ਬਠਿੰਡਾ, 21 ਅਗਸਤ: ਸਥਾਨਕ ਐੱਸ.ਐੱਸ.ਡੀ. ਗਰਲਜ਼ ਕਾਲਜ ਦੇ ਐਂਟੀ ਰੈਗਿੰਗ ਸੈੱਲ ਵੱਲੋਂ ਪੋਸਟਰ ਮੇਕਿੰਗ, ਲੇਖ ਲਿਖਣ ਅਤੇ ਸਲੋਗਨ ਰਾਈਟਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਸਲੋਗਨ ਰਾਈਟਿੰਗ ਵਿੱਚ ਭੂਮਿਕਾ (ਬੀਏ-2), ਯਸ਼ਿਕਾ (ਬੀ.ਐਸ.ਸੀ (ਸੀਐਸਐਮ)-1) ਅਤੇ ਨਵਦੀਪ ਕੌਰ (ਬੀਏ -3) ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ, ਸੁਖਪ੍ਰੀਤ ਕੌਰ (ਬੀ.ਐਸ.ਸੀ (ਨਾਨ-ਮੈਡੀ.)-1) ਪੋਸਟਰ ਮੇਕਿੰਗ ਵਿੱਚ ਨਵਦੀਪ ਕੌਰ (ਬੀ.ਏ.-3) ਅਤੇ ਜੈਸਮੀਨ (ਬੀ.ਐਸ.ਸੀ. (ਮੈਡੀ.)-1,
ਪਾਰਕਿੰਗ ਦੇ ਮੁੱਦੇ ’ਤੇ ਵਪਾਰੀਆਂ ਨੇ ਕੀਤੀ ਕੌਸਲਰਾਂ ਨਾਲ ਮੀਟਿੰਗ
ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ ਅਤੇ ਨੀਮਾ ਕੁਮਾਰੀ (ਬੀ.ਐਸ.ਸੀ. (ਨਾਨ-ਮੈਡੀ.)-1), ਖੁਸ਼ੀ (ਬੀ.ਏ.)-2) ਅਤੇ ਰਤਿੰਦਰ ((ਬੀ.ਐਸ.ਸੀ (ਸੀਐਸਐਮ)-1) ਲੇਖ ਲਿਖਣ ਵਿੱਚ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਵੱਖ-ਵੱਖ ਸਟਰੀਮ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ‘ਐਂਟੀ ਰੈਗਿੰਗ’ ’ਤੇ ਇੱਕ ਡਾਕੂਮੈਂਟਰੀ ਵੀ ਦਿਖਾਈ ਗਈ। ਪ੍ਰਿੰਸੀਪਲ ਡਾ: ਨੀਰੂ ਗਰਗ ਨੇ ਇਸ ਸਮਾਗਮ ਦੇ ਆਯੋਜਨ ਲਈ ਸਮੂਹ ਪ੍ਰਤੀਭਾਗੀਆਂ ਅਤੇ ਐਂਟੀ ਰੈਗਿੰਗ ਸੈੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ।
Share the post "SSD Girls College ਦੇ ਐਂਟੀ ਰੈਗਿੰਗ ਸੈਲ ਦੁਆਰਾ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ"