spot_img
spot_img

ਫ਼ੌਜ ‘ਚ ਸ਼ਾਨਦਾਰ ਸੇਵਾ ਤੋਂ ਬਾਅਦ ਸੇਵਾਮੁਕਤੀ ‘ਤੇ ਹੌਲਦਾਰ ਬਲਵਿੰਦਰ ਸਿੰਘ ਦਾ ਫ਼ੌਜੀ ਗਰੁੱਪ ਸੰਦੋਹਾ ਵੱਲੋ ਸਨਮਾਨ

Date:

spot_img

Bathinda News: ਕਰੀਬ 23 ਸਾਲ ਭਾਰਤੀ ਫ਼ੌਜ ‘ਚ ਸ਼ਾਨਦਾਰ ਸੇਵਾਵਾਂ ਦੇਣ ਤੋਂ ਬਾਅਦ ਸੇਵਾਮੁਕਤ ਹੋਣ ‘ਤੇ ਹੌਲਦਾਰ ਬਲਵਿੰਦਰ ਸਿੰਘ ਦਾ ਫ਼ੌਜੀ ਗਰੁੱਪ ਸੰਦੋਹਾ ਵੱਲੋਂ ਸਨਮਾਨ ਚਿੰਨ੍ਹ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।ਫ਼ੌਜੀ ਗਰੁੱਪ ਸੰਦੋਹਾ ਦੇ ਪ੍ਰਧਾਨ ਸੂਬੇਦਾਰ ਹਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੌਲਦਾਰ ਬਲਵਿੰਦਰ ਸਿੰਘ ਦਾ ਜਨਮ 10 ਫ਼ਰਵਰੀ 1986 ਨੂੰ ਪਿੰਡ ਸੰਦੋਹਾ ਵਿਖੇ ਪਿਤਾ ਸੁਖਦੇਵ ਸਿੰਘ ਅਤੇ ਮਾਤਾ ਮਲਕੀਤ ਕੌਰ ਦੇ ਘਰ ਹੋਇਆ ਸੀ।

ਇਹ ਵੀ ਪੜ੍ਹੋ 👉Congress ‘ਚ ਸ਼ਾਮਲ ਹੋਇਆ AAP ਦਾ ਸਾਬਕਾ ਉਮੀਦਵਾਰ ਹੋਇਆ

ਮੁੱਢਲੀ ਪੜ੍ਹਾਈ ਸਰਕਾਰੀ ਹਾਈ ਸਕੂਲ ਸੰਦੋਹਾ (ਬਠਿੰਡਾ) ਤੋਂ ਪ੍ਰਾਪਤ ਕਰਨ ਬਾਅਦ 14 ਜੁਲਾਈ 2003 ਨੂੰ ਇੰਡੀਅਨ ਆਰਮੀ ਸਿੱਖ ਰੈਜੀਮੈਂਟ ਸੈਂਟਰਲ ਰਾਮਗੜ੍ਹ ਰਾਂਚੀ (ਝਾਰਖੰਡ) ਵਿਖੇ ਭਰਤੀ ਹੋਏ। ਆਪਣੀ ਪੂਰੀ ਸਰਵਿਸ ਸਿੱਖ ਰੈਜੀਮੈਂਟ ਵਿੱਚ ਗੁਜ਼ਾਰਨ ਵਾਲੇ ਹੌਲਦਾਰ ਬਲਵਿੰਦਰ ਸਿੰਘ ਮਿਤੀ 31 ਜੁਲਾਈ 2026 ਨੂੰ ਸੇਵਾ ਮੁਕਤ ਹੋ ਕੇ 2 ਅਗਸਤ 2026 ਨੂੰ ਆਪਣੇ ਜੱਦੀ ਪਿੰਡ ਸੰਦੋਹਾ ਵਿਖੇ ਪੁੱਜੇ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Haryana के खिलाड़ियों ने देश का बढ़ाया गौरव- मुख्यमंत्री

👉13 में से 7 गोल्ड मेडल हरियाणा के नाम,कॉमनवेल्थ...

ਕਾਂਗਰਸ ਹੀ ਇੱਕੋ ਪਾਰਟੀ ਜਿਸ ਵਿੱਚ ਅੰਦਰੂਨੀ ਲੋਕਤੰਤਰ ਹੈ: ਭੂਪੇਸ਼ ਬਘੇਲ

ਭਵਿੱਖਬਾਣੀ ਕੀਤੀ: ਦੇਸ਼ ਭਰ ਵਿੱਚ ਕਾਂਗਰਸ ਦੀ ਜਿੱਤ ਦੀ...

ਬਠਿੰਡਾ ‘ਚ AAP ਨੂੰ ਮਿਲੀ ਮਜ਼ਬੂਤੀ, ਵੱਖ-ਵੱਖ ਪਾਰਟੀਆਂ ਦੇ ਦੋ ਦਰਜਨ ਤੋਂ ਵੱਧ ਨੌਜਵਾਨ ‘ਆਪ’ ਵਿੱਚ ਸ਼ਾਮਲ

👉ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਪਾਰਟੀ...