WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ

ਬਠਿੰਡਾ, 2 ਦਸੰਬਰ (ਸੁਖਜਿੰਦਰ ਮਾਨ): ਲੋਕ ਸਭਾ ਚੋਣਾਂ ਸਬੰਧੀ ਭਾਰਤੀ ਜਨਤਾ ਪਾਰਟੀ ਬਠਿੰਡਾ ਦੀ ਵਿਧਾਨ ਸਭਾ ਮੀਟਿੰਗ ਨਾਰਥ ਮੰਡਲ ਵਿੱਚ ਕੀਤੀ ਗਈ। ਜਿਸਦੀ ਪ੍ਰਧਾਨਗੀ ਮੰਡਲ ਪ੍ਰਧਾਨ ਸੁਹੇਲ ਗੁੰਬਰ ਨੇ ਕੀਤੀ। ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਅਤੇ ਬਠਿੰਡਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਸਮੂਹ ਅਹੁਦੇਦਾਰਾਂ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਰਗਰਮੀਆਂ ਵਧਾ ਕੇ ਬੂਥ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ।

ਬਠਿੰਡਾ ਸ਼ਹਿਰ ਦੇ ਅਜੀਤ ਰੋਡ ’ਤੇ ਨਹੀਂ ਚੱਲ ਸਕਣਗੀਆਂ ਕਾਰਾਂ ਤੇ ਜੀਪਾਂ,ਸ਼ਹਿਰ ’ਚ ਹੈਵੀ ਵਹੀਕਲਾਂ ਦਾ ਦਾਖਲਾ ਕੀਤਾ ਬੰਦ

ਦਿਆਲ ਸੋਢੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਦੋ ਦਰਜਨ ਤੋਂ ਵੱਧ ਸਕੀਮਾਂ ਸਬੰਧੀ ਬਠਿੰਡਾ ਜ਼ਿਲ੍ਹੇ ਵਿੱਚ ਪੁੱਜੀ ਵਿਕਾਸ ਭਾਰਤ ਸੰਕਲਪ ਯਾਤਰਾ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਉਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਪਾਰਟੀ ਅਧਿਕਾਰੀਆਂ ਨੂੰ ਵੱਖ-ਵੱਖ ਡਿਊਟੀਆਂ ਵੀ ਸੌਂਪੀਆਂ। ਇਸ ਮੀਟਿੰਗ ਵਿੱਚ ਕੀ ਵੋਟਰ, ਨਵੇਂ ਪੁਰਾਣੇ ਐਮ ਸੀ, ਐਮ ਐਲ ਏ ਕਲੱਬ ਜਾਂ ਸਮਾਜਸੇਵੀ ਸੰਸਥਾਵਾਂ ਅਤੇ ਕਾਸਟ ਲੀਡਰਾਂ ਨੂੰ ਸੰਪਰਕ ਕਰਨ ਅਤੇ ਸਮਾਜਿਕ ਮੁੱਦੇ ਚੁੱਕਣ ਅਤੇ ਹੱਲ ਕਰਵਾਉਣ ’ਤੇ ਜੋਰ ਦਿੱਤਾ ਗਿਆ।

ਆਪ ਨਾਲ ‘ਡਟਣ’ ਵਾਲੇ ਬਠਿੰਡਾ ਦੇ ਅੱਠ ਹੋਰ ਆਗੂਆਂ ਨੂੰ ਸਰਕਾਰ ’ਚ ਦਿੱਤੇ ਅਹੁੱਦੇ

ਮੀਟਿੰਗ ਵਿੱਚ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਕੁਮਾਰ ਬਾਲਿਆਂਵਾਲੀ, ਜ਼ਿਲ੍ਹਾ ਮੀਤ ਪ੍ਰਧਾਨ ਵਰਿੰਦਰ ਸ਼ਰਮਾ, ਮਹਿਲਾ ਮੋਰਚਾ ਪੰਜਾਬ ਦੇ ਮੈਂਬਰ ਵੀਨੂੰ ਗੋਇਲ, ਰਜੇਸ਼ ਬਾਂਸਲ, ਅਸ਼ਵਨੀ ਗਰਗ, ਦੇਵ ਰਾਜ, ਪਵਨ ਜਿੰਦਲ, ਮੰਜੂ ਰਾਣੀ, ਵਿਜੇ ਕੁਮਾਰ ,ਆਰੁਣ ਗੋਇਲ, ਨੀਰਜ ਗੋਇਲ, ਕਪਿਲ ਤੋਂ ਇਲਾਵਾ ਮੰਡਲ ਅਤੇ ਸ਼ਕਤੀਕੇਂਦਰ ਇੰਚਾਰਜ ਹਾਜ਼ਰ ਸਨ।

 

Related posts

ਬਠਿੰਡਾ ਸ਼ਹਿਰ ਵਿੱਚ ਆਪ ਨੂੰ ਝਟਕਾ, ਮਹਿਲਾ ਆਗੂ ਅਕਾਲੀ ਦਲ ਵਿਚ ਸ਼ਾਮਲ

punjabusernewssite

ਬਠਿੰਡਾ ਛਾਉਣੀ ’ਚ ਹੋਰ ਫ਼ੌਜੀ ਜਵਾਨ ਦੀ ਗੋਲੀ ਲੱਗਣ ਨਾਲ ਹੋਈ ਮੌਤ

punjabusernewssite

ਉੱਚ ਅਧਿਕਾਰੀਆਂ ਨੇ ਪਿੰਡ ਕੋਟ ਸਮੀਰ, ਕੋਟ ਫੱਤਾ ਤੇ ਮੌੜ ਕਲਾਂ ਦੇ ਖੇਤਾਂ ਦਾ ਕੀਤਾ ਦੌਰਾ

punjabusernewssite