Tuesday, February 3, 2026

ਅਮਰੀਕਾ ਵਿਦੇਸ਼ੀ ਵਿਦਿਆਰਥੀਆਂ ਦੇ ਵੀਜੇ ਨਹੀਂ ਕਰੇਗਾ ਰੱਦ

Date:

spot_img

America News : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਹਾਲ ਹੀ ਦੇ ਵਿਚ ਅਮਰੀਕਾ ਵਿਚ ਪੜ੍ਹ ਰਹੇ ਹਜਾਰਾਂ ਵਿਦਿਆਰਥੀਆਂ ਦੇ ਵੀਜੇ ਰੱਦ ਕਰਨ ਤੋਹ ਬਾਅਦ ਜਿੱਥੇ ਵਿਦਿਆਰਥੀਆਂ ਦੇ ਵਿਚ ਘਬਰਾਹਟ ਦਾ ਮਾਹੌਲ ਸੀ ਤਾਂ ਉਥੇ ਹੀ ਇਸ ਵਿਚਕਾਰ ਕਈ ਵਿਦਿਆਰਥੀਆਂ ਨੂੰ ਆਪਣੀ ਕਾਨੂੰਨੀ ਸਥਿਤੀ ਗਵਾਉਣ ਦਾ ਡਰ ਸੀ । ਪਰ ਇਸ ਵਿਚਾਲੇ ਅਮਰੀਕੀ ਜਸਟਿਸ ਡਿਪਾਰਟਮੈਂਟ ਨੇ ਅਦਾਲਤ ਵਿਚ ਵੱਡਾ ਐਲਾਨ ਕੀਤਾ ਹੈ ਕਿ ਹੁਣ ਵਿਦਿਆਰਥੀਆਂ ਦੇ ਵੀਜੇ ਜਾਂ ਓਹਨਾ ਦੇ SEVIS ਰਿਕਾਰਡ ਸਿਰਫ਼ ਅਪਰਾਧਿਕ ਜਾਂ ਮਾਮੂਲੀ ਦੋਸ਼ ਦੇ ਆਧਾਰ ਉੱਤੇ ਹੁਣ ਰੱਦ ਨਹੀਂ ਕਿਤੇ ਜਾਣਗੇ ।

ਇਹ ਵੀ ਪੜ੍ਹੋ : ਕੈਨੇਡੀਅਨ ਚੋਣਾਂ ‘ਚ ਇਸ ਪੰਜਾਬੀ ਉਮੀਦਵਾਰ ਦੀ ਧੱਕ!

ਦੱਸ ਦਈਏ ICE (Immigration and Customs Enforcement) ਹੁਣ ਇਕ ਨਵੀਂ ਨੀਤੀ ਤਿਆਰ ਕਰ ਰਿਹਾ ਹੈ , ਜਦ ਤੱਕ ਇਹ ਨੀਤੀ ਨਹੀਂ ਆਉਂਦੀ ਵਿਦਿਆਰਥੀਆਂ ਦੇ ਰਿਕਾਰਡ ਜਾਂ ਤਾਂ ਕਿਰਿਆਸ਼ੀਲ ਰਹਿਣਗੇ ਜਾਂ ਮੁੜ ਸਾਰਗਰਮ ਕਰ ਦਿੱਤੇ ਜਾਣਗੇ । ਇਹ ਫੈਸਲਾ ਕੇਵਲ ਉਹਨਾਂ ਵਿਦਿਆਰਥੀਆਂ ਲਈ ਨਹੀਂ ਹੋਵੇਗਾ ਜਿਨ੍ਹਾਂ ਨੇ ਕੇਸ ਕੀਤਾ ਬਲਕਿ ਸਾਰੇ ਪ੍ਰਭਾਵਿਤ ਵਿਦਿਆਰਥੀਆਂ ਲਈ ਲਾਗੂ ਹੋਵੇਗਾ । 

ਇਹ ਵੀ ਪੜ੍ਹੋ : ਫਾਜ਼ਿਲਕਾ-ਫਿਰੋਜ਼ਪੁਰ ਸੜਕ ਨੂੰ ਚਹੁੰ ਮਾਰਗੀ ਕਰਨ ਦੀ ਪ੍ਰਕਿਰਿਆ ਹੋਈ ਤੇਜ

ਜ਼ਿਕਰਯੋਗ ਹੈ ਅਮਰੀਕਾ ਵਿੱਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਦੇ ਵਿਜੇ ਰੱਦ ਨਹੀਂ ਹੋਣਗੇ। ICE ਵਿਦਿਆਰਥੀਆਂ ਦੇ ਰਿਕਾਰਡ ਮੁੜ ਬਹਾਲ ਕਰ ਰਿਹਾ ਹੈ ਅਤੇ ਜਦ ਤੱਕ ਨਵੀਂ ਨੀਤੀ ਨਹੀਂ ਆਉਂਦੀ , ਕਿਸੇ ਵੀ ਵਿਦਿਆਰਥੀ ਦਾ ਵੀਜ਼ਾ ਸਿਰਫ਼ ਮਾਮੂਲੀ ਜਾਂ ਰੱਦ ਹੋ ਚੁੱਕੇ ਅਪਰਾਧਿਕ ਮਾਮਲਿਆ ਦੇ ਆਧਾਰ ਉੱਤੇ ਰੱਦ ਨਹੀਂ ਕੀਤਾ ਜਾਵੇਗਾ ਕਿਉਕਿ ਟਰੰਪ ਸਰਕਾਰ ਨੇ ਅਦਾਲਤੀ ਦਬਾਵ ਅਤੇ ਵਿਦਿਆਰਥੀਆਂ ਦੇ ਵਿਰੋਧ ਕਾਰਨ

LEAVE A REPLY

Please enter your comment!
Please enter your name here

Share post:

spot_img

Popular

More like this
Related

ਪੰਜਾਬ ‘ਚ ਤੜਕਸਾਰ ਭਿਆਨਕ ਹਾਦਸਾ; 4 ਨੌਜਵਾਨਾਂ ਦੀ ਹੋਈ ਮੌ+ਤ

Hoshiarpur News: ਪੰਜਾਬ ਵਿਚ ਮੰਗਲਵਾਰ ਤੜਕਸਾਰ ਵਾਪਰੇ ਇੱਕ ਭਿਆਨਕ...

Bikram Majithia ਆਏ ਜੇਲ੍ਹ ਤੋਂ ਬਾਹਰ; ਵੱਡੀ ਗਿਣਤੀ ਵਿਚ ਸਮਰਥਕਾਂ ਨੇ ਕੀਤਾ ਸਵਾਗਤ

Nabha News: Bikram Majithia; ਜਾਇਦਾਦ ਤੋਂ ਵੱਧ ਆਮਦਨ ਬਣਾਉਣ...