ਇੰਜ.ਨਾਹਰ ਸਿੰਘ ਸਿੱਧੂ ਪ੍ਰਧਾਨ ਅਤੇ ਲੈਂਕਚਰਾਰ ਜਗਦੀਸ਼ ਕੁਮਾਰ ਬਣੇ ਜਨਰਲ ਸਕੱਤਰ

Date:

spot_img

ਪਟੇਲ ਨਗਰ ਵੈਲਫੇਅਰ ਸੋਸਾਇਟੀ ਬਠਿੰਡਾ ਦੀ ਹੋਈ ਚੋਣ
ਬਠਿੰਡਾ, 1 ਜਨਵਰੀ : ਸਥਾਨਕ ਪਟੇਲ ਨਗਰ ਵੈਲਫੇਅਰ ਸੋਸਾਇਟੀ ਬਠਿੰਡਾ (ਰਜਿ.) ਦੀ ਚੋਣ ਕਰਵਾਈ ਗਈ। ਪਟੇਲ ਨਗਰ ਵੈਲਫੇਅਰ ਸੁਸਾਇਟੀ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ ਵਿੱਚ ਪਟੇਲ ਨਗਰ ਦੇ 230 ਦੇ ਕਰੀਬ ਨਿਵਾਸੀਆਂ ਨੇ ਭਾਗ ਲਿਆ। ਇਸ ਦੋਰਾਨ ਕਾਰਜਕਾਰੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿਚ ਇੰਜ. ਨਾਹਰ ਸਿੰਘ ਸਿੱਧੂ ਨੂੰ ਸਰਵ ਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ ਹੈ।

ਬਠਿੰਡਾ ਪੁਲਿਸ ਵਲੋਂ ਰਾਹਗੀਰਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫ਼ਾਸ, ਚਾਰ ਗ੍ਰਿਫਤਾਰ

ਇਸੇ ਤਰ੍ਹਾਂ ਜਗਦੀਸ਼ ਕੁਮਾਰ ਨੂੰ ਜਨਰਲ ਸਕੱਤਰ, ਜੀਵਨ ਜਿੰਦਲ ਨੂੰ ਵਿਤ ਸਕੱਤਰ, ਗੁਰਮੁੱਖ ਸਿੰਘ ਸੰਧੂ ਸਰਪ੍ਰਸਤ , ਅਸ਼ੋਕ ਚੋਧਰੀ ਨੂੰ ਸੀਨੀਅਰ ਮੀਤ ਪ੍ਰਧਾਨ, ਬਲਰਾਜ ਸਿੰਘ ਸਿੱਧੂ ਮੀਤ ਪ੍ਰਧਾਨ, ਇਜ. ਜਸਬੀਰ ਸਿੰਘ ਪੂਹਲੀ ਸਹਾਇਕ ਸਕੱਤਰ, ਸੁਦਰਸ਼ਨ ਪ੍ਰੈਸ ਸਕੱਤਰ, ਗੁਲਸਨ ਪੁਰੀ ਸਹਾਇਕ ਵਿਤ ਸਕੱਤਰ ਤੋਂ ਇਲਾਵਾ ਹਰਜੀਤ ਸਿੰਘ ਗੋਗੀ, ਇੰਜ. ਰਾਜ ਸਿੰਘ, ਅਮਨਦੀਪ ਸਿੰਘ ਰਿੱਕੀ , ਨਿਪੇਸ ਕੁਮਾਰ ਗਰਗ, ਯਸਪਾਲ ਬਾਂਸਲ, ਗੁਰਦੀਪ ਸਿੰਘ ਸਿੱਧੂ ਅਤੇ ਸੁਸ਼ੀਲ ਗੁਪਤਾ ਨੂੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ ਹੈ। ਚੁਣੀ ਗਈ ਕਾਜਕਾਰੀ ਕਮੇਟੀ ਨੇ ਅਗਲੇ ਦੋ ਸਾਲਾਂ ਲਈ ਪਟੇਲ ਨਗਰ ਦੇ ਵੈਲਫੇਅਰ ਵੱਧ ਤੋਂ ਵੱਧ ਕੰਮ ਕਰਨ ਦਾ ਵਾਅਦਾ ਕੀਤਾ।

 

LEAVE A REPLY

Please enter your comment!
Please enter your name here

spot_img

Share post:

Popular

More like this
Related

DGP Gaurav Yadav ਨੇ ਨਵਾਂ ‘ਸਾਂਝ ਸਿਟੀਜ਼ਨ ਪੋਰਟਲ’ ਕੀਤਾ ਲਾਂਚ, ਮਹਿਲਾ ਪੁਲਿਸ ਮੁਲਾਜ਼ਮਾਂ ਲਈ 93 ਈ-ਸਕੂਟਰਾਂ ਨੂੰ ਦਿਖਾਈ ਹਰੀ ਝੰਡੀ

👉ਨਾਗਰਿਕ-ਕੇਂਦ੍ਰਿਤ ਪੋਰਟਲ ਵਿੱਚ ਆਧਾਰ-ਸਮਰੱਥ ਈ-ਕੇਵਾਈਸੀ, ਕਿਊਆਰ-ਪ੍ਰਮਾਣਿਤ ਸਰਟੀਫਿਕੇਟ, ਕਾਰਜ ਰਹਿਤ...