ਬਿਜਲੀ ਬੋਰਡ ਵਿਚੋਂ ਸੇਵਾਮੁਕਤ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕ+ਤ+ਲ

Date:

spot_img

Amritsar News: Amritsar ਸ਼ਹਿਰ ਵਿਚ ਵਾਪਰੀ ਇੱਕ ਦਿਲ-ਕੰਬਾਉਂ ਘਟਨਾ ਦੇ ਵਿਚ ਬਿਜਲੀ ਬੋਰਡ ਵਿਚੋਂ ਸੇਵਾਮੁਕਤ ਇੱਕ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕ+ਤ+ਲ ਕਰਨ ਦੀ ਖਬਰ ਮਿਲੀ ਹੈ। ਔਰਤ ਦੀ ਖੂਨ ਨਾਲ ਲੱਥਪਥ ਲਾਸ਼ ਘਰ ਦੇ ਬੈਡਰੂਮ ਵਿਚੋਂ ਬਰਾਮਦ ਹੋਈ ਹੈ। ਮੁਢਲੀ ਤਫ਼ਤੀਸ ਮੁਤਾਬਕ ਇਸ ਕਤਲ ਦੇ ਸ਼ੱਕ ਦੀ ਸੂਈ ਮਹਿਲਾ ਵੱਲੋਂ ਆਪਣੇ ਘਰ ਵਿਚ ਕਿਰਾਏ ‘ਤੇ ਰੱਖੇ ਦੋ ਨੌਜਵਾਨਾਂ ਉੱਪਰ ਜਾ ਰਹੀ ਹੈ,ਜੋ ਕਤਲ ਤੋਂ ਬਾਅਦ ਗਾਇਬ ਦੱਸੇ ਜਾ ਰਹੇ ਹਨ।ਪੁਲਿਸ ਵੱਲੋਂ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ ਹੁਣ ਪੰਜਾਬ ਦੇ ਮੁੱਖ ਅਤੇ ਮਿੰਨੀ ਸਿਵਲ ਸਕੱਤਰੇਤ ਨੂੰ ਮਿਲੀ ਬੰ+ਬ ਨਾਲ ਉਡਾਉਣ ਦੀ ਮਿਲੀ ਧਮਕੀ

ਮ੍ਰਿਤਕ ਔਰਤ ਦੀ ਲੜਕੀ ਨੇ ਮੀਡੀਆ ਨੂੰ ਦਸਿਆ ਕਿ ਦੋਨਾਂ ਨੌਜਵਾਨਾਂ ਵਿਚੋਂ ਇੱਕ ਦੇ ਨਾਲ ਔਰਤ ਵੀ ਰਹਿੰਦੀ ਸੀ, ਜੋ ਕੁੱਝ ਦਿਨ ਪਹਿਲਾਂ ਚਲੀ ਗਈ ਸੀ। ਇਸਤੋਂ ਬਾਅਦ ਬੀਤੇ ਕੱਲ ਇੱਕ ਨੌਜਵਾਨ ਨੇ ਆਪਣਾ ਆਸਟਰੇਲੀਆ ਦਾ ਵੀਜ਼ਾ ਲੱਗਣ ਬਾਰੇ ਦਸਿਆ ਸੀ ਤੇ ਇਸਦੇ ਚੱਲਦੇ ਬੀਤੀ ਸ਼ਾਮ ਪਾਰਟੀ ਵੀ ਕੀਤੀ ਸੀ, ਜਿਸਦੇ ਵਿਚ ਉਸਦੇ ਭਰਾ ਨੂੰ ਵੀ ਬੁਲਾਇਆ ਸੀ। ਪ੍ਰੰਤੂ ਉਸਨੂੰ ਸ਼ਰਾਬ ਵਿਚ ਕੋਈ ਨਸ਼ੀਲੀ ਵਸਤੂ ਦੇ ਦਿੱਤੀ ਸੀ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਉਸਤੋਂ ਬਾਅਦ ਘਰ ਵਿਚੋਂ ਸੋਨਾ-ਚਾਂਦੀ ਤੇ ਹਰ ਕੀਮਤੀ ਸਮਾਨ ਚੁੱਕ ਲਿਆ ਤੇ ਨਾਲ ਹੀ ਉਸਦੀ ਮਾਂ ਦਾ ਵੀ ਕਤਲ ਕਰ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

आज से जगमगाएगा तीसरा सूरजकुंड दिवाली मेला, मुख्यमंत्री नायब सिंह सैनी करेंगे भव्य शुभारंभ

👉विरासत एवं पर्यटन मंत्री डॉ. अरविंद शर्मा की मौजूदगी...

हरियाणा में ऐतिहासिक स्थानों का बनाएंगे नया कॉरिडोर, आमजन को करेंगे जागरूक: मुख्यमंत्री

👉मुख्यमंत्री नायब सिंह सैनी ने हरियाणा विजन 2047 के...

ਵਿਧਾਨ ਸਭਾ ਸੈਸ਼ਨ ਤੋਂ ਭੱਜੀ ਸਰਕਾਰ, ਮੁੱਖ ਮੰਤਰੀ ਅਸਤੀਫ਼ਾ ਦੇਣ: ਪਰਗਟ ਸਿੰਘ

👉ਪਰਮਿੰਦਰ ਸਿੰਘ ਝੋਟਾ ਕਤਲ ਕਾਂਡ ਸਮੇਤ ਲੋਕ ਹਿੱਤਾਂ ਦੇ...