WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਸਿੱਖਿਆ

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਡਾ. ਮੁਨੀਸ਼ ਜਿੰਦਲ ਨੂੰ ਵੱਕਾਰੀ ਅਵਾਰਡ ਲਈ ਚੁਣਿਆ

ਬਠਿੰਡਾ, 28 ਅਗਸਤ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਕੰਪਿਊਟੇਸ਼ਨਲ ਸਾਇੰਸਜ਼ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ: ਮੁਨੀਸ਼ ਜਿੰਦਲ ਨੂੰ ਵੱਕਾਰੀ ‘‘ਸ਼ਿਵ ਨਾਥ ਰਾਏ ਕੋਹਲੀ ਮੈਮੋਰੀਅਲ ਮਿਡ-ਕੈਰੀਅਰ ਬੈਸਟ ਸਾਇੰਟਿਸਟ ਅਵਾਰਡ 2023’’ ਲਈ ਚੁਣਿਆ ਗਿਆ ਹੈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਪੇਸ਼ ਕੀਤਾ ਗਿਆ ਇਹ ਸਨਮਾਨ ਯੂਨੀਵਰਸਿਟੀ ਦੀ ਆਗਾਮੀ ਕਨਵੋਕੇਸ਼ਨ ਦੌਰਾਨ ਅਧਿਕਾਰਤ ਤੌਰ ’ਤੇ ਪ੍ਰਦਾਨ ਕੀਤਾ ਜਾਵੇਗਾ।

AAP ਦੇ ਹੋਏ Dimpy Dhillon,Bhagwant Mann ਨੇ ਕਰਵਾਈ ਸਮੂਲੀਅਤ

ਇਸ ਪੁਰਸਕਾਰ ਵਿੱਚ 50,000 ਰੁਪਏ ਦਾ ਨਕਦ ਇਨਾਮ, ਪਲੇਕ ਅਤੇ ਪ੍ਰਸ਼ੰਸਾ ਪੱਤਰ ਸ਼ਾਮਿਲ ਹਨ।ਡਾ: ਜਿੰਦਲ ਨੂੰ ਹਾਲ ਹੀ ਵਿੱਚ ਆਈ.ਈ.ਟੀ.ਈ-ਬਿਮਨ ਬਿਹਾਰੀ ਸੇਨ ਮੈਮੋਰੀਅਲ ਅਵਾਰਡ-2024 ਲਈ ਵੀ ਚੁਣਿਆ ਗਿਆ ਹੈ।ਐਮ.ਆਰ.ਐਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ ਪ੍ਰੋ. ਸੰਦੀਪ ਕਾਂਸਲ ਅਤੇ ਸਮੂਹ ਫੈਕਲਟੀ ਅਤੇ ਸਟਾਫ਼ ਨੇ ਡਾ. ਜਿੰਦਲ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ ।

 

Related posts

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ (ਏ.ਆਈ.) ਥੀਮ ‘ਤੇ ਅਧਾਰਿਤ “ਰਾਸ਼ਟਰੀ ਉਤਪਾਦਕਤਾ ਦਿਹਾੜਾ-2024”

punjabusernewssite

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਬਿਜਲੀ ਬਚਾਓ” ਜਾਗਰੂਕਤਾ ਰੈਲੀ ਦਾ ਆਯੋਜਨ

punjabusernewssite

ਬੀ.ਐਫ.ਜੀ.ਆਈ. ਵਿਖੇ 8 ਰੋਜ਼ਾ ਐਨ.ਸੀ.ਸੀ. ਸਾਲਾਨਾ ਟਰੇਨਿੰਗ ਕੈਂਪ ਸ਼ੁਰੂ

punjabusernewssite