Punjab Police ‘ਚ ਵੱਡਾ ਫ਼ੇਰਬਦਲ; 274 DSP ਬਦਲੇ, ਦੇਖੋ List

Date:

spot_img

Punjab News: Punjab Police ਵਿਚ ਬੀਤੀ ਦੇਰ ਰਾਤ ਮੁੜ ਵੱਡਾ ਫ਼ੇਰਬਦਲ ਕੀਤਾ ਗਿਆ। Punjab Govt ਦੇ ਹੁਕਮਾਂ ਤਹਿਤ DGP ਗੌਰਵ ਯਾਦਵ ਦੇ ਦਸਤਖ਼ਤਾਂ ਹੇਠ ਜਾਰੀ ਇਸ ਬਦਲੀਆਂ ਦੀ ਲਿਸਟ ਵਿਚ 274 ACP ਅਤੇ DSPs ਨੂੰ ਬਦਲਿਆਂ ਗਿਆ ਹੈ। ਇਹ ਬਦਲੀਆਂ ਪੰਜਾਬ ਵਿਚ ਅਗਲੇ ਕੁੱਝ ਮਹੀਨਿਆਂ ਬਾਅਦ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਕੀਤੀਆਂ ਗਈਆਂ ਹਨ, ਜਿਸਦੇ ਵਿਚ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਮੁਤਾਬਕ ਗ੍ਰਹਿ ਜ਼ਿਲ੍ਹੇ ਜਾਂ ਇੱਕ ਹੀ ਜ਼ਿਲ੍ਹੇ ਵਿਚ ਪਿਛਲੇ 3 ਸਾਲਾਂ ਤੋਂ ਤੈਨਾਤ ਪੁਲਿਸ ਅਧਿਕਾਰੀਆਂ ਨੂੰ ਬਦਲਿਆਂ ਗਿਆ ਹੈ।

ਇਹ ਵੀ ਪੜ੍ਹੋ 👉‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 305ਵਾਂ ਦਿਨ: ਪੰਜਾਬ ਪੁਲਿਸ ਵੱਲੋਂ 570 ਥਾਵਾਂ ’ਤੇ ਛਾਪੇਮਾਰੀ; 219 ਵਿਅਕਤੀ ਕਾਬੂ

ਬਦਲੇ ਗਏ ਅਧਿਕਾਰੀਆਂ ਦੀ ਲਿਸਟ(List) ਹੇਠਾਂ ਪੀਡੀਐਫ਼ ਫ਼ਾਈਲ (Punjab Police DSPs Transfer List PDF File) ਵਿਚ ਨੱਥੀ ਹੈ। ਇਸ ਲਿਸਟ ਨੂੰ ਦੇਖਣ ਲਈ ਇਸਦੇ ਉੱਪਰ ਕਲਿੱਕ(Click) ਕਰੋ।

Punjab Police DSPs Transfers List

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

Delhi ‘ਚ 10 ਸਾਲਾਂ ਮਾਸੂਮ ਦੀ ਮੌ*ਤ ‘ਤੇ AAP MLA ਜਰਨੈਲ ਸਿੰਘ ਨੇ ਚੁੱਕੇ ਸਵਾਲ

Delhi News: ਬਿਜਲੀ ਦੇ ਖੁੱਲ੍ਹੇ ਡੱਬੇ ਨਾਲ ਕਰੰਟ ਲੱਗਣ...

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 305ਵਾਂ ਦਿਨ: ਪੰਜਾਬ ਪੁਲਿਸ ਵੱਲੋਂ 570 ਥਾਵਾਂ ’ਤੇ ਛਾਪੇਮਾਰੀ; 219 ਵਿਅਕਤੀ ਕਾਬੂ

👉ਪੁਲਿਸ ਟੀਮਾਂ ਨੇ 189 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਵੀ...