ਨਵੀਂ ਦਿੱਲੀ, 23 ਜੂਨ: ਮੈਡੀਕਲ ਸਿੱਖਿਆ ਹਾਸਲ ਕਰਨ ਲਈ ਦੇਸ ਦੀ ਸਭ ਤੋਂ ਵੱਡੀ ਮੁਕਾਬਲੇ ਦੀ ਪ੍ਰੀਖ੍ਰਿਆ ਮੰਨੀ ਜਾਂਦੀ ਨੀਟ ਯੂ.ਜੀ. ਦੇ ਲੰਘੀ 5 ਮਈ ਨੂੰ ਹੋਏ ਪੇਪਰ ਵਿਚ ਗੜਬੜੀਆਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਦੇ ਆਦੇਸ਼ਾਂ ਉਪਰ ਗਰੇਸ ਮਾਰਕ ਰੱਦ ਹੋਣ ਤੋਂ ਬਾਅਦ ਮੁੜ ਦੂਜੀ ਵਾਰ ਬੀਤੇ ਕੱਲ ਲਈ ਗਈ ਪ੍ਰੀਖ੍ਰਿਆ ਦੇ ਵਿਚ ਅੱਧੇ ਵਿਦਿਆਰਥੀ ਹੀ ਹਾਜ਼ਰ ਹੋਏ ਹਨ। ਇਸ ਦੂਜੀ ਵਾਰ ਦੀ ਪ੍ਰੀਖ੍ਰਿਆ ਲਈ 1563 ਪ੍ਰੀਖਿਆਰਥੀਆਂ ਨੂੰ ਰੋਲ ਨੰਬਰ ਜਾਰੀ ਕੀਤੇ ਗਏ ਸਨ ਪ੍ਰੰਤੂ ਉਨ੍ਹਾਂ ਵਿੱਚੋਂ 813 ਪ੍ਰੀਖਿਆਰਥੀ ਨੇ ਹੀ ਮੁੜ ਦੂਜੀ ਵਾਰ ਇਹ ਪੇਪਰ ਦਿੱਤਾ ਹੈ।
18ਵੀਂ ਲੋਕ ਸਭਾ ਦਾ ਪਹਿਲਾਂ ਇਜਲਾਜ਼ ਅੱਜ ਤੋਂ ਸ਼ੁਰੂ, ਆਰਜ਼ੀ ਸਪੀਕਰ ਦੇ ਮੁੱਦੇ ’ਤੇ ਹੰਗਾਮੇ ਦੀ ਸੰਭਾਵਨਾ
ਇਹ ਪ੍ਰੀਖ੍ਰਿਆ ਦੇਸ ਭਰ ਦੇ 7 ਕੇਂਦਰਾਂ ਵਿਚ ਆਯੋਜਿਤ ਕਰਵਾਈ ਗਈ ਸੀ। ਦਸਣਾ ਬਣਦਾ ਹੈ ਕਿ ਇੰਨ੍ਹਾਂ 1563 ਪ੍ਰੀਖ੍ਰਿਆਰਥੀਆਂ ਨੂੰ ਪਹਿਲਾਂ ਹੋਏ ਨੀਟ- ਯੂ.ਜੀ. ’ਚ ਗ੍ਰੇਸ ਮਾਰਕਸ ਦਿੱਤੇ ਗਏ ਸਨ। ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ 6 ਪ੍ਰੀਖਿਆ ਕੇਂਦਰਾਂ ਵਿਚ ਦੇਰੀ ਨਾਲ ਸ਼ੁਰੂ ਹੋਈ ਪੀ੍ਰਖ੍ਰਿਆ ਕਾਰਨ ਬੱਚਿਆਂ ਦੇ ਸਮੇਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਇਹ ਰਿਆਇਤੀ ਅੰਕ ਦਿੱਤੇ ਗਏ ਸਨ। ਇਸ ਮਾਮਲੇ ਵਿਚ ਸੀਬੀਆਈ ਵੱਲੋਂ ਵੀ ਪਰਚਾ ਦਰਜ਼ ਕਰਕੇ ਜਾਂਚ ਕੀਤੀ ਜਾ ਰਹੀ
Share the post "NEET-UG re-examination: 1563 ਵਿਚੋਂ ਸਿਰਫ਼ 813 ਪ੍ਰੀਖ੍ਰਿਆਰਥੀਆਂ ਨੇ ਦਿੱਤੀ ਮੁੜ ਪ੍ਰੀਖ੍ਰਿਆ"