ਖੇਡਾਂ ਵਤਨ ਦੀਆਂ: ਅੰਡਰ 21 ਲੜਕੀਆਂ ਦੇ ਮੁਕਾਬਲਿਆਂ ਨਾਲ ਹੋਈ ਸ਼ੁਰੂਆਤ

0
39

ਬਠਿੰਡਾ, 23 ਅਕਤੂਬਰ: ਖੇਡਾਂ ਵਤਨ ਦੀਆ ਵਿਚ ਹਾਕੀ ਅੰਡਰ 21 ਸਾਲ ਲੜਕੀਆਂ ਦੇ ਮੁਕਾਬਲੇ ਦੀ ਸ਼ੁਰੂਆਤ ਜਿਲਾ ਖੇਡ ਅਫਸਰ ਪਰਮਿੰਦਰ ਸਿੰਘ, ਕਨਵੀਨਰ ਰਜਵੰਤ ਸਿੰਘ ਮਾਨ ਹਾਕੀ ਕੋਚ ਤੇ ਜਤਿੰਦਰ ਸਿੰਘ ਹਾਕੀ ਕੋਚ ਜਲੰਧਰ ਨੇ ਆਸੀਰਵਾਦ ਦੇ ਕੇ ਕੀਤਾ। ਲੁਧਿਆਣਾ ਨੇ ਮਾਨਸਾ ਤੋ 1-0 ਨਾਲ, ਬਰਨਾਲਾ ਨੇ ਸੰਗਰੂਰ ਤੋ 4-3 ਨਾਲ, ਗੁਰਦਾਸਪੁਰ ਨੇ ਫ਼ਰੀਦਕੋਟ ਨੂੰ 2-0 ਨਾਲ, ਅੰਮ੍ਰਿਤਸਰ ਨੇ ਲੁਧਿਆਣਾ ਨੂੰ 1-0,ਗੁਰਦਾਸਪੁਰ ਨੇ ਪਟਿਆਲਾ ਨੂੰ 3-0 ਨਾਲ, ਜਲੰਧਰ ਨੇ ਸ੍ਰੀ ਮੁਕਤਸਰ ਸਾਹਿਬ ਨੂੰ 7-0 ਨਾਲ. ਅੰਡਰ 21 ਸਾਲ ਲੁਧਿਆਣਾ ਨੇ ਮਾਨਸਾ ਤੋ 1-0 ਨਾਲ, ਬਰਨਾਲਾ ਨੇ ਸੰਗਰੂਰ ਤੋ 4-3 ਨਾਲ, ਗੁਰਦਾਸਪੁਰ ਨੇ ਫ਼ਰੀਦਕੋਟ ਨੂੰ 2-0 ਨਾਲ, ਅੰਮ੍ਰਿਤਸਰ ਨੇ ਲੁਧਿਆਣਾ ਨੂੰ 1-0,ਗੁਰਦਾਸਪੁਰ ਨੇ ਪਟਿਆਲਾ ਨੂੰ 3-0 ਨਾਲ, ਜਲੰਧਰ ਨੇ ਸ੍ਰੀ ਮੁਕਤਸਰ ਸਾਹਿਬ ਨੂੰ 7-0 ਨਾਲ ਉਮਰ ਵਰਗ 21 ਤੋ 30 ਸਾਲ ਫਿਰੋਜ਼ਪੁਰ ਨੇ ਲੁਧਿਆਣਾ ਨੂੰ 5-0, ਪਟਿਆਲਾ ਨੇ ਗੁਰਦਾਸਪੁਰ ਨੂੰ 4-0 ਨਾਲ, ਅੰਮ੍ਰਿਤਸਰ ਨੇ ਜਲੰਧਰ ਨੂੰ 1-0 ਨਾਲ.

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਨਕਲੀ ਬੀਜਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਕਿਊ.ਆਰ. ਕੋਡ ਸਿਸਟਮ ਦੀ ਸ਼ੁਰੂਆਤ

ਬਠਿੰਡਾ ਨੇ ਫਿਰੋਜ਼ਪੁਰ ਤੋਂ 4-0 ਨਾਲ ਜਿਤ ਪ੍ਰਾਪਤ ਕੀਤੀ ਟੂਰਨਾਮੈਂਟ ਦੀ ਸਫ਼ਲਤਾ ਲਈ ਰੋਹਿਤ ਰਾਣਾ, (ਬਿੱਲੀ) ਦੀਪਿੰਦਰ ਸਿੰਘ, ਗੁਰਵਿੰਦਰ ਸਿੰਘ ਹਾਕੀ ਕੋਚ ਪਟਿਆਲਾ, ਇੰਟਰਨੈਸ਼ਨਲ ਖਿਡਾਰੀ ਸੰਦੀਪ ਕੌਰ ਸਾਬਕਾ ਭਾਰਤੀ ਕਪਤਾਨ , ਏਸ਼ੀਅਨ ਸਿਲਵਰ ਮੈਡਲਿਸਟ। ਇੰਟਰਨੈਸ਼ਨਲ ਖਿਡਾਰਨ ਰਾਜਵਿੰਦਰ ਕੌਰ ਇੰਟਰਨੈਸ਼ਨਲ ਖਿਡਾਰਨ ਬਲਜੀਤ ਕੌਰ, ਬਲਜੀਤ ਕੌਰ ਬੱਲੀ ਹਾਕੀ ਕੋਚ ਬਾਦਲ, ਨੀਤੀ ਹਾਕੀ ਕੋਚ ਮੁਕਤਸਰ ਸਾਹਿਬ, ਟੀਨਾ ਸੈਂਟ ਜੋਸਫ, ਇਕਬਾਲ ਸਿੰਘ ਫੂਸਮੰਡੀ, ਗੁਰਸਤਿੰਦਰ ਸਿੰਘ ਪਰਗਟ ਲੁਧਿਆਣਾ, ਮਨਦੀਪ ਕੌਰ ਡੀ.ਪੀ ਗਲੋਬਲ ਪਬਲਿਕ ਸਕੂਲ ਰਾਮਪੁਰਾ, ਅਰੁਣਾ ਹਾਕੀ ਕੋਚ ਲੁਧਿਆਣਾ, ਪਰਮਿੰਦਰ ਕੌਰ ਹਾਕੀ ਕੋਚ ਜਲੰਧਰ, ਵੰਦਨਾਂ ਡੀ ਪੀ ਸਿਲਵਰ ਓਕਸ, ਰਣਧੀਰ ਸਿੰਘ ਧੀਰਾ , ਜਸਵਿੰਦਰ ਸਿੰਘ ਪੀਟਰ, ਰਜਿੰਦਰ ਸਿੰਘ ਡੀ ਪੀ, ਜਗਮੋਹਨ ਸਿੰਘ ਡੀ ਪੀ, ਗੁਰਪ੍ਰੀਤ ਸਿੰਘ ਸਿੱਧੂ ਲੈਕਚਰਾਰ ਸਰੀਰਿਕ ਸਿਖਿਆ, ਮਨੀਸ਼ ਕੁਮਾਰ ਹਾਕੀ ਕੋਚ ਫਤਹਿਗੜ੍ਹ ਸਾਹਿਬ, ਗੁਰਸ਼ਰਨ ਸਿੰਘ ਪੁਹਲੀ ਦਾ ਵਿਸੇਸ਼ ਯੋਗਦਾਨ ਰਿਹਾ।

 

LEAVE A REPLY

Please enter your comment!
Please enter your name here