Punjab ਦੇ ਵਿੱਚ ਮੁੜ IAS ਅਫਸਰਾਂ ਦੇ ਹੋਏ ਤਬਾਦਲੇ

0
607

Punjab News: ਪੰਜਾਬ ਸਰਕਾਰ ਨੇ ਸੂਬੇ ਵਿੱਚ ਮੁੜ ਅੱਧੀ ਦਰਜਨ ਆਈਏਐਸ ਅਫਸਰਾਂ ਸਹਿਤ ਇਕ ਪੀਸੀਐਸ ਅਫਸਰ ਦਾ ਤਬਾਦਲਾ ਕੀਤਾ ਹੈ। ਬਦਲੇ ਗਏ ਅਧਿਕਾਰੀਆਂ ਦੀ ਲਿਸਟ ਹੇਠਾਂ ਨੱਥੀ ਹੈ।

LEAVE A REPLY

Please enter your comment!
Please enter your name here