ਮੋਗਾ ਪੁਲਿਸ ਵੱਲੋਂ 8 ਪੇਟੀਆਂ ਸਰਾਬ ਸਹਿਤ 1 ਵਿਅਕਤੀ ਕਾਬੂ

Date:

spot_img

Moga News:ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਅਜੈ ਗਾਂਧੀ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਵਿਰੁਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਬੱਧਨੀ ਕਲਾਂ ਦੀ ਪੁਲਿਸ ਨੇ 8 ਪੇਟੀਆਂ ਸਰਾਬ ਸਹਿਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਨਿਹਾਲ ਸਿੰਘ ਵਾਲਾ ਡੀਐਸਪੀ ਅਨਵਰ ਅਲੀ ਦੇ ਦਿਸ਼ਾ ਨਿਰਦੇਸ਼ਾ ਹੇਠ ਮੁੱਖ ਅਫਸਰ ਥਾਣਾ ਬੱਧਨੀ ਕਲਾਂ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਹੇਠ ਥਾਣੇਦਾਰ ਗੁਰਚਰਨ ਸਿੰਘ ਦੀ ਟੀਮ ਵੱਲੋਂ ਮੁਲਜਮ ਹਰਵਿੰਦਰ ਸਿੰਘ ਉਰਫ ਕਾਲੀ ਵਾਸੀ ਪੱਤੀ ਢੋਲ ਕੀ ਰਣੀਆ ਨੂੰ ਕਾਬੂ ਕੀਤਾ ਹੈ। ਜਿਸਦੇ ਕੋਲੋਂ 8 ਪੇਟੀਆਂ ਸਰਾਬ ਮਾਰਕਾ ਪੰਜਾਬ ਹੀਰ ਸੌਫੀ ਬਰਾਮਦ ਕੀਤੀ ਗਈ। ਇਸਦੇ ਵਿਰੁਧ ਮੁੱਕਦਮਾ ਨੰਬਰ 18 ਮਿਤੀ 10.02.2025 ਅ/ਧ 61/1/14 ਐਕਸਾਈਜ ਐਕਟ ਥਾਣਾ ਬੱਧਨੀ ਕਲਾਂ ਦਰਜ ਕੀਤਾ ਗਿਆ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img

Share post:

Popular

More like this
Related