ਦੁਖ਼ਦਾਈ ਖ਼ਬਰ: ਤਿੰਨ ਮਾਸੂਮ ਬੱਚਿਆਂ ਸਹਿਤ ਇੱਕ ਹੀ ਪ੍ਰਵਾਰ ਦੇ ਪੰਜ ਜੀਆਂ ਨੇ ਕੀਤੀ ਸਮੂਹਿਕ ਖੁਦ.ਕੁਸ਼ੀ

Date:

spot_img

ਮੱਧ ਪ੍ਰਦੇਸ਼, 2 ਜੁਲਾਈ: ਮੱਧ ਪ੍ਰਦੇਸ਼ ਦੇ ਅਲੀਰਾਜੁਪਰਾ ਦੇ ਪਿੰਡ ਰੇਵੜੀ ਦੇ ਵਿਚ ਇੱਕ ਹੀ ਪ੍ਰਵਾਰ ਦੇ ਪੰਜ ਜੀਆਂ ਦੀਆਂ ਸ਼ੱਕੀ ਹਾਲਾਤਾਂ ਵਿਚ ਲਾਸ਼ਾਂ ਮਿਲੀਆਂ ਹਨ। ਮ੍ਰਿਤਕ ਘਰ ਦੀ ਛੱਤ ਨਾਲ ਲਟਕੇ ਹੋਏ ਸਨ ਤੇ ਉਨ੍ਹਾਂ ਦੇ ਗਲੇ ਵਿਚ ਰੱਸੇ ਵੀ ਸਨ, ਜਿਸਤੋਂ ਦੇਖਣ ਨੂੰ ਪਹਿਲੀ ਨਜ਼ਰੇ ਇਹੀ ਜਾਪਦਾ ਹੈ ਕਿ ਇੰਨ੍ਹਾਂ ਵੱਲੋਂ ਸਮੂਹਿਕ ਖ਼ੁਦਕਸ਼ੀ ਕੀਤੀ ਗਈ ਹੈ। ਪ੍ਰੰਤੂ ਪਿੰਡ ਦੇ ਲੋਕ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਪ੍ਰਵਾਰ ਅਜਿਹਾ ਨਹੀਂ ਕਰ ਸਕਦਾ, ਜਿਸਦੇ ਚੱਲਦੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਕਿ ਇੰਨ੍ਹਾਂ ਦਾ ਕਤਲ ਕਰਕੇ ਲਾਸ਼ਾਂ ਨੂੰ ਟੰਗਿਆ ਗਿਆ ਹੈ।

ਐਸਐਚਓ ਦੀ ਗੁੰਡਾਗਰਦੀ,ਡਿਊਟੀ ਨੂੰ ਲੈ ਕੇ ਆਪਣੇ ਹੀ ਥਾਣੇਦਾਰ ਨੂੰ ਕੁੱਟ-ਕੁੱਟ ਕੇ ਕੀਤਾ ਅਧਮੋਇਆ

ਫ਼ਿਲਹਾਲ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਹਿਚਾਣ ਰਾਕੇਸ਼ ਦੋਦਵਾ(30), ਉਸਦੀ ਪਤਨੀ ਲਲਿਤਾ (27), ਪੁੱਤਰੀ ਲਕਸ਼ਮੀ(9), ਪੁੱਤਰ ਪ੍ਰਕਾਸ਼ (7) ਅਤੇ ਛੋਟਾ ਪੁੱਤਰ ਅਕਸ਼ੇ (5) ਦੇ ਤੌਰ ‘ਤੇ ਹੋਈ ਹੈ। ਪੁਲਿਸ ਅਧਿਕਾਰੀਆਂ ਵੱਲੋਂ ਘਰ ਦੇ ਵਿਚ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਪਿੰਡ ਦੇ ਲੋਕਾਂ ਕੋਲੋਂ ਵੀ ਪੁਛਗਿਛ ਕੀਤੀ ਜਾ ਰਹੀ ਹੈ। ਫ਼ਿਲਹਾਲ ਇਸ ਘਟਨਾ ਦੇ 24 ਘਟਨਾ ਬੀਤਣ ਦੇ ਬਾਵਜੂਦ ਇਸ ਖ਼ੁਦਕਸ਼ੀ ਜਾਂ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री

👉 हरियाणा विधानसभा के मानसून सत्र-2026 के समापन पर मुख्यमंत्री...

हरियाणा विधानसभा मानसून सत्र के अंतिम दिन 11 विधेयक चर्चा उपरांत पारित किए गए

Haryana News : हरियाणा विधानसभा में मानसून सत्र के...