ਬਠਿੰਡਾ 17 ਜਨਵਰੀ: ਏਮਜ਼ ਬਠਿੰਡਾ ਦੇ ਡਾਇਰੈਕਟਰ ਪ੍ਰੋ: ਡਾ: ਡੀ.ਕੇ.ਸਿੰਘ ਦੀ ਅਗਵਾਈ ਹੇਠ, Liquid 2ased 3ytology (L23) ਦੀ ਵਰਤੋਂ ਕਰਦੇ ਹੋਏ 1utomated uterine cervical cancer ਸਕ੍ਰੀਨਿੰਗ ਟੈਸਟਿੰਗ ਸੇਵਾਵਾਂ ਦਾ ਪੈਥੋਲੋਜੀ ਵਿਭਾਗ ਵਿੱਚ ਉਦਘਾਟਨ ਕੀਤਾ ਗਿਆ ਹੈ। ਇਸ ਸਮਾਗਮ ਵਿੱਚ ਪ੍ਰੋ.ਡਾ.ਅਖਿਲੇਸ਼ ਪਾਠਕ ਡੀਨ ਅਕਾਦਮਿਕ, ਡਾ: ਰਾਜੀਵ ਗੁਪਤਾ ਮੈਡੀਕਲ ਸੁਪਰਡੈਂਟ ਅਤੇ ਏਮਸ ਬਠਿੰਡਾ ਦੇ ਸੀਨੀਅਰ ਫੈਕਲਟੀ ਮੈਂਬਰਾਂ ਵਲੋਂ ਸ਼ਿਰਕਤ ਕੀਤੀ ਗਈ।
ਖੁਸ਼ਖਬਰ: ਬਠਿੰਡਾ ਤੋਂ ਹੁਣ ਦਿੱਲੀ ਲਈ ਹਫਤੇ ਵਿੱਚ ਪੰਜ ਦਿਨ ਉੱਡਣਗੇ ਜਹਾਜ਼
ਇਸ ਦੌਰਾਨ ਡਾ:ਮਨਜੀਤ ਕੌਰ ਐਡੀਸ਼ਨਲ ਪ੍ਰੋਫੈਸਰ ਪੈਥੋਲੋਜੀ ਵਿਭਾਗ ਨੇ ਸਰਵਾਈਕਲ ਕਾਰਸੀਨੋਮਾ ਦੇ ਕਾਰਨ ਵਜੋਂ ਹਿਊਮਨ ਪੈਪੀਲੋਮਾ ਵਾਇਰਸ (ਐਚਪੀਵੀ) ਦੀ ਭੂਮਿਕਾ ਬਾਰੇ ਦੱਸਿਆ। ਉਨ੍ਹਾਂ ਦਸਿਆ ਕਿ ਸਰਵਾਈਕਲ ਕੈਂਸਰ ਦੀ ਸਕ੍ਰੀਨਿੰਗ 25 ਸਾਲ ਦੀ ਉਮਰ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਜੋ P1P ਸਮੀਅਰ ਟੈਸਟਿੰਗ ਜਾਂ ਪ੍ਰਾਇਮਰੀ 8PV ਸਕ੍ਰੀਨਿੰਗ ਦੁਆਰਾ, ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੀ ਜਾ ਸਕਦੀ ਹੈ।
ਮੰਦਭਾਗੀ ਖਬਰ: ਭਿਆਨਕ ਸੜਕ ਹਾਦਸੇ ਵਿੱਚ ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮਾਂ ਦੀ ਹੋਈ ਮੌਤ
Liquid 2ased 3ytology (L23)ਟੈਸਟਿੰਗ ਇਕੱਤਰ ਕੀਤੇ ਨਮੂਨੇ ਦੀ ਹਿਊਮਨ ਪੈਪੀਲੋਮਾ ਵਾਇਰਸ (ਐਚਪੀਵੀ)ਅਤੇ P1P ਟੈਸਟਿੰਗ 100% ਯਕੀਨੀ ਬਣਾਉਂਦੀ ਹੈ।ਏਮਸ ਬਠਿੰਡਾ ਵਿਖੇ ਉਪਲਬਧ Liquid 2ased 3ytology (L23)ਟੈਸਟਿੰਗ ਸੇਵਾਵਾਂ ਮਰੀਜ਼ਾਂ ਦੀ ਦੇਖਭਾਲ ਦੇ ਮਿਆਰ ਨੂੰ ਵਧਾਉਣ ਦੇ ਯੋਗ ਹੋਣਗੀਆਂ ਕਿਉਂਕਿ ਇਹ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਪਛਾਣ ਵਿੱਚ ਮਹੱਤਵਪੂਰਨ ਵਾਧਾ ਕਰਦੀਆਂ ਹਨ।