ਆਪ ਦੀ ਜਿੱਤ ਦੀ ਖੁਸ਼ੀ ਚ ਸਪੀਕਰ ਸੰਧਵਾਂ ਦੀ ਟੀਮ ਵੱਲੋਂ ਗੋਲ ਚੌਂਕ ਕੋਟਕਪੂਰਾ ਵਿੱਚ ਲੱਡੂ ਵੰਡਕੇ ਖੁਸ਼ੀ ਮਨਾਈ

0
10
103 Views

ਕੋਟਕਪੂਰਾ, 23 ਨਵੰਬਰ: ਅੱਜ ਵਿਧਾਨ ਸਭਾ ਦੀਆਂ ਜਿੰਮਨੀ ਚੌਣਾਂ ਵਿੱਚ ਆਪ ਦੀ ਜਿੱਤ ਦੀ ਖੁਸ਼ੀ ਚ ਸਪੀਕਰ ਸੰਧਵਾਂ ਦੀ ਟੀਮ ਵੱਲੋਂ ਗੋਲ ਚੌਂਕ ਕੋਟਕਪੂਰਾ ਵਿੱਚ ਲੱਡੂ ਵੰਡਕੇ ਖੁਸ਼ੀ ਮਨਾਈ।ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਹ 2027 ਦਾ ਸੈਮੀ ਫਾਈਨਲ ਸੀ, ਜਿਸ ਵਿੱਚ ਲੋਕਾਂ ਨੇ ਆਪ ਸਰਕਾਰ ਦੀ ਕਾਰਗੁਜਾਰੀ ਤੇ ਮੋਹਰ ਲਗਾਈ ਹੈ। ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਮਣੀ ਧਾਲੀਵਾਲ, ਚੇਅਰਮੈਨ ਗੁਰਮੀਤ ਸਿੰਘ ਆਰੇ ਵਾਲੇ, ਸੁਖਵੰਤ ਸਿੰਘ ਸਰਾਂ ਜਿਲ੍ਹਾ ਯੂਥ ਪ੍ਰਧਾਨ, ਸੁਖਜੀਤ ਸਿੰਘ ਢਿੱਲਵਾਂ, ਅਮਨਦੀਪ ਸਿੰਘ ਬਾਬਾ ਆਦਿ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਗਿੱਦੜਬਾਹਾ ਹਲਕੇ ਦੀ ਜਿੱਤ ਵਿੱਚ ਕੋਟਕਪੂਰਾ ਹਲਕੇ ਦੇ ਵਰਕਰਾਂ ਅਤੇ ਅਹੁਦੇਦਾਰਾਂ ਦਾ ਯੋਗਦਾਨ ਬਹੁਤ ਅਹਿਮ ਰਿਹਾ ਹੈ

ਇਹ ਵੀ ਪੜ੍ਹੋ Punjab by election results: AAP ਨੇ ਚਾਰ ਵਿਚੋਂ ਤਿੰਨ ਸੀਟਾਂ ਜਿੱਤ ਕੇ ਰਚਿਆ ਇਤਿਹਾਸ

ਜਿੰਨਾ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਗਿੱਦੜਬਾਹਾ ਦੇ ਵੱਖ ਵੱਖ ਪਿੰਡਾਂ ਕਸਬਿਆਂ ਵਿੱਚ ਜਾਕੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਬਲਜੀਤ ਸਿੰਘ ਸਰਪੰਚ ਕੋਠੇ ਅਨੋਖਪੂਰਾ,ਕੁਲਵਿੰਦਰ ਸਿੰਘ ਸਰਪੰਚ ਦੁਆਰੇਆਣਾ, ਰਕੇਸ਼ ਕੁਮਾਰ ਗਰਗ, ਰਣਜੀਤ ਸਿੰਘ ਸੇਖੋ, ਵਿੱਕੀ ਸਹੋਤਾ, ਗੁਰਮੇਲ ਸਿੰਘ ਵਾਂਦਰ ਜਟਾਣਾ, ਜੁਗਰਾਜ ਸਿੰਘ ਪ੍ਰਧਾਨ ਵਾਂਦਰ ਜਟਾਨਾ,ਸ਼ਰਨਜੀਤ ਸਿੰਘ ਸਰਪੰਚ ਬਾਬਾ ਦੀਪ ਸਿੰਘ ਨਗਰ, ਮਨਪ੍ਰੀਤ ਸਿੰਘ ਮੈਂਬਰ, ਲਛਮਣ ਸਿੰਘ ਸਰਪੰਚ ਵਾਂਦਰ ਜਟਾਣਾ, ਮਨਜਿੰਦਰ ਗੋਪੀ ਐਮਸੀ, ਜਗਤਾਰ ਸਿੰਘ ਜੱਗਾ ਸਰਪੰਚ ਖਾਰਾ,ਅਰੁਣ ਸਿੰਗਲਾ ਬਲਾਕ ਪ੍ਰਧਾਨ, ਸਵਤੰਤਰ ਜੋਸ਼ੀ ਐਮ ਸੀ,ਸੁਖਦੇਵ ਸਿੰਘ ਕੂਕਾ, ਸਿਕੰਦਰ ਸਿੰਘ ਸਮਾਘ, ਜਗਦੀਪ ਸਿੰਘ ਸਿਰਸਿਡੀ, ਗੁਰਵਿੰਦਰ ਸਿੰਘ, ਜਗਜੀਤ ਸਿੰਘ ਕੁਹਾਰ ਵਾਲਾ, ਕੁਲਦੀਪ ਸਿੰਘ ਸੰਧੂ ਮੌੜ, ਕੁਲਵੰਤ ਸਿੰਘ ਟੀਟੂ,

ਇਹ ਵੀ ਪੜ੍ਹੋ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸੂਬੇ ਵਿੱਚ 21ਵੀਂ ਪਸ਼ੂਧਨ ਗਣਨਾ ਦਾ ਆਗ਼ਾਜ਼

ਜੁਗਿੰਦਰ ਸਿੰਘ, ਨਨਦੀਪ ਸਿੰਘ ਫੋਜੀ, ਮਨਪ੍ਰੀਤ ਸਿੰਘ ਨੰਬਰਦਾਰ, ਕਸ਼ਮੀਰ ਸਿੰਘ, ਨਰੇਸ਼ ਸਿੰਗਲਾ, ਅੰਗਰੇਜ ਸਿੰਘ ਸਰਪੰਚ ਵਾੜਾਦਰਾਕਾ, ਜਸਪਾਲ ਸਿੰਘ, ਪ੍ਰਿੰਸ ਬਹਿਲ, ਚਮਕੌਰ ਸਿੰਘ ਸਰਪੰਚ ਹਰੀਏਵਾਲਾ, ਗੁਰਜੀਤ ਸਿੰਘ ਹਰੀਏ ਵਾਲਾ, ਮਹਿੰਦਰ ਸਿੰਘ ਹਰੀਏ ਵਾਲਾ, ਬਲਰਾਜ ਸਿੰਘ, ਜਗਮੀਤ ਸਿੰਘ, ਸਰਪੰਚ ਬਲਦੇਵ ਸਿੰਘ ਭਾਣਾ, ਬੀਬਾ ਜਸਪ੍ਰੀਤ ਕੌਰ ਕਲਯਾਨ ਮਹਿਲਾ ਆਗੂ, ਪੂਨਮ ਰਾਣੀ, ਬੱਬੀ ਵਾਂਦਰ ਜੱਟਾਣਾ, ਦੀਪੂ ਮੌਂਗਾ, ਹਰਪ੍ਰੀਤ ਸਿੰਘ ਮੁਹਾਰ, ਬਲਜੀਤ ਸਿੰਘ ਸੰਧ , ਸਰਬਜੀਤ ਸਿੰਘ ਮਚਾਕੀ, ਜਗਸੀਰ ਸਿੰਘ ਟਰਬੋ ਸਰਪੰਚ ਸਮੇਤ ਵੱਡੀ ਗਿਣਤੀ ਵਿਚ ਪੰਚ ਸਰਪੰਚ ਅਤੇ ਆਪ ਵਲੰਟੀਅਰ ਹਾਜ਼ਰ ਸਨ।

 

LEAVE A REPLY

Please enter your comment!
Please enter your name here