ਲਾਲਚ ਬੁਰੀ ਬਲਾ ਹੈ; ਦੂਜੀ ਵਾਰ ਹਸਪਤਾਲ ‘ਚ ਚੋਰੀ ਕਰਨ ਆਇਆ ਕਾਬੂ

Date:

spot_img

Bathinda News : ਪੰਜਾਬੀ ਦੀ ਇੱਕ ਕਹਾਵਤ ਹੈ ਕਿ ਲਾਲਚ ਬੁਰੀ ਬਲਾ ਹੈ, ਇਸ ਕਹਾਵਤ ਨੂੰ ਬਠਿੰਡਾ ਵਿਚ ਇੱਕ ਨੌਜਵਾਨ ਨੇ ਸੱਚ ਕਰ ਦਿੱਤਾ। ਕਹਾਣੀ ਇਸ ਤਰ੍ਹਾਂ ਦੀ ਹੈ ਕਿ ਕੁੱਝ ਦਿਨ ਪਹਿਲਾਂ ਸਥਾਨਕ ਪਾਵਰ ਹਾਊਸ ਰੋਡ ‘ਤੇ ਸਥਿਤ ਕ੍ਰਿਸ਼ਨਾ ਹਸਪਤਾਲ ਵਿੱਚੋ ਕਰੀਬ 10 ਦਿਨ ਪਹਿਲਾ ਬਾਥਰੂਮ ਵਿੱਚੋ ਟੂਟੀਆਂ ਚੋਰੀ ਕਰ ਲਈਆਂ ਸਨ। ਜਿਸਦਾ ਮੌਕੇ ‘ਤੇ ਪਤਾ ਨਾ ਲੱਗਣ ‘ਤੇ ਚੋਰ ਕਾਬੂ ਨਾ ਆ ਸਕੇ। ਪ੍ਰੰਤੂ ਇਸ ਦੌਰਾਨ 02.10.26 ਨੂੰ ਮੁੜ ਇਹ ਕਥਿਤ ਚੋਰ, ਜਿਸਦੀ ਪਹਿਚਾਣ ਹਰਭਗਵਾਨ ਵਾਸੀ ਧੋਬੀਆਣਾ ਬਸਤੀ ਬਠਿੰਡਾ ਦੇ ਤੌਰ ‘ਤੇ ਹੋਈ ਹੈ, ਫਿਰ ਦੁਬਾਰਾ ਚੋਰੀ ਕਰਨ ਆਇਆ।

ਇਹ ਵੀ ਪੜ੍ਹੋ 👉Big Breaking: Punjab Congress ਨੂੰ ਮਿਲਿਆ ਨਵਾਂ ਪ੍ਰਧਾਨ, Pargat Singh ਦੀ ਹੋਈ ਨਿਯੁਕਤੀ

ਲੇਕਿਨ ਪਹਿਲਾਂ ਤੋਂ ਹੀ ‘ਅਲਰਟ ਮੋਡ’ ਉੱਪਰ ਚੱਲ ਰਹੇ ਹਸਪਤਾਲ ਦੇ ਸਟਾਫ਼ ਤੇ ਪ੍ਰਬੰਧਕਾਂ ਨੇ ਉਸਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਦੀ ਪੁਛਪੜਤਾਲ ਦੌਰਾਨ ਇਹ ਖੁਲਾਸਾ ਹੋਇਆ ਕਿ ਮੁਲਜ਼ਮ ਹਰਭਗਵਾਨ ਚੋਰੀ ਕਰਕੇ ਅੱਗੇ ਸਮਾਨ ਦੋਸ਼ੀ ਜੰਗੀਰ ਸਿੰਘ ਨੂੰ ਵੇਚਦਾ ਹੈ। ਜਿਸਦੇ ਆਧਾਰ ‘ਤੇ ਪੁਲਿਸ ਨੇ ਜੰਗੀਰ ਸਿੰਘ ਵਾਸੀ ਗੋਬਿੰਦਪੁਰਾ ਨੂੰ ਵੀ ਇਸ ਕੇਸ ਵਿਚ ਨਾਮਜਦ ਕਰ ਲਿਆ। ਇਸ ਘਟਨਾ ਦੀ ਸ਼ਹਿਰ ਵਿਚ ਚਰਚਾ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Big Breaking: Punjab Congress ਨੂੰ ਮਿਲਿਆ ਨਵਾਂ ਪ੍ਰਧਾਨ, Pargat Singh ਦੀ ਹੋਈ ਨਿਯੁਕਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਨਾਲ ਜੁੜੀ ਇਸ ਵੇਲੇ ਦੀ ਵੱਡੀ...

नागरिकों से मिली शिकायतों के फीडबैक पर मुख्यमंत्री का गुरुग्राम में बड़ा एक्शन

👉बिल्डर द्वारा एसटीपी का उचित संचालन नहीं किए जाने...

CM Nayab Singh Saini ने “स्टार्टअप हरियाणा सेवा संकल्प – विचार से विस्तार तक” का शुभारंभ किया

Haryana News: हरियाणा सरकार के उद्योग एवं वाणिज्य विभाग...