ਡੀਐਸਪੀ ਤੂਰ ਮੁੜ ਬਣੇ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ

Date:

spot_img
ਬਠਿੰਡਾ, 7 ਫਰਵਰੀ: ਪੁਲਿਸ ਪੈਨਸ਼ਨਰਜ ਵੈਲਫੇਅਰ ਐਸਸੀਏਸ਼ਨ ਬਠਿੰਡਾ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਸਬੰਧੀ ਚੋਣ ਅਧਿਕਾਰੀ ਅਸੋਕ ਮੋਹਨ ਰਿਟਾਇਰਡ ਡੀ.ਐਸ.ਪੀ.ਸੰਗਰੂਰ, ਆਬਜ਼ਰਵਰ ਮਦਨ ਲਾਲ ਰਿਟਾ:ਇੰਸਪੈਕਟਰ ਪ੍ਰਧਾਨ ਜਿਲਾ ਫਾਜਿਲਕਾ ਅਤੇ ਏ.ਐਸ.ਆਈ.ਸੰਤੋਖ ਸਿੰਘ ਚੰਡੀਗੜ ਦੀ ਨਿਗਰਾਨੀ ਹੇਠ ਮੀਟਿੰਗ ਹੋਈ। ਮੀਟਿੰਗ ਵਿੱਚ ਰਿਟਾਇਰਡ ਡੀ.ਐਸ.ਪੀ.ਰਣਜੀਤ ਸਿੰਘ ਤੂਰ ਅਤੇ ਬਲਤੇਜ਼ ਸਿੰਘ ਰਿਟਾ:ਇੰਸਪੈਕਟਰ ਨੇ ਪ੍ਰਧਾਨਗੀ ਲਈ ਕਾਗਜ਼ ਦਾਖ਼ਲ ਕੀਤੇ।
ਇਸੇ ਤਰ੍ਹਾਂ ਸਿਕੰਦਰ ਸਿੰਘ ਬਰਾੜ ਰਿਟਾ:ਸਬ ਇੰਸਪੈਕਟਰ ਅਤੇ ਸੁਖਦਰਸ਼ਨ ਸਿੰਘ ਰਿਟਾ:ਇੰਸਪੈਕਟਰ ਨੇ ਮੀਤ ਪ੍ਰਧਾਨ ਲਈ ਕਾਗਜਾਤ ਦਾਖਲ ਕੀਤੇ। ਪ੍ਰੰਤੂ ਤਕਨੀਕੀ ਕਾਰਨਾਂ ਕਰਕੇ ਬਲਤੇਜ਼ ਸਿੰਘ ਰਿਟਾ:ਇੰਸਪੈਕਟਰ ਅਤੇ ਸੁਖਦਰਸ਼ਨ ਸਿੰਘ ਰਿਟਾ:ਇੰਸਪੈਕਟਰ ਦੇ ਕਾਗਜ਼ ਰੱਦ ਹੋ ਗਏ। ਜਿਸਤੋਂ ਬਾਅਦ ਰਿਟਾਇਰਡ ਡੀ.ਐਸ.ਪੀ.ਰਣਜੀਤ ਸਿੰਘ ਤੂਰ ਪ੍ਰਧਾਨ, ਸਿਕੰਦਰ ਸਿੰਘ ਬਰਾੜ ਰਿਟਾ:ਸਬ ਇੰਸਪੈਕਟਰ ਨੂੰ ਸੀਨੀ:ਮੀਤ ਪ੍ਰਧਾਨ ਅਤੇ ਜਰਨੈਲ ਸਿੰਘ ਰਿਟਾ:ਇੰਸਪੈਕਟਰ ਜਰਨਲ ਸਕੱਤਰ ਚੁਣੇ ਗਏ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Punjab Tax Department ਦੀ ਵੱਡੀ ਇਨਫੋਰਸਮੈਂਟ ਮੁਹਿੰਮ: 170 ਵਾਹਨ ਜ਼ਬਤ, 5 ਕਰੋੜ ਰੁਪਏ ਤੋਂ ਵੱਧ ਦਾ ਸਾਮਾਨ ਬਰਾਮਦ: ਹਰਪਾਲ ਸਿੰਘ ਚੀਮਾ

👉ਮੰਡੀ ਗੋਬਿੰਦਗੜ੍ਹ ਅਤੇ ਖੰਨਾ ਵਿੱਚ ਵੱਡੀ ਇਨਫੋਰਸਮੈਂਟ ਮੁਹਿੰਮ, ਟੈਕਸ...

Finance Minister Harpal Singh Cheema ਵੱਲੋਂ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂ

👉ਸਬੰਧਤ ਵਿਭਾਗਾਂ ਨੂੰ ਵਿੱਤ ਅਤੇ ਪ੍ਰਸੋਨਲ ਵਿਭਾਗ ਦੇ ਦਖ਼ਲ...

Punjab ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਏਸ਼ੀਅਨ ਚੈਂਪੀਅਨਜ਼ ਟਰਾਫੀ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ 25.40...

Vigilance Bureau ਨੇ ਅਗਸਤ ਮਹੀਨੇ ਦੌਰਾਨ ਰਿਸ਼ਵਤਖੋਰੀ ਦੇ 6 ਕੇਸਾਂ ਵਿੱਚ 8 ਵਿਅਕਤੀਆਂ ਨੂੰ ਰੰਗੇ ਹੱਥੀਂ ਕੀਤਾ ਕਾਬੂ

Punjab News:ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ...