਡੇ ਦੇ ਉਦਘਾਟਨ ਤੋਂ ਇਲਾਵਾ ਡੇਰਾ ਬੱਲਾਂ ਵਿਖੇ ਹੋਣਗੇ ਨਤਮਸਤਕ

ਨਿਰਮਲਾ ਸੀਤਾਰਮਨ ਆਪਣੇ ਵੱਲੋਂ ਅੱਜ ਇਹ 9ਵਾਂ ਬਜ਼ਟ ਪੇਸ਼ ਕਰਨਗੇ। ਉਨ੍ਹਾਂ ਵੱਲੋਂ ਬਜ਼ਟ ਦੀ ਪਹਿਲੀ ਕਾਪੀ ਦੇਸ਼ ਦੇ ਰਾਸਟਰਪਤੀ ਸ਼੍ਰੀਮਤੀ ਦਰੁਪਤੀ ਮੁਰਮੂ ਨੂੰ ਸੌਂਪੀ ਜਾ ਚੁੱਕੀ ਹੈ ਤੇ ਹੁਣ ਉਹ ਇਸ ਡਿਜੀੱਕਲ ਕਾਪੀ ਨੂੰ ਸੰਸਦ ਵਿਚ ਪੇਸ਼ ਕਰਨਗੇ। ਕੇਂਦਰ ਦੇ ਇਸ ਬਜ਼ਟ ਤੋਂ ਆਮ ਲੋਕਾਂ ਤੇ ਵੱਖ ਵੱਖ ਵਰਗਾਂ ਵੱਲੋਂ ਕਾਫ਼ੀ ਉਮੀਦਾਂ ਲਗਾਈਆਂ ਜਾ ਰਹੀਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਆਜ਼ਾਦੀ ਘੁਲਾਟੀਆਂ ਦੀ ਭਲਾਈ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ: ਮੋਹਿੰਦਰ ਭਗਤ

ਪੰਜਾਬ ਸਰਕਾਰ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ...

ਬਜ਼ੁਰਗਾਂ ਦੀ ਭਲਾਈ ਅਤੇ ਸੁਰੱਖਿਆ ਲਈ ਤਿਮਾਹੀ ਸਮੀਖਿਆ ਮੀਟਿੰਗ ਆਯੋਜਿਤ

👉ਸੀਨੀਅਰ ਸਿਟੀਜ਼ਨਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਅਧਿਕਾਰੀਆਂ ਨੂੰ...