ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਨੌਜਵਾਨ ਨੇ ਪਿਊ ਦਾ ਕੀਤਾ ਕ+ਤਲ, ਭਰਾ ਨੂੰ ਕੀਤਾ ਜ+ਖ਼ਮੀ

Date:

spot_img

ਬਰਨਾਲਾ, 9 ਸਤੰਬਰ: ਜ਼ਿਲ੍ਹੇ ਅਧੀਨ ਆਉਂਦੇ ਪਿੰਡ ਚੌਹਾਨਕੇ ਵਿਖੇ ਇੱਕ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਨੌਜਵਾਨ ਵੱਲੋਂ ਸੁੱਤੇ ਪਏ ਅਪਣੇ ਪਿਊ ਤੇ ਭਰਾ ਉਪਰ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿਚ ਗੰਭੀਰ ਰੂਪ ’ਚ ਜਖ਼ਮੀ ਹੋਏ ਪਿਊ ਦੀ ਹਸਪਤਾਲ ਵਿਚ ਇਲਾਜ਼ ਦੌਰਾਨ ਮੌਤ ਹੋ ਗੲ ਜਦਕਿ ਭਰਾ ਡੀਐਮਸੀ ਲੁਧਿਆਣਾ ਵਿਚ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ। ਇਸ ਮਾਮਲੇ ਵਿਚ ਥਾਣਾ ਮਹਿਲ ਕਲਾਂ ਦੇ ਵਿਚ ਪਰਚਾ ਦਰਜ਼ ਕਰ ਲਿਆ ਗਿਆ ਹੈ।

ਪਟਿਆਲਾ ਪੁਲਿਸ ਵੱਲੋਂ ‘ਕਰਨ’ ਦੇ ਕਾਤਲ ਕਾਬੂ, ਮੁਲਜਮ ਦੀ ਸਹੇਲੀ ਨੂੰ ‘ਮੈਸੇਜ’ ਕਰਨਾ ਪਿਆ ਮਹਿੰਗਾ

ਥਾਣਾ ਮੁਖੀ ਕਮਲਜੀਤ ਸਿੰਘ ਮੁਤਾਬਕ ਕਥਿਤ ਦੋਸ਼ੀ ਮੁਲਜਮ ਪਿਛਲੇ ਕਈ ਸਾਲਾਂ ਤੋਂ ਮਾਨਸਿਕ ਤੌਰ ‘ਤੇ ਰੋਗੀ ਦਸਿਆ ਜਾ ਰਿਹਾ। ਇਸ ਦੌਰਾਨ ਉਸਨੇ ਰਾਤ ਸਮੇਂ ਕਰੀਬ ਤਿੰਨ ਵਜੇਂ ਸੁੱਤੇ ਹੋਏ ਆਪਣੇ ਪਿਊ ਮੱਘਰ ਸਿੰਘ ਤੇ ਭਰਾ ਕੁਲਵੰਤ ਸਿੰਘ ’ਤੇ ਹਮਲਾ ਕਰ ਦਿੱਤਾ, ਜਿਸਦੇ ਚੱਲਦੇ ਉਹ ਗੰਭੀਰ ਜਖਮੀ ਹੋ ਗਏ ਤੇ ਉਨ੍ਹਾਂ ਨੂੰ ਬਰਨਾਲਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਹਾਲਾਤ ਗੰਭੀਰ ਹੋਣ ਕਾਰਨ ਫ਼ਰੀਦਕੋਟ ਮੈਡੀਕਲ ਕਾਲਜ਼ ਰੈਫ਼ਰ ਕੀਤਾ ਗਿਆ, ਜਿੱਥੇ ਮੱਘਰ ਸਿੰਘ ਦੀ ਮੌਤ ਹੋ ਗਈ ਤੇ ਕੁਲਵੰਤ ਸਿੰਘ ਨੂੰ ਡੀਐਮਸੀ ਰੈਫ਼ਰ ਕਰ ਦਿਤਾ ਗਿਆ।

 

spot_img
spot_img

Share post:

Popular

More like this
Related

CM Nayab Singh Saini ने स्वीडन में एरिक्सन और Truecaller हेडक्वॉर्टर का किया दौरा

👉संचार की नवीनतम तकनीकों, आपातकालीन रोबोटिक्स एवं स्पैम कॉल...