spot_img
spot_img

ਪੰਜਾਬ ਸਰਕਾਰ ਵੱਲੋਂ ਪੰਚਾਇਤ ਵਿਭਾਗ ਦੇ 3 ਬੀਪੀਪੀਓ ਮੁਅੱਤਲ, ਮਾਮਲਾ ਕਰੋੜਾਂ ਦੇ ਘਪਲੇ ਦਾ

Date:

spot_img

Ludhiana News: ਪੰਜਾਬ ਸਰਕਾਰ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਬਹੁ ਕਰੋੜੀ ਘਪਲੇ ਦੇ ਮਾਮਲੇ ਵਿਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਲੁਧਿਆਣਾ ਬਲਾਕ-2 ਦੇ ਵਿਚ ਪਿਛਲੇ ਸਮਿਆਂ ਦੌਰਾਨ ਰਹੇ 3 ਬੀਡੀਪੀਓਜ਼ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧ ਵਿਚ ਜਾਰੀ ਪੱਤਰ ਮੁਤਾਬਕ ਉਕਤ ਬਲਾਕ ਅਧੀਨ ਆਉਂਦੇ ਪਿੰਡ ਸਲੇਮਪੁਰ, ਸੋਲਕੀਆਣਾ, ਸੇਖੋਵਾਲ, ਕੜਿਆਣਾ ਖੁਰਣ, ਧੰਨਾਨਸੂ ਅਤੇ ਥੋਕੜ ਗੁਜ਼ਰਾ ਨੂੰ ਅਵਾਰਡ ਮਨੀ ਦੇ ਰੂੁਪ ਵਿਚ ਅਰਬਾਂ ਰੁਪਏ ਮਿਲੇ ਸਨ,

ਇਹ ਵੀ ਪੜ੍ਹੋ ਬਠਿੰਡਾ ’ਚ ਟਰੱਕ ਡਰਾਈਵਰ ਦੀ ‘ਰਹੱਸਮਈ’ ਹਾਲਾਤਾਂ ਵਿਚ ਹੋਈ ਮੌ+ਤ, ਪੁਲਿਸ ਵੱਲੋਂ ਜਾਂਚ ਸ਼ੁਰੂ

ਜਿਸਦੇ ਵਿਚ 120.87 ਕਰੋੜ ਦਾ ਕਥਿਤ ਤੌਰ ’ਤੇ ਘਪਲਾ ਕੀਤਾ ਗਿਆ। ਇਸਦੇ ਲਈ ਉਸ ਸਮੇਂ ਇੱਥੇ ਬਤੌਰ ਬੀਡੀਪੀਓ ਵਜੋਂ ਤੈਨਾਤ ਰਹੇ ਬੀ. ਡੀ. ਪੀ. ਓ. ਰੁਪਿੰਦਰਜੀਤ ਕੌਰ, ਸਿਮਰਤ ਕੌਰ ਅਤੇ ਬੀ. ਡੀ. ਪੀ. ਓ. ਗੁਰਪ੍ਰੀਤ ਸਿੰਘ ਮਾਂਗਟ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।ਮੁਅੱਤਲੀ ਦੌਰਾਨ ਇੰਨ੍ਹਾਂ ਦਾ ਹੈਡਕੁਆਟਰ ਲੁਧਿਆਣਾ ਬਣਾਇਆ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਜ਼ਿਲ੍ਹਾ ਬਠਿੰਡਾ ਦੇ 1192 ਪੋਲਿੰਗ ਬੂਥਾਂ ਉੱਤੇ ਲੱਗੇ ਵਿਸ਼ੇਸ਼ ਕੈਂਪ : ਡਿਪਟੀ ਕਮਿਸ਼ਨਰ

👉ਬੀਐਲਓਜ਼ ਪੋਲਿੰਗ ਬੂਥਾਂ 'ਤੇ ਰਹੇ ਮੌਜੂਦ, ਗਣਨਾ ਫਾਰਮ ਕਰਵਾਏ...