Punjab Vidhan Sabha ਦਾ ਵਿਸ਼ੇਸ ਇਜਲਾਸ, ਆ ਸਕਦਾ ਵੱਡਾ ਮਤਾ !

Date:

spot_img

Chandigarh News: Punjab Vidhan Sabha ਦਾ ਵਿਸ਼ੇਸ ਇਜਲਾਸ ਅੱਜ ਸ਼ੁਰੂ ਹੋਣ ਜਾ ਰਿਹਾ। ਮਜਦੂਰ ਦਿਵਸ ਮੌਕੇ ਬੁਲਾਏ ਇਸ ਵਿਸ਼ੇਸ ਸੈਸ਼ਨ ਦੇ ਵਿਚ ਬੇਸ਼ੱਕ ਮਜਦੂਰਾਂ ਦੀ ਸਹੀਦੀ ਤੇ ਮਿਹਨਤ ਨੂੰ ਸਿਜ਼ਦਾ ਕਰਨ ਦਾ ਪ੍ਰੋਗਰਾਮ ਹੈ ਪ੍ਰੰਤੂ ਸਿਆਸੀ ਗਲਿਆਰਿਆ ਵਿਚ ਚੱਲ ਰਹੀ ਚਰਚਾਵਾਂ ਮੁਤਾਬਕ ਇਸ ਇੱਕ ਰੋਜ਼ਾ ਇਜਲਾਸ ਦੌਰਾਨ ਵਿਸਵਾਸ਼ਮਤ ਦਾ ਮਤਾ ਵੀ ਲਿਆਂਦਾ ਜਾ ਰਿਹਾ। ਇਸਦੇ ਲਈ ਆਮ ਆਦਮੀ ਪਾਰਟੀ ਵੱਲੋਂ ਆਪਣੇ ਸਾਰੇ ਵਿਧਾਇਕਾਂ ਨੂੰ ਵਿੱਪ ਵੀ ਜਾਰੀ ਕਰਕੇ  ਵਿਧਾਨ ਸਭਾ ਵਿਚ ਹਾਜ਼ਰ ਰਹਿਣ ਦੀ ਤਾਕੀਦ ਕੀਤੀ ਗਈ ਹੈ।

ਇਹ ਵੀ ਪੜ੍ਹੋ AAP ਪੂਰੀ ਤਰ੍ਹਾਂ ਇੱਕਜੁੱਟ; ਸੂਬਾ ਵਾਸੀ BJP ਦੀਆਂ ਸੌੜੀਆਂ ਚਾਲਾਂ ਦਾ ਮੂੰਹ ਤੋੜ ਜਵਾਬ ਦੇਣਗੇ: ਸਪੀਕਰ ਸੰਧਵਾਂ

ਇਸਦੇ ਇਲਾਵਾ ਇਹ ਵੀ ਕਿਹਾ ਜਾ ਰਿਹਾ ਕਿ ਅੱਜ ਦੇ ਵਿਸ਼ੇਸ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਵਿਧਾਨ ਸਭਾ ਨੂੰ ਅਣਮਿਥੇ ਸਮੇਂ ਲਈ ਉਠਾ ਦਿੱਤਾ ਜਾਵੇਗਾ। ਉਧਰ, ਇਸ ਵਿਸ਼ੇਸ ਸੈਸ਼ਨ ਦੇ ਦੌਰਾਨ ਜਿੱਥੇ ਕਾਂਗਰਸ ਵੱਲੋਂ ਵਿਧਾਨ ਸਭਾ ਦੇ ਘਿਰਾਓ ਦਾ ਐਲਾਨ ਕੀਤਾ ਗਿਆ, ਉਥੇ BJP ਵੱਲੋਂ ‘ਜਨਤਾ ਦੀ ਵਿਧਾਨ ਸਭਾ’ ਸੱਦਣ ਦਾ ਫੈਸਲਾ ਲਿਆ ਗਿਆ। ਜਿਸਦੇ ਚੱਲਦੇ ਅੱਜ ਚੰਡੀਗੜ੍ਹ ਵਿਚ ਸਾਰਾ ਦਿਨ ਸਿਆਸੀ ਗਹਿਮਾ-ਗਹਿਮੀ ਬਣੀ ਰਹਿਣ ਦੀ ਪੂਰੀ ਸੰਭਾਵਨਾ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

CM Nayab Singh Saini ਨੇ ਮੁਨੀਮਪੁਰ ਵਿੱਚ ਕਿਸਾਨਾਂ ਨੂੰ ਪ੍ਰਦਾਨ ਕੀਤੇ ਪੁਸ਼ਪ ਰਤਨ ਅਤੇ ਪੁਸ਼ਪ ਸਨਮਾਨ ਪੁਰਸਕਾਰ

👉ਫਲੋਰਿਕਲਚਰ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਲਈ ਮੁੱਖ ਮੰਤਰੀ ਨੇ...