LPG Cylinder: ਸਿੰਲਡਰ ਦੀਆਂ ਕੀਮਤਾਂ ‘ਚ ਮੂੜ ਤੋਂ ਘਾਟਾ, ਸਿਰਫ਼ 450 ਰੁਪਏ ‘ਚ ਮਿਲੇਗਾ ਸਿੰਲਡਰ

Date:

spot_img

LPG Cylinder: ਪਿਛਲੇ ਦਿਨਾਂ ਵਿਚ ਕੇਂਦਰ ਸਰਕਾਰ ਨੂੰ ਰੱਖੜੀ ਮੌਕੇ ਕਨਤਾ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ LPG ਸਿੰਲਡਰ ਦੀਆਂ ਕੀਮਤਾਂ 200 ਰੁਪਏ ਤੱਕ ਦੀ ਕੋਤੀ ਕੀਤੀ ਸੀ। ਹੁਣ ਇਕ ਵਾਰ ਫੇਰ ਸਿੰਲਡਰ ਦੇ ਰੇਟ ਮੂੜ ਤੋਂ ਘੱਟ ਗਏ ਹਨ। ਹੁਣ ਮਹਿਜ 450 ਰੁਪਏ ਵਿਚ ਘਰਾਂ ‘ਚ ਵਰਤੋ ਵਾਲਾ ਸਿੰਲਡਰ ਮਹਿਜ 450 ਰੁਪਏ ‘ਚ ਉਪਲਬਧ ਹੋ ਜਵੇਗਾ। ਪਰ ਅਸੀ ਤੁਹਾਨੂੰ ਇਸ ਗੱਲ ਤੋਂ ਜਾਨੂੰ ਕਰਵਾ ਦਈਏ ਕਿ ਇਹ ਜਿਹੜੇ ਸਿੰਲਡਰ ਦੇ ਰੇਟ ਘੱਟੇ ਹਨ ਉਹ ਸਿਰਫ਼ ਰਾਜਸਥਾਨ ਵਿਚ ਹੀ ਹੈ।

ਪੰਜਾਬ ਵੱਲੋਂ 11 ਤੋਂ 13 ਸਤੰਬਰ ਤੱਕ ਹੋਣ ਵਾਲੇ ‘ਸੈਰ-ਸਪਾਟਾ ਸੰਮੇਲਨ’ ਦੀ ਮੇਜ਼ਬਾਨੀ ਲਈ ਪੁਖਤਾ ਤਿਆਰੀਆਂ-ਮੁੱਖ ਮੰਤਰੀ

ਦਰਅਸਲ ਮੱਧ ਪ੍ਰਦੇਸ਼ ਵਿੱਚ, ਕਾਂਗਰਸ ਨੇ ਆਪਣੇ ਘੋਸ਼ਣਾ ਪੱਤਰ ਵਿੱਚ 500 ਰੁਪਏ ਵਿੱਚ ਗੈਸ ਸਿਲੰਡਰ ਦੇਣ ਦਾ ਵਾਅਦਾ ਕੀਤਾ ਹੈ। ਚੋਣਾਂ ਤੋਂ ਪਹਿਲਾਂ ਹੀ ਸੀਐਮ ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਦੇ ਇਸ ਐਲਾਨ ‘ਤੇ ਕਬਜ਼ਾ ਕਰ ਲਿਆ ਹੈ। ਚੋਣਾਂ ਦੇ ਸੀਜ਼ਨ ਦੌਰਾਨ ਸ਼ਿਵਰਾਜ ਸਿੰਘ ਚੌਹਾਨ ਨੇ ਸਾਵਣ ਦੇ ਪਹਿਲੇ ਮਹੀਨੇ ‘ਚ ਖਰੀਦਣ ਵਾਲੀਆਂ ਭੈਣਾਂ ਨੂੰ 450 ਰੁਪਏ ‘ਚ ਗੈਸ ਸਿਲੰਡਰ ਦੇਣ ਦਾ ਵਾਅਦਾ ਕੀਤਾ ਸੀ। ਹੁਣ ਖਰਗੋਨ ਵਿੱਚ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਅਸੀਂ ਪਿਆਰੀਆਂ ਭੈਣਾਂ ਅਤੇ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਹਰ ਮਹੀਨੇ 450 ਰੁਪਏ ਵਿੱਚ ਗੈਸ ਸਿਲੰਡਰ ਦੇਵਾਂਗੇ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਕਦੋਂ ਉਪਲਬਧ ਹੋਵੇਗਾ।

spot_img
spot_img
spot_img

Share post:

Popular

More like this
Related

मुख्यमंत्री श्री नायब सिंह सैनी ने भिवानी को दी 142 करोड़ रुपये से अधिक की सौगात

👉सड़क, शिक्षा, स्वास्थ्य, बिजली और जल प्रबंधन से जुड़ी...