Punjabi Khabarsaar: ਅੱਜ 17 ਸਤੰਬਰ ਦੁਪਿਹਰ ਤੱਕ ਦੀਆਂ ਵੱਡੀਆਂ ਖ਼ਬਰਾਂ || 17/9/24

0
59
+3

ਦਿੱਲੀ ਦੇ ਕੌਣ ਹੋਣਗੇ ਨਵੇਂ ਮੁੱਖ ਮੰਤਰੀ/ ਕਿੱਥੇ ਇੱਕ ਹੋਰ ਪੁੱਤ ਨੇ ਕੀਤਾ ਪਿਉ ਦਾ ਕਤਲ/ ਬੇਅਦਬੀ ਕਾਂਡ ਦੇ ਆਗੂ NIA ਨੇ ਕਦ ਸੱਦਿਆ / ਪੱਛਮੀ ਬੰਗਾਲ ਤੇ ਧਰਨਾਕਾਰੀ ਡਾਕਟਰਾਂ ਵਿਚਕਾਰ ਕੀ ਹੋਇਆ ਫੈਸਲਾ ਆਦਿ ਵੱਡੀਆਂ ਖ਼ਬਰਾਂ ਪੜ੍ਹੋ

ਪੰਜਾਬ ਅਤੇ ਦੇਸ਼-ਵਿਦੇਸ਼ਾਂ ‘ਚ ਕੀ ਕੁਝ ਹੋਇਆ ਖਾਸ, ਪੜ੍ਹੋ ਸਾਡੀਆ ਅੱਜ ਦੀਆਂ ਵੱਡੀਆਂ ਖ਼ਬਰਾਂ। ਹੋਰ ਖ਼ਬਰਾਂ ਪੜ੍ਹਣ ਲਈ ਨੋਟੀਫਿਕੇਸ਼ਨ ਨੂੰ OK ਕਰਨਾ ਨਾ ਭੂਲਿਓ।

 

ਅੱਜ ਦੀਆਂ ਵੱਡੀਆਂ ਖ਼ਬਰਾਂ || Today 17 September big News || 17/09/2024 || Punjabi Khabarsaar

 

1 ਮੰਤਰੀ ਆਤਿਸ਼ੀ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ, ਕੇਜ਼ਰੀਵਾਲ ਦੇਣਗੇ ਅਸਤੀਫ਼ਾ, ਜਲਦ ਹੋਵੇਗਾ ਐਲਾਨ

 

2 ਮੋਦੀ ਦੀ ਯਾਤਰਾ ਤੋਂ ਪਹਿਲਾਂ ਅਮਰੀਕਾ ’ਚ ਮੰਦਿਰ ’ਤੇ ਭਾਰਤ ਵਿਰੋਧੀ ਨਾਅਰੇ ਲਿਖ਼ੇ

 

3 ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦ ਦਾ ਪੁੱਤਰ NIA ਵੱਲੋਂ ਤਲਬ

 

4 ਸੰਘਰਸੀ ਡਾਕਟਰਾਂ ਤੇ ਮੁੱਖ ਮੰਤਰੀ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਪੁਲਿਸ ਕਮਿਸ਼ਨਰ ਤੇ ਸਿਹਤ ਅਧਿਕਾਰੀਆਂ ਨੂੰ ਹਟਾਉਣ ਦਾ ਹੋਇਆ ਫੈਸਲਾ

 

5 ਘਰੇਲੂ ਕਲੈਸ਼ ਨੇ ਪੱਟਿਆ ਘਰ: ਨਸ਼ੇ ਦੇ ਲੋਰ ’ਚ ਹੋਈ ਲੜਾਈ ਦੌਰਾਨ ਪੁੱਤ ਨੇ ਪਿਊ ਮਾ+ਰਿਆ

 

+3

LEAVE A REPLY

Please enter your comment!
Please enter your name here