30 Views
ਫਿਲੋਰ: ਫਿਲੋਰ ਪੁਲਿਸ ਵੱਲੋਂ ਅੱਜ ਸਤਲੂਜ ਨੇੜੇ ਹਾਈਟੈਕ ਨਾਕਾ ਲਗਾਇਆ ਹੋਇਆ ਸੀ। ਇਸ ਨਾਕਾਬੰਦੀ ਦੌਰਾਨ ਪੁਲਿਸ ਵੱਲੋਂ ਇਕ ਆਲਟੋ ਕਾਰ ਨੂੰ ਰੋਕਿਆ ਜਾਂਦਾਂ ਹੈ ਜਿਸ ਵਿਚੋਂ ਹੀਰੇ ‘ਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਜਾਂਦੇ ਹਨ। ਗੱਡੀ ਵਿਚ ਸਵਾਰ 2 ਵਿਅਕਤੀਆਂ ਤੋਂ ਪੁਲਿਸ ਇਨ੍ਹਾਂ ਗਹਿਣੀਆਂ ਦਾ ਬਿੱਲ ਮੰਗਦੀ ਹੈ ਪਰ ਉਹਨਾਂ ਕੋਲ ਕੋਈ ਬਿੱਲ ਨਹੀਂ ਹੁੰਦਾ ਤਾਂ ਪੁਲਿਸ ਵੱਲੋਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾਂ ਹੈ।
ਰਾਜਾ ਵੜਿੰਗ ਭਲਕੇ ਵੀਰਵਾਰ ਨੂੰ ਠੋਕਣਗੇ ਲੁਧਿਆਣਾ ’ ਚ ਸਿਆਸੀ ਤਾਲ, ਕੱਢਿਆ ਜਾਵੇਗਾ ਪ੍ਰਭਾਵਸ਼ਾਲੀ ਰੋਡ ਸ਼ੋਅ
ਬਾਜ਼ਾਰ ਵਿਚ ਇਨ੍ਹਾਂ ਗਹਿਣੀਆ ਦੀ ਕੀਮਤ 63 ਲੱਖ ਰੁਪਏ ਦੱਸੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਚੋਣ ਜਾਬਤਾ ਲੱਗਣ ਕਰਕੇ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਚੋਣ ਜਾਬਤਾ ਵਿਚ 50,000 ਤੋਂ ਵੱਧ ਦਾ ਕੈਸ਼ ਜਾਂ ਹੋਰ ਸਮਾਨ ਨਾਲ ਸਫ਼ਰ ਨਹੀਂ ਕਰ ਸਕਦੇ। ਜੇਕਰ ਤੁਹਾਡੇ ਕੋਲ 50,000 ਤੋਂ ਵੱਧ ਦੀ ਕੋਈ ਵੀ ਚੀਜ਼ ਹੈ ਤਾਂ ਉਸ ਦੇ ਬਿੱਲ ਨਾਲ ਹੋਣਾ ਲਾਜ਼ਮੀ ਬਣ ਜਾਂਦਾਂ ਹੈ।