ਹੁਣ ਪਾਕਿਸਤਾਨੀ ਰੈਂਜਰਾਂ ਨੇ ਬੀਐਸਐਫ਼ ਦੇ ਜਵਾਨ ਨੂੰ ਚੂੱੱਕਿਆ

Date:

spot_img

ਕਿਸਾਨਾਂ ਦੀ ਰਾਖੀ ਲਈ ਗਿਆ ਜਵਾਨ ਗਲਤੀ ਨਾਲ ਪਾਕਿਸਤਾਨੀ ਦਰੱਖਤ ਹੇਠਾਂ ਗਿਆ ਸੀ ਬੈਠ 
Firozpur News:ਦੋ ਦਿਨ ਪਹਿਲਾਂ ਕਸ਼ਮੀਰ ਦੇ ਪਹਿਲਗਾਮ ਇਲਾਕੇ ’ਚ ਹੋਏ ਅੱਤਵਾਦੀ ਹਮਲੇ ਕਾਰਨ ਮਾਰੇ ਗਏ 27 ਨਿਰਦੋਸ਼ ਸੈਲਾਨੀਆਂ ਕਾਰਨ ਤਨਾਅਪੂਰਨ ਸਬੰਧਾਂ ਦਾ ਸਾਹਮਣਾ ਕਰ ਰਹੇ ਭਾਰਤ-ਪਾਕਿਸਤਾਨ ਵਿਚਕਾਰ ਹੋਰ ਕੁੜੱਤਣ ਆ ਗਈ ਹੈ। ਸਾਹਮਣੇ ਆ ਰਹੀ ਸੂਚਨਾ ਮੁਤਾਬਕ ਬੀਤੇ ਕੱਲ ਪੰਜਾਬ ਦੇ ਫ਼ਿਰੋਜਪੁਰ ਜ਼ਿਲ੍ਹੇ ਦੇ ਮਮਦੋਟ ਕਸਬੇ ਦੇ ਵਿਚ ਆਪਣੀ ਡਿਊਟੀ ’ਤੇ ਤੈਨਾਤ ਬੀਐਸਐਫ ਦੇ ਇੱਕ ਜਵਾਨ ਨੂੰ ਪਾਕਿਸਤਾਨੀ ਰੈਂਜਰਾਂ ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ।

ਇਹ ਵੀ ਪੜ੍ਹੋ ਕਣਕ ਨੂੰ ਲੱਗੀ ਅੱਗ ਕਾਰਨ ਮੋਟਰਸਾਈਕਲ ਸਵਾਰ ਭੈਣ-ਭਰਾ ਝੁਲਸੇ, ਭੈਣ ਦੀ ਹੋਈ ਮੌ+ਤ, ਭਰਾ ਦੀ ਹਾਲਾਤ ਗੰਭੀਰ

ਦਸਿਆ ਜਾ ਰਿਹਾ ਕਿ ਕਣਕ ਦੀ ਵਢਾਈ ਲਈ ਲਾਈਨੋਪਾਰ ਖੇਤੀ ਕਰਦੇ ਕਿਸਾਨਾਂ ਦੀ ਰਾਖ਼ੀ ਲਈ ਗਿਆ ਇਹ ਜਵਾਨ ਗਲਤੀ ਨਾਲ ਪਾਕਿਸਤਾਨੀ ਹੱਦ ’ਚ ਆਉਂਦੇ ਇੱਕ ਦਰੱਖਤ ਦੇ ਛਾਵੇਂ ਬੈਠ ਗਿਆ ਸੀ, ਜਿਸਦਾ ਪਤਾ ਲੱਗਦੇ ਹੀ ਪਾਕਿਸਤਾਨੀ ਰੈਂਜਰਜ਼ ਉਸਨੂੰ ਹਥਿਆਰ ਸਮੇਤ ਉਠਾ ਕੇ ਲੈ ਗਏ।

ਇਹ ਵੀ ਪੜ੍ਹੋ ਫਾਜ਼ਿਲਕਾ ਪੁਲਿਸ ਵੱਲੋਂ SPA ਸੈਂਟਰਾਂ, ਸਰਾਵਾਂ, ਸੈਲੂਨਾਂ,ਡਰੱਗ ਹੌਟਸਪੋਟਾਂ, ਹੋਟਲਾਂ, ਢਾਬਿਆਂ, ਤੇ ਕੀਤਾ ਗਿਆ ਰੇਡ

ਇਸ ਘਟਨਾ ਦਾ ਪਤਾ ਲੱਗਦੇ ਹੀ ਬੀਐਸਐਫ਼ ਦ।ੇ ਅਧਿਕਾਰੀਆਂ ਵੱਲੋਂ ਪਾਕਿਸਤਾਨੀ ਰੈਂਜਰਜ਼ ਦੇ ਉਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੋਇਆ ਹੈ। ਕਿਹਾ ਜਾ ਰਿਹਾ ਕਿ ਜਿਸ ਯੂਨਿਟ ਵਿਚ ਇਹ ਜਵਾਨ ਤੈਨਾਤ ਸੀ, ਉਹ ਕੁੱਝ ਦਿਨ ਪਹਿਲਾਂ ਹੀ ਇਸ ਇਲਾਕੇ ਵਿਚ ਆਈ ਸੀ, ਜਿਸ ਕਾਰਨ ਜਵਾਨ ਨੂੰ ਗਲਤੀ ਲੱਗ ਗਈ ਤੇ ਉਹ ਤਪਦੀ ਧੁੱਪ ਦੌਰਾਨ ਭਾਰਤ ਦੇ ਜੀਰੋ ਲਾਈਨ ਨਾਲ ਲੱਗਦੇ ਪਾਕਿਸਤਾਨੀ ਖੇਤਰ ਵਿਚ ਖੜੇ ਇੱਕ ਦਰੱਖਤ ਦੇ ਹੇਠਾਂ ਬੈਠ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

 

spot_img
spot_img

Share post:

Popular

More like this
Related

CM Nayab Singh Saini की अध्यक्षता में स्वीडन पहुंचा हरियाणा का उच्चस्तरीय डेलीगेशन

👉स्वीडन में भारतीय राजदूत अनुराग भूषण ने मुख्यमंत्री का...

ਜਨਕਪੁਰ ’ਚ ਸਜਿਆ ਸੀਤਾ ਸਵੰਬਰ, ਸ੍ਰੀ ਰਾਮ ਨੇ ਤੋੜਿਆ ਸ਼ਿਵ ਧਨੁਸ਼; ਮੰਚਨ ਨੇ ਮੋਹਿਆ ਦਰਸ਼ਕਾਂ ਦਾ ਮਨ

Mohali News: ਰਾਮਲੀਲਾ ਅਤੇ ਦੁਸਹਿਰਾ ਗਰਾਊਂਡ, ਫੇਜ਼-1, ਮੋਹਾਲੀ ਵਿਖੇ...