ਬਠਿੰਡਾਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਠੇਕਾ ਮੁਲਾਜਮਾਂ ਵਲੋਂ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਲਗਾਇਆ ਧਰਨਾpunjabusernewssiteSunday, 19 December 2021, 15:26Sunday, 19 December 2021, 15:27 by punjabusernewssiteSunday, 19 December 2021, 15:26Sunday, 19 December 2021, 15:27 0 Viewsਧਰਨਾ ਰਾਤ ਨੂੰ ਵੀ ਜਾਰੀ, ਧਰਨੇ ਕਾਰਨ ਲੱਗੇ ਵੱਡੇ ਜਾਮ ਸੁਖਜਿੰਦਰ ਮਾਨ ਬਠਿੰਡਾ, 19 ਦਸੰਬਰ: ਚੋਣਾਂ ਸਮਂੇ ਕਾਂਗਰਸ ਪਾਰਟੀ ਵਲੋਂ ਸਮੂਹ ਕੱਚੇ ਮੁਲਾਜਮਾਂ ਨੂੰ
ਬਠਿੰਡਾਕਾਂਗਰਸ ਪਾਰਟੀ ਦੇ ਨਵਨਿਯੁਕਤ ਪ੍ਰਧਾਨਾਂ ਨੇ ਸੰਭਾਲੇ ਅਹੁੱਦੇpunjabusernewssiteSunday, 19 December 2021, 15:25Sunday, 19 December 2021, 15:26 by punjabusernewssiteSunday, 19 December 2021, 15:25Sunday, 19 December 2021, 15:26 1 Viewsਸੁਖਜਿੰਦਰ ਮਾਨ ਬਠਿੰਡਾ, 19 ਦਸੰਬਰ: ਕਾਂਗਰਸ ਪਾਰਟੀ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਦਿਹਾਤੀ ਕੁਲਵਿੰਦਰ ਸਿੰਘ ਨਰੂਆਣਾ ਤੇ ਕਾਰਜ਼ਕਾਰੀ ਪ੍ਰਧਾਨ ਕਿਰਨਦੀਪ ਕੌਰ ਨੇ ਸਥਾਨਕ ਕਾਂਗਰਸ ਦਫ਼ਤਰ
ਬਠਿੰਡਾਲੋਜਪਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਸਾਥੀਆਂ ਸਹਿਤ ਕਾਂਗਰਸ ਚ ਸ਼ਾਮਲpunjabusernewssiteSunday, 19 December 2021, 15:23Sunday, 19 December 2021, 15:24 by punjabusernewssiteSunday, 19 December 2021, 15:23Sunday, 19 December 2021, 15:24 0 Viewsਸੁਖਜਿੰਦਰ ਮਾਨ ਬਠਿੰਡਾ, 19 ਦਸੰਬਰ: ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਅੱਜ ਅਪਣੇ ਸਾਥੀਆਂ ਸਹਿਤ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ
ਬਠਿੰਡਾਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਮਹਿਲਾਵਾਂ ਦੀ ਹੋਵੇਗੀ ਅਹਿਮ ਭੂਮਿਕਾ -ਬਲਵੀਰ ਰਾਣੀ ਸੋਢੀpunjabusernewssiteSunday, 19 December 2021, 15:22Sunday, 19 December 2021, 15:23 by punjabusernewssiteSunday, 19 December 2021, 15:22Sunday, 19 December 2021, 15:23 0 Viewsਸੁਖਜਿੰਦਰ ਮਾਨ ਬਠਿੰਡਾ, 19 ਦਸੰਬਰ: ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਬਲਵੀਰ ਰਾਣੀ ਸੋਢੀ ਵਲਂੋ ਅੱਜ ਬਠਿੰਡਾ ’ਚ
ਬਠਿੰਡਾਤਾਏ ਨੂੰ ਧੋਖਾ ਦੇਣ ਵਾਲੇ ਮਨਪ੍ਰੀਤ ਤੋਂ ਬਠਿੰਡਾ ਵਾਲੇ ਨਾ ਰੱਖਣ ਕੋਈ ਉਮੀਦ: ਹਰਸਿਮਰਤ ਬਾਦਲpunjabusernewssiteSunday, 19 December 2021, 15:21Sunday, 19 December 2021, 15:22 by punjabusernewssiteSunday, 19 December 2021, 15:21Sunday, 19 December 2021, 15:22 0 Viewsਮਨਪ੍ਰੀਤ ਬਾਦਲ ਦੇ ਰਾਜ ’ਚ ਸ਼ਹਿਰ ਵਿਚ ਵਧਿਆ ਗੁੰਡਾ ਰਾਜ: ਸਰੂਪ ਸਿੰਗਲਾ ਸੁਖਜਿੰਦਰ ਮਾਨ ਬਠਿੰਡਾ, 19 ਦਸੰਬਰ: ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ
