ਖੇਡਾ ਵਤਨ ਪੰਜਾਬ ਦੀਆਂ:ਕਬੱਡੀ ਵਿੱਚ ਘੁੰਮਣ ਕਲਾਂ ਨੇ ਮਾਰੀ ਬਾਜ਼ੀ

Date:

spot_img

ਬਠਿੰਡਾ,8 ਸਤੰਬਰ:ਬਲਾਕ ਪੱਧਰੀ ਖੇਡਾ ਵਤਨ ਪੰਜਾਬ ਦੀਆਂ 03 ਵਿੱਚ ਫਸਵੇਂ ਮੁਕਾਬਲੇ ਹੋ ਰਹੇ ਹਨ। ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਕਾਰਪੋਰੇਸ਼ਨ ਵਿੱਚ ਵਾਲੀਬਾਲ ਸ਼ੂਟਿੰਗ ਅੰਡਰ 17 ਵਿੱਚ ਗੁਰੂ ਨਾਨਕ ਪਬਲਿਕ ਸਕੂਲ ਬਠਿੰਡਾ ਨੇ ਪਹਿਲਾਂ,ਦੇਸ ਰਾਜ ਸਕੂਲ ਬਠਿੰਡਾ ਨੇ ਦੂਜਾ, ਐਥਲੈਟਿਕਸ ਅੰਡਰ 14 ਮੁੰਡੇ 60 ਵਿੱਚ ਗੁਰਕਰਨਦੀਪ ਸਿੰਘ ਨੇ ਪਹਿਲਾਂ,ਪ੍ਰੇਮਇੰਦਰ ਸਿੰਘ ਨੇ ਦੂਜਾ, 600 ਮੀਟਰ ਵਿੱਚ ਗੁਰਕੀਰਤ ਸਿੰਘ ਨੇ ਪਹਿਲਾਂ,ਪਰਮੀਤ ਸਿੰਘ ਨੇ ਦੂਜਾ,ਅੰਡਰ 17 ਮੁੰਡੇ 400 ਮੀਟਰ

ਬਠਿੰਡਾ ’ਚ ਹੋਏ ਸੜਕੀ ਹਾਦਸੇ ’ਚ ਵਾਲ-ਵਾਲ ਬਚੇ AAP MLA Goldy Kamboj

ਵਿੱਚ ਅਮਿਤ ਕੁਮਾਰ ਨੇ ਪਹਿਲਾਂ, ਹਰਕਮਲਪ੍ਰੀਤ ਸਿੰਘ ਨੇ ਦੂਜਾ, ਮੌੜ ਬਲਾਕ ਵਿੱਚ ਕਬੱਡੀ ਨੈਸ਼ਨਲ ਸਟਾਈਲ ਵਿੱਚ ਅੰਡਰ 14 ਵਿੱਚ ਘੁੰਮਣ ਕਲਾਂ ਨੇ ਪਹਿਲਾਂ, ਕੋਟਲੀ ਖੁਰਦ ਨੇ ਦੂਜਾ,ਅੰਡਰ 17 ਵਿੱਚ ਕਮਾਲੂ ਸਵੈਚ ਨੇ ਪਹਿਲਾਂ,ਐਫ ਐਸ ਡੀ ਜੋਧਪੁਰ ਪਾਖਰ ਨੇ ਦੂਜਾ,ਅੰਡਰ 21 ਵਿੱਚ ਮਾਈਸਰਖਾਨਾ ਨੇ ਪਹਿਲਾਂ, ਕੋਟਲੀ ਖੁਰਦ ਨੇ ਦੂਜਾ, ਐਥਲੈਟਿਕਸ 21 ਤੋਂ 30 ਸਾਲ ਗੋਲਾ ਸੁੱਟਣ ਅਤੇ ਲੰਮੀ ਛਾਲ ਵਿੱਚ ਗੁਰਦੀਪ ਸਿੰਘ ਨੇ ਪਹਿਲਾਂ ਸਥਾਨ,31 ਤੋਂ 40 ਸਾਲ ਵਿੱਚ 100 ਅਤੇ 200 ਮੀਟਰ ਵਿੱਚ ਨਰਿੰਦਰ ਸਿੰਘ ਨੇ ਪਹਿਲਾਂ, ਗੁਰਵਿੰਦਰ ਸਿੰਘ ਨੇ ਦੂਜਾ, 41 ਤੋਂ 50 ਸਾਲ 100 ਮੀਟਰ ਵਿੱਚ ਗੁਰਪ੍ਰੀਤ ਸਿੰਘ ਨੇ ਪਹਿਲਾਂ, ਸੁਖਦੀਪ ਸਿੰਘ ਨੇ ਦੂਜਾ ਪ੍ਰਾਪਤ ਕੀਤਾ।

 

spot_img
spot_img

Share post:

Popular

More like this
Related

CM Nayab Singh Saini ने स्वीडन में एरिक्सन और Truecaller हेडक्वॉर्टर का किया दौरा

👉संचार की नवीनतम तकनीकों, आपातकालीन रोबोटिक्स एवं स्पैम कॉल...

CM Nayab Singh Saini के स्वीडन दौरे में 4000 करोड़ रुपये के एलओआई साइन

👉गुरुग्राम-स्टॉकहोम सिटी-टू-सिटी सहयोग; सशक्त एवं आत्मनिर्भर भारत के क्षेत्र...

ਰਾਹੁਲ ਗਾਂਧੀ ਪੰਜਾਬ ਵਿੱਚ ਕਾਂਗਰਸ ਦੇ ਨਸ਼ਿਆਂ ਦੇ ਰਿਕਾਰਡ ਦਾ ਜਵਾਬ ਦੇਣ: ਬਲਤੇਜ ਪੰਨੂ

👉ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਖ਼ਤਮ ਕਰਨ ਲਈ ਸ੍ਰੀ...