spot_img
spot_img

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥਕ ਮਸਲਿਆਂ ਤੇ ਬੁਲਾਈ ਮੀਟਿੰਗ ਤੇ ਪੂਰਨ ਆਸ – ਰੱਖੜਾ

Date:

spot_img

👉ਫ਼ਸੀਲ ਤੋਂ ਬਣਾਈ ਕਮੇਟੀ ਨੂੰ ਮਿਲੇ ਮਾਨਤਾ, ਇੱਕ ਧੜੇ ਵੱਲੋਂ ਲਗਾਏ ਗਏ ਸਾਰੇ ਆਬਜ਼ਰਵਰਾਂ ਨੂੰ ਪਾਸੇ ਕਰਕੇ ਸੱਤ ਮੈਂਬਰੀ ਕਮੇਟੀ ਆਪਣੇ ਅਧਿਕਾਰ ਖੇਤਰ ਵਿੱਚ ਲਵੇ ਭਰਤੀ ਪ੍ਰਕਿਰਿਆ
ਚੰਡੀਗੜ੍ਹ23 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਨੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਪੰਥਕ ਮਸਲਿਆਂ ਤੇ ਬੁਲਾਈ ਮੀਟਿੰਗ ਨੂੰ ਪੰਥ ਅਤੇ ਕੌਮ ਲਈ ਆਸ ਦੀ ਕਿਰਨ ਕਰਾਰ ਦਿੱਤਾ ਹੈ।ਰੱਖੜਾ ਨੇ ਆਸ ਪ੍ਰਗਟਾਈ ਕਿ ਕੌਮ ਦੇ ਵਿੱਚ ਜਿਹੜੀ ਦੁਬਿਧਾ ਇੱਕ ਧੜੇ ਵਲੋ ਪੈਦਾ ਕੀਤੀ ਜਾ ਚੁੱਕੀ ਹੈ ਉਸ ਤੇ ਕੌਮ ਅਤੇ ਪੰਥ ਨੂੰ ਛੁਟਕਾਰਾ ਮਿਲੇਗਾ।

 ਇਹ ਵੀ ਪੜ੍ਹੋ  ਬਠਿੰਡਾ ‘ਚ ਵਕੀਲ ‘ਤੇ ਦਿਨ-ਦਿਹਾੜੇ ਗੋ.ਲੀ+ਬਾਰੀ; ਹਸਪਤਾਲ ਦਾਖਲ

ਸੰਗਤ ਦੀ ਭਾਵਨਾ ਦੀ ਤਰਜਮਾਨੀ ਕਰਦੇ ਹੋਏ ਸੱਤ ਮੈਂਬਰੀ ਕਮੇਟੀ ਹੇਠ ਪੂਰਨ ਭਰਤੀ ਦੇ ਹੁਕਮ ਜਾਰੀ ਕਰਦੇ ਹੋਏ, ਇੱਕ ਧੜੇ ਵਲੋ ਆਪਣੇ ਆਪ ਆਪਣੀ ਮਨਮਰਜੀ ਹਿੰਡ, ਜ਼ਿੱਦ ਨਾਲ ਲਗਾਏ ਆਬਜ਼ਰਵਰਾਂ ਦੀ ਛੁੱਟੀ ਕਰਨਗੇ। ਰੱਖੜਾ ਨੇ ਕਿਹਾ ਕਿ, ਅੱਜ ਸਮੁੱਚੇ ਪੰਥ ਨੂੰ ਇੱਕ ਥਾਂ ਇਕੱਠੇ ਹੋਣ ਦੀ ਸਖ਼ਤ ਲੋੜ ਹੈ। ਇਸ ਕਰਕੇ ਵੰਡੀਆਂ ਪਾਉਣ ਵਾਲੀਆਂ ਅਤੇ ਹੁਕਮਨਾਮੇ ਨੂੰ ਆਪਣੇ ਹਿਸਾਬ ਨਾਲ ਵਰਤਣ ਵਾਲੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਥ ਜਾਗ ਉੱਠਿਆ ਹੈ, ਹੁਣ ਤੱਕ ਪਾਈਆਂ ਜਾ ਰਹੀਆਂ ਕਾਨੂੰਨੀ ਅੜਚਣ ਦਾ ਬਹਾਨਾ ਨੰਗਾ ਹੋ ਚੁੱਕਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Sonam Wangchuk ਨੂੰ ਪੁਲਿਸ ਨੇ ਜ਼ਬਰਦਸਤੀ ਚੁੱਕਿਆ,ਮਾਹੌਲ ਬਣਿਆ ਤਣਾਅਪੂਰਨ

New Delhi News: Sonam Wangchuk; NEET ਪ੍ਰੀਖ੍ਰਿਆ ਦੇ ਲੀਕ...