Salman Khan ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਮੁੜ ਮਿਲੀ ਧਮਕੀ, Police ਦੇ whatspp ’ਤੇ ਭੇਜਿਆ massage

Date:

spot_img

ਮੁੰਬਈ, 18 ਅਕਤੂਬਰ: ਦੇਸ ਦੀ ਪੁਲਿਸ ਲਈ ਵੱਡੀ ਸਿਰਦਰਦੀ ਬਣੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵੱਲੋਂ ਹੁਣ ਮੁੜ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਨੂੰ ਧਮਕੀ ਮਿਲੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਧਮਕੀ ਮੁੰਬਈ ਟਰੈਫ਼ਿਕ ਪੁਲਿਸ ਦੇ ਵਟਸਐਪ ’ਤੇ ਭੇਜੀ ਗਈ ਹੈ। ਜਿਸਦੇ ਵਿਚ ਸਲਮਾਨ ਖ਼ਾਨ ਦੀ ਜਾਨ ਬਖ਼ਸਣ ਬਦਲੇ ਪੰਜ ਕਰੋੜ ਦੀ ਰੰਗਦਾਰੀ ਮੰਗੀ ਗਈ ਹੈ।

ਇਹ ਵੀ ਪੜ੍ਹੋ:ਤਖ਼ਤ ਸਾਹਿਬ ਦੇ ਜਥੇਦਾਰ ਦੀ ਅਥਾਰਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ-ਮੁੱਖ ਮੰਤਰੀ

ਹਾਲਾਂਕਿ ਪੁਲਿਸ ਇਸ ਸੁਨੇਹੇ ਨੂੰ ਕਿਸੇ ਦੀ ਸਰਾਰਤ ਮੰਨ ਰਹੀ ਹੈ ਕਿਉਂਕਿ ਫ਼ਿਰੌਤੀ ਲਈ ਕੋਈ ਵਿਅਕਤੀ ਪੁਲਿਸ ਦੇ ਮੋਬਾਇਲ ਉਪਰ ਸੁਨੇਹਾ ਕਿਉਂ ਭੇਜੇਗਾ ਪ੍ਰੰਤੂ ਅਧਿਕਾਰੀ ਇਸਨੂੰ ਹਲਕੇ ਵਿਚ ਵੀ ਨਹੀਂ ਲੈ ਰਹੇ ਹਨ, ਕਿਉਂਕਿ ਇਸਤੋਂ ਪਹਿਲਾਂ ਵੀ ਸਲਮਾਨ ਖ਼ਾਨ ਨੂੰ ਮਾਰਨ ਦੀਆਂ ਧਮਕੀਆਂ ਸਿੱਧੀਆਂ ਲਾਰਂੈਸ ਬਿਸ਼ਨੋਈ ਵੱਲੋਂ ਵੀ ਆ ਚੁੱਕੀਆਂ ਹਨ। ਇਸਤੋਂ ਇਲਾਵਾ ਉਸਦੇ ਗੁਰਗਿਆਂ ਵੱਲੋਂ ਘਰ ਦੇ ਬਾਹਰ ਫ਼ਾਈਰਿੰਗ ਵੀ ਕੀਤੀ ਜਾ ਚੁੱਕੀ ਹੈ। ਗੈਂਗਸਟਰ ਬਿਸ਼ਨੋਈ ਸਲਮਾਨ ਖ਼ਾਨ ਵੱਲੋਂ ਪਿਛਲੇ ਸਮਿਆਂ ਦੌਰਾਨ ਇੱਕ ਕਾਲੇ ਹਿਰਨ ਦਾ ਸ਼ਿਕਾਰ ਕਰਨ ਤੋਂਂ ਖਫ਼ਾ ਹੈ।

 

spot_img
spot_img

Share post:

Popular

More like this
Related

शिक्षा और स्वास्थ्य सेवाओं के विस्तार पर सरकार का जोर- मुख्यमंत्री नायब सिंह सैनी

250 सीएम-ईईई स्कूल, 900 विद्यालयों में आईसीटी लैब की...

हरियाणा सरकार के नायाब 2 साल: विकसित हरियाणा के संकल्प को मिली नई गति

👉संकल्प-पत्र के 217 में से 76 संकल्प दो वर्ष...