ਬਠਿੰਡਾਵਿੱਤ ਮੰਤਰੀ ਨੇ 66 ਕੇ.ਵੀ ਸਬ-ਸਟੇਸਨ ਗਰਿੱਡ ਦਾ ਕੀਤਾ ਉਦਘਾਟਨpunjabusernewssiteSunday, 19 December 2021, 15:20Sunday, 19 December 2021, 15:20 by punjabusernewssiteSunday, 19 December 2021, 15:20Sunday, 19 December 2021, 15:20 0 Viewsਸੁਖਜਿੰਦਰ ਮਾਨ ਬਠਿੰਡਾ, 19 ਦਸੰਬਰ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸਥਾਨਕ ਹਨੂੰਮਾਨ ਚੌਂਕ ਨੇੜੇ 10 ਕਰੋੜ ਦੀ ਲਾਗਤ ਨਾਲ ਨਵੇਂ ਬਣੇ 66
ਅਮ੍ਰਿਤਸਰਬੇਅਦਬੀ ਦੀ ਕੋਸ਼ਿਸ਼ ਕਰਨ ਵਾਲਿਆਂ ਅਸਲ ਸਾਜਿਸ਼ਕਾਰਾਂ ਨੂੰ ਬੇਪਰਦ ਕਰਨ ਲਈ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ : ਮੁੱਖ ਮੰਤਰੀ ਚੰਨੀpunjabusernewssiteSunday, 19 December 2021, 15:10Sunday, 19 December 2021, 15:11 by punjabusernewssiteSunday, 19 December 2021, 15:10Sunday, 19 December 2021, 15:11 1 Viewsਮੁੱਖ ਮੰਤਰੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ; ਲੋਕਾਂ ਨੂੰ ਧਾਰਮਿਕ ਸਥਾਨਾਂ ’ਤੇ ਚੁਕੰਨੇ ਰਹਿ ਕੇ ਸਾਂਭ ਸੰਭਾਲ ਦੀ ਕੀਤੀ ਅਪੀਲ •
ਬਠਿੰਡਾਭਾਜਪਾ ਆਗੂ ਵੀਨੂੰ ਗੋਇਲ ਦੁਆਰਾ ਬੈਠਕਾਂ ਦਾ ਦੌਰ ਲਗਾਤਾਰ ਜਾਰੀpunjabusernewssiteSunday, 19 December 2021, 15:04Sunday, 19 December 2021, 15:05 by punjabusernewssiteSunday, 19 December 2021, 15:04Sunday, 19 December 2021, 15:05 0 Viewsਮੋਦੀ ਸਰਕਾਰ ਦੀਆਂ ਜਨਹਿਤ ਨੀਤੀਆਂ ਕਰਕੇ ਲੋਕ ਭਾਜਪਾ ਤੋਂ ਖੁਸ਼: ਵੀਨੂੰ ਗੋਇਲ ਸੁਖਜਿੰਦਰ ਮਾਨ ਬਠਿੰਡਾ, 19 ਦਸੰਬਰ: ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਮੁੱਖ ਰੱਖਦੇ
Uncategorizedਭਾਜਪਾ ਆਗੂ ਵੀਨੂੰ ਗੋਇਲ ਦੁਆਰਾ ਬੈਠਕਾਂ ਦਾ ਦੌਰ ਲਗਾਤਾਰ ਜਾਰੀpunjabusernewssiteSunday, 19 December 2021, 15:03Sunday, 19 December 2021, 15:03 by punjabusernewssiteSunday, 19 December 2021, 15:03Sunday, 19 December 2021, 15:03 0 Views
ਮਾਨਸਾਬੇਅਦਬੀ ਦੀਆਂ ਪੀੜਾਦਾਇਕ ਕਾਰਵਾਈਆਂ ਵਾਰ ਵਾਰ ਵਾਪਰਨਾ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ : ਸੁਖਬੀਰ ਸਿੰਘ ਬਾਦਲpunjabusernewssiteSunday, 19 December 2021, 15:01Sunday, 19 December 2021, 15:02 by punjabusernewssiteSunday, 19 December 2021, 15:01Sunday, 19 December 2021, 15:02 0 Viewsਕੇਂਦਰ ਤੇ ਰਾਜ ਸਰਕਾਰ ਨੂੰ ਇਸ ਸਾਜ਼ਿਸ਼ ਪਿੱਛਲਿਆਂ ਦੀ ਸ਼ਨਾਖ਼ਤ ਕਰਨ, ਬੇਨਕਾਬ ਕਰਨ ਅਤੇ ਸਜ਼ਾ ਦੇਣ ਦੀ ਕੀਤੀ ਅਪੀਲ ਕਿਹਾ ਕਿ ਕਾਂਗਰਸ ਸਰਕਾਰ ਨੇ