ਸਵਰਗੀ ਹਰਜਿੰਦਰ ਮੇਲਾ ਦੀ ਪਹਿਲੀ ਬਰਸੀ ਮੌਕੇ ਖੂਨਦਾਨ ਕੈਂਪ ਦਾ ਆਯੋਜਨ

0
89
+2

ਬਠਿੰਡਾ, 29 ਅਕਤੂਬਰ: ਸਮਾਜ ਸੇਵੀ ਹਰਜਿੰਦਰ ਸਿੰਘ ਜੌਹਲ ਦੀ ਪਹਿਲੀ ਬਰਸੀ ਮੌਕੇ ਸਥਾਨਕ ਮਾਲ ਰੋਡ ’ਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ’ਚ ਔਰਤਾਂ ਸਮੇਤ 45 ਵਿਅਕਤੀਆਂ ਨੇ ਖੂਨਦਾਨ ਕੀਤਾ। ਕੈਂਪ ਵਿੱਚ ਲੇਟ. ਹਰਜਿੰਦਰ ਸਿੰਘ ਜੌਹਲ ਦੀ ਪਤਨੀ ਆਰਤੀ ਜੌਹਲ ਨੇ ਵੀ ਆਪਣਾ ਖੂਨਦਾਨ ਕੀਤਾ। ਕੈਂਪ ਵਿੱਚ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ, ਜ਼ਿਲ੍ਹਾ ਪ੍ਰਧਾਨ ਜੀਵਨ ਗੋਇਲ, ਸਕੱਤਰ ਪ੍ਰਮੋਦ ਜੈਨ, ਮਾਲ ਰੋਡ ਵੈੱਲਫੇਅਰ ਐਸੋਸੀਏਸ਼ਨ ਦੇ ਮਨਿਤ ਕੁਮਾਰ ਗੁਪਤਾ, ਅਰੁਣ ਕੁਮਾਰ, ਸੰਦੀਪ ਗਰਗ, ਵਿਨੋਦ ਗੋਇਲ, ਅਮਨਦੀਪ ਸਿੰਘ, ਯੂਥ ਵੈਲਫੇਅਰ ਸੁਸਾਇਟੀ ਦੇ ਸੋਨੂੰ ਮਹੇਸ਼ਵਰੀ, ਰੋਹਿਤ ਗਰਗ, ਅਮਨਦੀਪ ਸ਼ਰਮਾ, ਦੀਪਕ ਬਾਂਸਲ, ਮੋਨੂੰ ਸ਼ਰਮਾ, ਸੁਮਿਤ ਮਹੇਸ਼ਵਰੀ,

ਇਹ ਵੀ ਪੜ੍ਹੋ:ਕੁਦਰਤ ਦਾ ਕਹਿਰ: ਤਿੰਨ ਪੁੱਤਰਾਂ ਨੂੰ ਜਨਮ ਦੇਣ ਵਾਲੀ ਮਾਂ ਦੀ ਜਣੇਪੇ ਦੌਰਾਨ ਹੋਈ ਮੌਤ, ਬੱਚੇ ਵੀ ਨਹੀਂ ਬਚੇ

ਅਨੀਸ਼ ਜੈਨ, ਸੰਨੀ ਸਿੰਘ, ਰਜਨੀ ਜੈਨ, ਰੂਬਲ ਜੌੜਾ, ਸੰਜੀਵ ਕੁਮਾਰ ਸਿੰਗਲਾ, ਸੁਖਪ੍ਰੀਤ ਸਿੰਘ, ਰੋਹਿਤ ਸੋਨੀ, ਢਾਬਾ ਐਸੋਸੀਏਸ਼ਨ ਦੇ ਨਰਿੰਦਰ ਸੋਨੀ, ਹਰਪਾਲ ਸਿੰਘ, ਪੰਕਜ ਧਮਨ, ਐਸੋਸੀਏਸ਼ਨ ਆਫ ਐਕਟਿੰਗ ਐਨਜੀਓਜ਼ (ਏ.ਏ.ਐਨ.) ਦੇ ਸੰਦੀਪ ਅਗਰਵਾਲ, ਸਮਰਪਨ ਵੈਲਫੇਅਰ ਸੁਸਾਇਟੀ ਦੇ ਮੁਕੇਸ਼ ਗੋਇਲ, ਸਰਾਫਾ ਐਸੋਸੀਏਸ਼ਨ ਦੇ ਦਰਜੀਤ ਠਾਕੁਰ, ਗਾਂਧੀ ਮਾਰਕੀਟ ਐਸੋਸੀਏਸ਼ਨ ਦੇ ਅਸ਼ੋਕ ਜੈਨ, ਮਾਲ ਰੋਡ ਰੇਲਵੇ ਮਾਰਕੀਟ ਦੇ ਵਿਕਾਸ ਜੈਨ, ਸਿਰਕੀ ਬਾਜ਼ਾਰ ਦੇ ਵਿਕਾਸ ਸਿੰਗਲਾ, ਸਮਾਜ ਸੇਵੀ ਹਰਮਿਲਾਪ ਗਰੇਵਾਲ, ਸ਼ਮਿੰਦਰ ਵਿੱਕੀ, ਵਿਨੋਦ ਕੁਮਾਰ ਸਮੇਤ ਹਰਮਨ ਜੌਹਲ, ਮਧੂ ਗਰੇਵਾਲ ਆਦਿ ਨੇ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

 

+2

LEAVE A REPLY

Please enter your comment!
Please enter your name here